Find the Best ਕਦ Shayari, Status, Quotes from top creators only on Nojoto App. Also find trending photos & videos about ਕਦੇ ਕਦੇ meaning in english, ਕਦੋਂ meaning in english, ਕਦੋ meaning in english, ਕਦਰ meaning in english, ਕਦੋ in english,
Shanky Virk
ਕਦ ਹਨੇਰੇ ਦੀ ਪਹੂੱਚ ਹੋਈ ਸਵੇਰ ਤਾਈ ਕਦ ਸੂਰਜ ਨੇ ਧਰਤੀ ਤੇ ਠੰਢ ਬਰਸਾਈ ਸ਼ਇਦ ਐਦਾ ਮੈਂ ਉਹ ਲੇਖਾਂ ਵਿੱਚ ਲਿਖਾਈ lyrics shanky virk
lyrics shanky virk
read moreVishal Sharma
ਅਹਿਸਾਸਾਂ ਦੀ ਕਬਰ ਤੇ ਬੈਠ ਜਜਬਾਤਾਂ ਤੋਂ ਪੁਛਦਾਂ ਹਾਂ ਤੇਰਾ ਨਿਤ ਤੇਰਾ ਸਿਰਨਾਵਾਂ, ਤੂੰ ਕਦ ਮਿਲਣਾ ਮੈਨੂੰ ਤੇ ਕਦ ਘੁਟ ਕੇ ਗਲ ਨਾਲ ਲਾਉਣਾ।। ਕੈਦੀ ਬਣ ਗਿਆ ਹਾਂ ਹੰਝੂਆਂ ਦਾ ਤੇ ਲਗਦਾ ਹੁਣ ਬਸ ਏਦਾਂ ਹੀ ਮਰ ਮੁਕ ਜਾਣਾ,, ਬੈਠ ਹਿਜਰਾਂ ਦੀ ਗੋਦੀ ਦੇ ਵਿੱਚ ਮੈਂ ਪੀੜਾਂ ਦਾ ਕਫਨ ਹੈ ਪਾਓਣਾ।।। ਆਓਦੇ ਜਾਦੇ ਤੈਨੂੰ ਤਕਦੇ ਰਹਿਣਾ ਤੇ ਵਿੱਚ ਵਿਛੋੜੇ ਦੇ ਮੈਂ ਰਾਗ ਵੀ ਕੋਈ ਗਾਓਣਾ,, ਨਾਂ ਤੇਰੀ ਸੁਣਦਾ ਨਾਂ ਮੇਰੀ ਸੁਣਦਾ ਏ ਰੱਬ,,, ਲਗਦਾ ਇਸਨੇ ਸਾਨੂੰ ਵਿਛੋੜੇ ਵਿੱਚ ਹੀ ਤੜਫਾਉਣਾ।।।।।ਾ ਤੇਰਾ ਵਿਸ਼ਾਲ
gurvinder sanoria
ਸਮੇਂ ਦੇ ਲਿਤਾੜਿਆ ਨਾਲ ਦੁਨੀਆ ਦੇ ਦੁਰਕਾਰਿਆ ਨਾਲ ਸਾਕ ਕਦ ਲੋਕ ਨਿਭਾਉਦੇ ਨੇ ਉੱਚੀਆ ਸੋਚਾ ਵਾਲੇ ਵੱਡੀਆ ਪਹੁੰਚਾ ਵਾਲੇ ਮਾਤੜਾ ਨਾਲ ਯਾਰੀ ਕਦ ਲਾਉਦੇ ਨੇ Manish Kumar Ritu Singh Parmjit Kaur Sangya Venu
Manish Kumar Ritu Singh Parmjit Kaur Sangya Venu #ਸ਼ਾਇਰੀ
read moreKamal
ਕੋਣ ਕਿਸੇ ਤੇ ਗਿਲਾ੍ਂ ਕਰੇ ਤੇ ਕੋਣ ਕਿਸੇ ਨਾਲ ਰੁੱਸੇ,,! ਅਾਪਣੇ ਸੁਪਨੇ ਅਾਪੇ ਮਾਰੇ, ਹਾਸੇ ਹੱਥੋਂ ਖੁੱਸੇ,,! ਸਾਡੀ ਕੀਮਤ ਕੱਖ਼ ਤੋਂ ਹੋਲੀ,ਨਾ ਵਿਕੇ ਨਾ ਗੲੇ ਖੀ੍ਦੇ,,! ਅਾਸ ਕਿਸੇ ਨੇ ਖਾਸ਼ ਕਿਸੇ ਨੇ ਅੰਨੇ੍ ਕਰਤੇ ਦੀਦੇ,,! ਰੌਦੀਂ ਰੂਹ ਨੂੰ ਰੱਬ ਨਾ ਝੱਲੇ, ਦਰ-ਦਰ ਠੋਕਰ ਖਾਂਵੇ,,! ਰੱਬ ਤੋਂ ੳੁੱਚੀ ਹਸ਼ਤੀ ਕੋੲੀ ਨਾਂ,ਜੋ ਅਾਣ ਕਲੇਜ਼ੇ ਲਾਵੇ,,! ਹਿਜ਼ਰ ਹਢਾਵੇ ਕਿੰਨਾਂ ਚਿਰ ਕੋੲੀ,ਕਦ ਤੱਕ ਜਿੰਦਗੀ ਜੀਵੇ,,! ਕਦ ਤੱਕ "ਕਮਲ" ਤੂੰ ਰੋਸ਼ਨ ਹੋਣਾ,ਕਦ ਤੱਕ ਬਾਲਾ ਦੀਵੇ,,!📝ਕਮਲ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited