Nojoto: Largest Storytelling Platform

Best ਸਾਂਭ Shayari, Status, Quotes, Stories

Find the Best ਸਾਂਭ Shayari, Status, Quotes from top creators only on Nojoto App. Also find trending photos & videos about ਸਾਂਭ ਕੇ, ਸਾਂਭ meaning english, ਸਾਂਭ ਲਿਆ, ਸਾਂਭ ਸੰਭਾਲ, ਸਾਂਭ,

  • 7 Followers
  • 7 Stories
    PopularLatestVideo

Gurpreet Gora

read more
ਸਾਂਭ ਸਾਂਭ ਕੇ ਓਹੀ ਰੱਖਦੇ ਜਿੰਨਾ ਨੂੰ ਪਰਖ ਹੁੰਦੀ

ਅਨਜਾਣ ਤਾਂ ਹੀਰਿਆਂ ਨੂੰ ਵੀ ਵੱਟੀ ਸਮਝ ਕੇ ਸਿੱਟ ਦਿੰਦੇ ਆ

Sukh Bhandal

❤ ਸਾਂਭ ਲਈਆ ਤੇਰੀਆ ਯਾਦਾਂ ❤ #ਕਵਿਤਾ

read more
ਲੈ ਸਾਂਭ ਲਏ ਤੇਰੇ ਖੱਤ 
ਸਾਂਭ ਲਈਆਂ ਤੇਰੀਆ ਯਾਦਾਂ
ਮੈਨੂੰ ਜਦ ਵੀ ਕੋਈ ਬੁਲਾਵੇ
ਸੁਣਨ ਤੇਰੀਆ ਹੀ ਅਵਾਜਾਂ
ਤੈਨੂੰ ਨੀ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ
ਤੂੰ ਤਾ ਉਦੋ ਹੀ ਕਰਦੀ ਸੀ
ਮੈਂ ਤਾ ਅੱਜ ਵੀ ਤੇਰੇ ਤੇ ਮਰਦਾ
ਮੈਂ ਤਾ ਅੱਜ ਵੀ ਤੈਨੂੰ ਦਿਲੋ ਕਰਦਾ ❤ ਸਾਂਭ ਲਈਆ ਤੇਰੀਆ ਯਾਦਾਂ ❤

Happy Mand

read more
ਤੂੰ ਭੇਜੀ jo ਤਸਵੀਰ ਮੈਂ  ਵਾਰ ਵਾਰ ਤੱਕਦਾ ਵਾਂ 
ਕੋਈ ਹੋਰ ਨਾ ਦੇਖ ਲਏ ਸਾਂਭ ਸਾਂਭ ਰੱਖਦਾ ਵਾਂ
ਤੇਰੀ ਤਸਵੀਰ ਦੇਖ ਕੇ ਹੀ ਦਿਨ ਚੜ ਦਾ ਤੇ ਛਿਪ ਦਾ ਵਾਂ
ਤੇਰੇ ਪਿਆਰ ਚ ਹੈਪੀ ਸ਼ੁਦਾਈ ਜਿਹਾ ਹੋ ਗਿਆ 
ਤਾਹੀਂ ਤਾਂ ਹਰ ਪਲ ਤੇਰੇ ਬਾਰੇ ਲਿਖਦਾ ਵਾਂ 
ਇਹ ਰੱਬ ਦੀ ਬਣਾਈ ਕੁਦਰਤ ਬਹੁਤ ਸੋਹਣੀ ਏ
ਸੱਚੀ ਯਕੀਨ ਮੰਨੀ ੲਿਸ ਪਾਗਲ ਜਿਹੇ ਸ਼ਾਇਰ ਦਾ 
ਤੂੰ ਤਾਂ ਓਸ ਰੱਬ ਦੀ ਬਣਾੲੀ ਕੁਦਰਤ ਤੋਂ ਵੀ ਸੋਹਣੀ ਏ
ਸੱਚੀ ਤੂੰ ਤਾਂ ਉਸ ਰੱਬ ਦੀ ਕੁਦਰਤ ਤੋਂ ਵੀ ਸੋਹਣੀ ਏ

Gagandeep singh

read more
ਦਸੀਂ ਉਹਨੂੰ ਜੇ ਤੈਨੂੰ ਉਹ ਮਿਲੇ ਕਿੱਧਰੇ,
ਸੁਣਿਆ ਜੋ ਅੱਜ ਕੱਲ ਤੇਰੇ ਦੇਸ਼ ਵਸਦੀ,
ਸਾਂਭੇ ਹੋਏ ਨੇ ਅੱਜ ਵੀ ਉਹ ਅਹਿਸਾਸ ਯਾਰਾ,
ਉਹਨਾਂ ਅਹਿਸਾਸਾਂ ਬਾਰੇ ਤੂੰ ਉਹਨੂੰ ਦਸਦੀਂ,

ਨੈਣਾਂ ਨੇ ਸਾਂਭੀ ਹੈ ਪਹਿਲੀ ਦੀਦ ਉਸਦੀ,
ਪਹਿਲਾ ਸਪਰਸ਼  ਇਨ੍ਹਾਂ ਹੱਥਾਂ ਸਾਂਭ ਰੱਖਿਆ,
ਕੰਨਾਂ ਨੇ ਸਾਂਭੀ ਉਹਦੀ ਮਿਸ਼ਰੀ ਜਹੀ ਬੋਲੀ,
ਲਫਜ਼ਾਂ ਦਾ ਖਜ਼ਾਨਾ ਖ਼ਤਾਂ ਸਾਂਭ ਰੱਖਿਆ,

Deep Singh

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓

amriksaini091

ਦਿਲ ਦੇ ਵਿੱਚ ਵਸਾਉਣ ਤੈਨੂੰ 
ਲੇਖਾਂ ਵਿੱਚ ਲਿਖਾਉਣਾ ਤੈਨੂੰ 
ਹੋਰ ਦੀ ਤੈਨੂੰ ਹੋਣ ਨੀ ਦਿੰਦਾ 
ਰੱਖੂ ਤੈਨੂੰ ਸਾਂਭ ਸਾਂਭ ਕੇ
ਆਪਣੇ ਕੋਲੋਂ ਤੈਨੂੰ ਖੋਣ ਨੀ ਦਿੰਦਾ 
LYRICS AMRIKSAINI #poem #shayeri #romantic


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile