Find the Best ਇੰਦਰ Shayari, Status, Quotes from top creators only on Nojoto App. Also find trending photos & videos about ਇੰਦਰ ਸਿੰਘ ਖਾਮੋਸ਼, ਇੰਦਰ ਸਿੰਘ, ਇੰਦਰ ਚਾਹਲ, ਇੰਦਰ, ਇੰਦਰਾ ਗਾਂਧੀ ਜੀਵਨੀ,
inder shayari randhawa
ਰੱਬ ਤੈਨੂੰ ਮੰਨ ਲਿਆ, ਤੂੰ ਹੀ ਮੇਰੀ ਇਸ਼ਕ ਇਬਾਦਤ ਹੈ, ਤੇਰੀ ਤੱਕਣੀ ਯਾਰਾ ਪੱਟ ਲਿਆ, ਕੋਈ ਗਹਿਰੀ ਦਿਲ ਨਾਲ ਸਾਜਸ਼ ਹੈ, ਰੱਬ ਮੰਨਿਆ ਹੈ ਰੱਬ ਬਣ ਕੇ ਰਹਿ, ਨਹੀਂ ਤਾਂ ਧੋਖਾ ਦੇਣਾ ਇਨਸਾਨ ਦੀ ਆਦਤ ਹੈ, ਧੋਖਾ ਦੇਣਾ ਇਨਸਾਨ ਦੀ ਆਦਤ ਹੈ। #ਇੰਦਰ ਰੰਧਾਵਾ ਸ਼ਾਇਰੀ👩🦰✍️#sad shayari☹️💞 #Isolated
Harpal bhullar
ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ, ਮੇਰੇ ਅੱਖਰਾਂ ਵਿੱਚ ਇਨਾਂ #ਜੋ਼ਰ ਨਹੀ.. ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ, ਪਰ #ਮਨੀ ਤੇ #ਇੰਦਰ ਜਿਹਾ ਕੋਈ ਹੋਰ ਨਹੀ.. ...✍#Harpal bhullar
Harpal bhullar
ਬਈ ਹੁੰਦੇ ਯਾਰ ਭਰਾਂਵਾਂ ਵਰਗੇ__ ਸੱਜੀਆਂ ਖੱਬੀਆਂ ਬਾਹਵਾਂ ਵਰਗੇ__ ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__ #ਭੁੱਲਰ ਤਾਹੀਂਓ ਕਹਿੰਦਾ #ਮਨੀ ਤੇ #ਇੰਦਰ ਵਰਗੇ ਯਾਰ ਅਣਮੁੱਲੇ ਹੁੰਦੇ ਆ.... ...✍#Harpal bhullar.
Tera_inder_0
ਇੰਦਰ ਅੱਜ ਬਣ ਜਾ ਇੰਦਰ ਕੱਲ ਬਣ ਜਾ ਕੋਈ ਯਾਦ ਕਰੇ ਤੈਨੂੰ ਐਸਾ ਪਲ ਬਣ ਜਾ ਚਾਰ ਬੰਦਿਆ ਚ ਤੇਰੀ ਸਿਫਤ ਜਾ ਚੁਗਲੀ ਐਸਾ ਕਿੱਸਾ ਬਣ ਜਾ ਐਸੀ ਗੱਲ ਬਣ ਜਾ ਕੁੱਝ ਤੇ ਬਣੋ ਚਾਹੇ ਅੱਜ ਚਾਹੇ ਕੱਲ
inder singh
ਕਿਸੇ ਦਾ ਮਾੜਾ ਟਾਇਮ ਦੇਖ ਕੇ ਕਦੇ ਹੱਸਣਾ ਨੀ ਚਾਹੀਦਾ ਕਿਉਂਕਿ ਪਤਾ ਨੀ ਹੁੰਦਾ ਕਦੋ ਆਪਣਾ ਸ਼ੁਰੂ ਹੋ ਜਾਵੇ #ਇੰਦਰ ਸਿੰਘ # #time
inder singh
ਅੱਜ ਭਾਵੇਂ ਕੋਠੀਆ ਕਾਰਾ ਵਾਲੇ ਹੋ ਗਏ ਹਾਂ ਪਰ ਬਾਪੂ ਦਾ HERO ਸਾਈਕਲ ਹਜੇ ਵੀ ਨਹੀਂ ਭੁੱਲਿਆ #ਇੰਦਰ ਸਿੰਘ # #bapu Aashish Karn Aisha Kanika Girdhari Samiksha Rupali Roy
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto