Nojoto: Largest Storytelling Platform

Best ਤਾਰਾ Shayari, Status, Quotes, Stories

Find the Best ਤਾਰਾ Shayari, Status, Quotes from top creators only on Nojoto App. Also find trending photos & videos about ਤਾਰਾਂ ਨੂੰ, ਤਾਰਾਂ ਦੀ, ਤਾਰਾ ਸਿੰਘ ਵਾਂ, ਤਾਰਾ ਮੱਛੀ, ਤਾਰਾ ਫੀਡ,

  • 8 Followers
  • 10 Stories
    PopularLatestVideo

Raj Kaur

#ਤਾਰਾ #ਕਵਿਤਾ

read more
mute video

sidhuz_harinder

#ਤਾਰਾ

read more
ਸੋਚ ਸਮਝ ਕੇ ਲਾਇਆ ਕਰ ਦਿੱਲ ਉੱਤੇ ਲੋਕਾਂ ਨੂੰ,
ਅਕਸਰ ਵਰਤ ਕੇ ਭੁੱਲ ਜਾਂਦੇ ਨੇ ਲੋਕ ਸਹਾਰੇ ਨੂੰ।
ਉਨ੍ਹਾਂ ਚਿਰ ਹੀ ਚਮਕ ਜਿੰਨਾ ਚਿਰ ਅਸਮਾਨ ਚ ਟਿੱਕ ਜਾਂਦਾ,
ਨਹੀਂ ਤਾਂ ਕੋਈ ਯਾਦ ਨਹੀਂ ਕਰਦਾ ਅੰਬਰੋਂ ਟੁੱਟ ਗਏ ਤਾਰੇ ਨੂੰ।

✍️ ਤੇਰਾ ਸਿੱਧੂ #ਤਾਰਾ

Roop Golan

ਬਾਪ ਦੀ ਯਾਦ

read more
"ਬਾਪ ਦੀ ਯਾਦ"
ਤੂੰ ਤਾ ਬਾਪੂ ਸੱਚੀਂ ਤਾਰਾ ਬਣ ਬਹਿ ਗਿਓਂ, 
ਅਰਸ਼ਾਂ ਦਾ ਮਨਭਾਉਂਦਾ ਸਿਤਾਰਾ ਬਣ ਬਹਿ ਗਿਓਂ। 
ਮੇਰੀ ਉਮਰ ਨਿਆਣ ਸੀ,  ਨਾ ਵਲ ਸੀ ਨਾ ਛਲ ਸੀ, 
ਨਾ ਮੇਰੀਆਂ ਗੁੱਡੀ ਖੇਡਾਂ ਨੇ ਮਚਾਈ ਤੜਥਲ ਸੀ, 
 ਫੇਰ ਕਾਹਤੋਂ ਮੇਰੇ ਤੋਂ ਕਿਨਾਰਾ ਕਰ ਬਹਿ ਗਿਓਂ, 
ਸਿਰਫ ਅਰਸ਼ਾਂ ਦਾ ਈ ਚਮਕਦਾ ਸਿਤਾਰਾ ਬਣ ਬਹਿ ਗਿਓਂ। 
ਪਤਾ ਸੀ ਤੈਨੂੰ ਇਸ ਜਹਾਨ'ਚ ਦਰਿੰਦੇ ਨੇ, 
ਕਰ ਤਰਜਨੀ ਦਾ ਇਸ਼ਾਰਾ,  ਬਸ ਥਾਨੋਂ ਮਾਰ ਦਿੰਦੇ ਨੇ।  
ਅੈਸੇ ਵਿੱਚ ਤੂੰ ਗਗਨ ਦਾ ਸ਼ਿੰਗਾਰ ਬਣ ਬਹਿ ਗਿਓਂ,  
ਕਿਉਂ ਬਾਪੂ ਤੂੰ ਵੇਲੇ ਨਾਲ ਤਾਰਾ ਬਣ ਬਹਿ ਗਿਓਂ।  
ਉਦੋਂ ਚੁੱਕਦਾ ਹੁੰਦਾ ਸੀ ਭਾਰ,  ਨਾ ਮੋਢੇ ਮੇਰੇ ਥੱਕ ਜਾਣ, 
 ਸੰਘਰਸ਼ੀ ਕਹਾਣੀਆਂ ਸੀ ਸਣਾਉਂਦਾ, ਨਾ ਬੱਚੇ ਕਿਤੇ ਅੱਕ ਜਾਣ। 
ਜ਼ਿੰਦਗੀ ਵਾਲਾ ਬਸਤਾ ਅਸਾਂ ਦੇ,  ਹੁਣ ਮੋਢੇ ਧਰ ਬਹਿ ਗਿਓਂ, 
ਕਿਉਂ ਬਾਪੂ ਤੂੰ ਵੇਲੇ ਨਾਲ ਤਾਰਾ ਬਣ ਬਹਿ ਗਿਓਂ।  
ਰੋਜ਼ ਮੈਂ ਅਰਸ਼ੀਂ ਦੇਖਾਂ,  ਦਿਖੇ ਨਾ ਤੂੰ ਭਾਲੇਂ ਨਾ,  
ਪੀੜ ਮੇਰੀ ਵੇਖ ਤੈਥੋਂ ਗਏ ਹਉਕੇ ਵੀ ਸੰਭਾਲੇ ਨਾ, 
 ਏਸੇ ਕਰਕੇ ਲੱਗਦਾ ਤੂੰ ਉਥੇ ਵੀ ਟੁੱਟ ਬਹਿ ਗਿਓਂ,  
ਤੂੰ ਤਾਂ ਸੱਚੀ ਬਾਪੂ ਤਾਰਾ ਵੀ ਨਾ ਰਹਿ ਗਿਓਂ। ਬਾਪ ਦੀ ਯਾਦ

