Nojoto: Largest Storytelling Platform

Best ਤੈਨੂੰ Shayari, Status, Quotes, Stories

Find the Best ਤੈਨੂੰ Shayari, Status, Quotes from top creators only on Nojoto App. Also find trending photos & videos about

  • 263 Followers
  • 569 Stories

ਮਨਦੀਪ ਛੀਨਾ

#ਪਿਆਰ#ਸਿਰਫ#ਤੈਨੂੰ#ਕੀਤਾ #ਵਿਚਾਰ

read more

Baljeet Chauhan

#ਤੈਨੂੰ ਛਿੱਤਰਾਂ ਦੀ ਘਾਟ ਦਿੱਲੀਏ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ jasvir kaur sidhu Naseeb bhatti sraj ladhroia midnight writer Sandeep kaur Vasudha Uttam

read more

Sonu Atwal

#Shayari

read more
ਹੁਣ ਮੈਂ ਤੈਨੂੰ ਰੱਬ ਆਖ ਸਕਦੀ ਹਾਂ 

ਕਿਉਂਕਿ ਤੈਨੂੰ ਪਾਉਣਾ ਅੱਜ਼ ਕੱਲ ਮੁਸ਼ਕਿਲ ਜਾਪਦਾ ਏ.....

SIMMA ਰਾਮਗੜ੍ਹੀਆ

#ਪੰਜਾਬੀ #ਕਵਿਤਾ #ਨੋਜੋਟੋ

read more
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ
ਦੋ ਘੜੀ ਬੈਹ ਕੇ, ਸਾਹ ਲੈ ਕੇ, ਤੂੰ ਵੇਖ ਤਾਂ ਸਹੀ
ਭੱਜ ਦੌੜ ਭਰੀ ਜ਼ਿੰਦਗੀ 'ਚ ਲਾ ਬਰੇਕ ਤਾਂ ਸਹੀ
ਜਿੰਦਾ ਖੋਲ ਤਾਂ ਦਿਲ ਵਾਲਾ
ਜਿੰਦ ਬਣ ਜਾਂਦੀ ਸੁਖਾਲੀ ਐ
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ 
ਤੂੰ ਵੀ ਪਹੁੰਚਣਾ ਓਸੇ ਥਾਂ
ਜਿੱਥੇ ਪਹੁੰਚਣਾ ਏ ਸਭਨਾਂ
ਫੇਰ ਦੱਸ ਕਾਹਦੀ ਕਾਹਲੀ ਐ 

✍SIMMU #ਪੰਜਾਬੀ #ਕਵਿਤਾ #ਨੋਜੋਟੋ

ਤੇਰਾ ਦਿਲ♥️

#ਤੇਰਾ ਦਿਲ #ਕਵਿਤਾ

read more
ਓ ਤੂੰ ਸਮਝ ਲੈ,,,ਰੰਗ-ਬਿਰੰਗੀ ਕੁਦਰਤ ਨੂੰ,,,,
ਕਿਉਂ ਆਪਣੇ-ਆਪ ਨਾਲ ਕਰੇਂ ਧੋਖਾ,,,,
ਇਹ ਕੁਦਰਤ ਪ੍ਰਤੀ ਤੇਰੀ ਸੋਚ ਨੇ,,,,
ਦੇਣਾ ਤੈਨੂੰ ਸਿੱਧੂਆ ਦੁਖ ਚੋਖਾ,,,,,
ਦੇ ਹਰ ਇਕ ਪ੍ਰਾਣੀ ਨੂੰ ਤੂੰ ਸਤਿਕਾਰ,,,,
ਕਿਉਂ ਕਰਦੈਂ ਕੁਦਰਤ ਨਾਲ ਪੁੱਠੇ ਤਕਰਾਰ,,,,,
ਹੁਣ ਸੰਭਲ ਕੇ ਜ਼ਿੰਦਗੀ ਜਿਓ ਲੈ ਤੂੰ,,,,,
ਅੰਤ ਮਿਲਨੇ ਨੇ ਤੈਨੂੰ ਵੀ ਬਸ ਮੋਢੇ ਚਾਰ,,,,,
                          ―ਪਵਨਪ੍ਰੀਤ ਸਿੰਘ ਪਿਉਰੀ #ਤੇਰਾ ਦਿਲ

Nahar Saab

read more
ਉਏ ਸੱਜਣਾ ਤੈਨੂੰ ਪਿਆਰ ਹੀ....
ਇਹਨਾਂ ਕਰਿਆ ਸੀ ਕਿ ਤੈਨੂੰ....
ਭੁੱਲਿਆਂ ਈ ਨੀ ਜਾਂਦਾ.....
ਆ ਲੋਕ ਪਤਾ ਨੀ ਕਿਵੇਂ ਹੋਰਾਂ....
ਤੇ ਡੁੱਲ ਡੁਲ ਜਾਂਦੇ ਨੇ ਮੈਥੋਂ ਤਾਂ...
ਡੁੱਲਿਆ ਵੀ ਨੀ ਜਾਂਦਾ....
✍️ਨਾਹਰ ਸਾਬ ✍️

Simar bhullaRai

ਲਿਖਤ 👉 ਸਿਮਰ ਭੁੱਲਾਰਾਈ ✍️ #ਸ਼ਾਇਰੀ

read more
ਲਗਾਤਾਰ ਤੈਨੂੰ ਤਿੰਨ ਸਾਲਾ ਤੋਂ ਮੈਸੇਜ ਕਰ 
ਰਿਹਾ ਹਰ ਪਲ ਹਰ ਦਿਨ 
ਤੂੰ ਸੀਨ ਤਾ ਕਰ 
ਜਦ ਤੂੰ ਮੇਰੇ ਮੈਸੇਜ ਸੀਨ ਕਰਨੇ 
ਉਦੋਂ ਮੈ ਦੁਨੀਆ ਤੋ ਚੱਲ ਵਸਿਆ ਹੋਵਾਗਾ
ਸੋਹ ਰੱਬ ਦੀ ਤੈਨੂੰ ਉਦੋ
ਯਕੀਨ ਆਉ 
ਸਿਮਰ ਪਿਆਰ ਝੁੱਠਾ ਸੀ 
ਜਾਂ ਸੱਚਾ 
ਸਿਮਰ ਭੁੱਲਾਰਾਈ ਲਿਖਤ 👉 ਸਿਮਰ ਭੁੱਲਾਰਾਈ ✍️

nimani

#oldthought

read more
ਮਿਲਦੇ ਰਹਾਂਗੇ ਤੈਨੂੰ ਹਰ ਥਾਂ ਬਣਕੇ ਅਨਜਾਣ 
ਦੇਖੀ ਕਿਤੇ ਦਿਲੋਂ ਜਾਵੀਂ ਨਾਂ ਤੂੰ ਵਿਸਾਰ 
ਮੰਨਿਆ ਇਹ ਦਿਲ ਨਈਂ ਕਿੱਥੇ ਦੇਣਾ ਸੀ ਹੋਣ ਖੁਆਰ 
ਮੈਂ ਵੀ ਸਾਂਭ ਕੇ ਰੱਖਿਆ ਵਿਚ ਸੀਨੇ 
ਵਾਂਗ ਤਲਵਾਰ ਵਿਚ ਮਿਆਨ ਪਿਆਰ 
ਜਿਓਂ ਤੱਕ ਤੈਨੂੰ ਭਰਿਆ ਨਾਲ ਜਜਬਾਤ
ਫਿਰ ਦੇ ਗਿਆ ਫੱਟ ਹਿਜ਼ਰ ਦੇ ਹਜਾਰ .....✍ #oldthought

ਦਾਰਾ ਘਵੱਦੀ

ਸ਼ਾਇਰੀ

read more
ਇੱਕ ਵਾਰੀ ਰੱਬਾ ਤੈਨੂੰ 
ਲੱਭਣਾ ਜਰੂਰ ਏ
ਬੈਠ ਕੇ ਕੋਲ ਤੈਨੂੰ
ਤੱਕਣਾ ਜਰੂਰ ਏ
ਤੂੰ ਸੋਹਣਾ ਜਾ ਸਾਡਾ
ਯਾਰ ਸੋਹਣਾ
💘ਦਿਲ ਚੋ ਭੁਲੇਖਾ
ਇਹੇ ਕੱਢਣਾ
ਜਰੂਰ ਏ ਸ਼ਾਇਰੀ

M@ndeep

#Shayari

read more
ਰਵਾਂ ਸਦਾ ਤੇਰੀਆਂ ਉਡੀਕਾਂ ਵਿੱਚ ਮੈਂ
ਲੱਭਾਂ ਤੈਨੂੰ ਹੱਥਾਂ ਦੀਆਂ ਲੀਕਾਂ ਵਿੱਚ ਮੈਂ
ਜ਼ੇ ਬਖਸ਼ੇ ਮੌਕਾ ਅੱਲ੍ਹਾ ਮੈਨੂੰ ਬੰਨਣ ਦਾ ਸਵਾਲੀ 
ਤਾਂ ਵੀ ਜਾਕੇ ਮੰਗਾਂ ਤੈਨੂੰ ਭੀਖਾਂ ਵਿੱਚ ਮੈਂ
loader
Home
Explore
Events
Notification
Profile