Roop Golan

              " ਬਾਪ ਦੀ ਯਾਦ" ਤੂੰ ਤਾਂ ਬਾਪੂ ਸੱਚੀਂ ਤਾਰਾ ਬਣ ਬਹਿ ਗਿਓਂ,  ਅਰਸ਼ਾਂ ਦਾ ਮਨਭਾਉਂਦਾ ਸਹਾਰਾ ਬਣ ਬਹਿ ਗਿਓਂ।  ਮੇਰੀ ਉਮਰ ਨਿਆਣ ਸੀ, ਨਾ ਵਲ ਸੀ ਨਾ ਛਲ ਸੀ,  ਨਾ ਮੇਰੀਆਂ,ਗੁੱਡੀ ਖੇਡਾਂ ਨੇ, ਮਚਾਈ ਹਲਚਲ ਸੀ। ਫੇਰ ਕਾਹਤੋਂ ਮੇਰੇ ਤੋਂ ਕਿਨਾਰਾ ਕਰ ਬਹਿ ਗਿਓਂ,  ਸਿਰਫ ਅਰਸ਼ਾਂ ਦਾ ਈ, ਚਮਕਦਾ ਸਿਤਾਰਾ ਬਣ ਬਹਿ ਗਿਓਂ। 

read more
              " ਬਾਪ ਦੀ ਯਾਦ"
ਤੂੰ ਤਾਂ ਬਾਪੂ ਸੱਚੀਂ ਤਾਰਾ ਬਣ ਬਹਿ ਗਿਓਂ, 
ਅਰਸ਼ਾਂ ਦਾ ਮਨਭਾਉਂਦਾ ਸਹਾਰਾ ਬਣ ਬਹਿ ਗਿਓਂ। 
ਮੇਰੀ ਉਮਰ ਨਿਆਣ ਸੀ, ਨਾ ਵਲ ਸੀ ਨਾ ਛਲ ਸੀ, 
ਨਾ ਮੇਰੀਆਂ,ਗੁੱਡੀ ਖੇਡਾਂ ਨੇ, ਮਚਾਈ ਹਲਚਲ ਸੀ।
ਫੇਰ ਕਾਹਤੋਂ ਮੇਰੇ ਤੋਂ ਕਿਨਾਰਾ ਕਰ ਬਹਿ ਗਿਓਂ, 
ਸਿਰਫ ਅਰਸ਼ਾਂ ਦਾ ਈ, 
ਚਮਕਦਾ ਸਿਤਾਰਾ ਬਣ ਬਹਿ ਗਿਓਂ। 

BROKENBOY

#Star ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ... ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ। #poem #OpenPoetry

read more
#OpenPoetry ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ
ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ
ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਪੈਰਾਂ 'ਤੇ ਪਹਿਲੋਂ ਨੇ ਛਾਲੇ ਤੈਅ ਕਰਨੀ ਦੂਰੀ ਕੋਹਾਂ ਦੀ,
ਲੱਗਦਾ ਨੀ ਕਦੇ ਇਕ ਹੋਣੀ ਸੱਜਣਾ ਵੇ ਜਿੰਦਗੀ ਦੋਹਾਂ ਦੀ,
ਹੁਣ ਦੇ ਬੋਲ ਹੀ ਸੱਚ ਜਾਣੀ ਕੀ ਵਾਅਦਾ ਭਲਾ ਕੀ ਲਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਕਦ ਹੱਥਾਂ ਵਿਚ ਹਰ ਸ਼ੈਅ ਆਈ ਕੁਝ ਹੁੰਦੇ ਨਜ਼ਾਰੇ ਦੇਖਣ  ਦੇ,
ਮੈਥੋਂ ਨੀ ਪਤੰਗਾ ਬਣ ਹੋਣਾ  ਨਿੱਘ ਹੁੰਦੇ ਨੇ ਦੂਰੋਂ ਸੇਕਣ  ਦੇ, 
ਸਮਝ ਲਵੀਂ ਆਪੇ ਦਿਲ ਦੀ ਕੁਝ ਹੁੰਦਾ ਈ ਏ ਵੱਸੋ-ਬਾਹਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਕਹਿ ਸੁਣ ਕੇ ਵੀ ਕੀ ਬੱਚਣਾ ਆਸ਼ਿਮ ਸਭ ਤੈਨੂੰ ਲੁਟਾ ਦਿੱਤਾ,
ਉਮਰਾਂ ਤੀਕ ਮਾਣੂ ਮਹਿਕਾਂ ਜੋ ਤੈਂ ਦਿਲ 'ਚ ਫੁੱਲ ਉਗਾ ਦਿੱਤਾ,
ਕੀ ਮਿਲਣਾ ਕੀ ਵਿਛੜਨਾ ਉਹਦਾ ਜਿਹਦਾ ਨੈਣਾਂ ਵਿਚ ਚਮਕਾਰਾ।

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ। #star

ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ
ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ
ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

Gurpreet Sidhu Brar

ਜਜਬਾਤ ❤✍🙏

read more
ਇਸਕ ਤੇਰੇ ਦੀਆਂ ਤਾਰਾ ਜੁੜੀਆ ਅੰਬਰ ਵੀ 
ਗੱਜੇ ਨੀ ਨਾਮ ਘੁੰਮਣ ਦਾ ਕਾਫੀ ਲੋਕਾ ਦੀ ਹਿੱਕ
ਦੇ ਵਿੱਚ ਵੱਜੇ ਨੀ ਸਾਨੂੰ ਵੀ ਕਦੇ ਲਾਗ ਇਸ ਦੀ 
ਕਦੇ ਤਾ ਲੱਗੇ ਨੀ ਨਾਮ ਘੁੰਮਣ ਦਾ ਕਾਫੀ ਏ
ਲੋਕਾ ਦੀ ਹਿੱਕ ਦੇ ਵਿੱਚ ਵੱਜੇ ਨੀ ਇਸਕ ਤੇਰੇ
ਦੀਆਂ ਤਾਰਾ ਜੁੜੀਆ ਅੰਬਰ ਵੀ ਗੱਜੇ ਨੀ 
ਗੁਰੀ ਘੁੰਮਣ ਵਾਲਾ 🙏🙏✍❤ ਜਜਬਾਤ ❤✍🙏

Happy Mand

ਤੂੰ ਹੀ ਦੱਸ

read more
ਤੂੰ ਹੀ ਦਸ ਕਿਵੇਂ ਕਹਿ ਦਾ ਮੈਨੂੰ ਇਸ਼ਕ ਆ ਤੇਰੇ ਨਾਲ
ਕਿੱਥੇ ਤੂੰ ਅੰਬਰਾ ਤਾਂ ਚੰਨ ਤੇ ਮੈਂ ਧਰਤੀ ਤੇ ਟੁੱਟਿਆ ਕੋਈ ਤਾਰਾ
ਆਪਣੇ ਦੋਵੇਂ ਦਾ ਤਾਂ ਕੋਈ ਮੇਲ ਹੀਂ ਨਹੀ
ਓ ਤੇਰੀਆ ਸਾਰੇ ਤਰੀਫਾ ਕਰਦੇ ਤੇ ਮੈਂ pagal
ਜਿਹਾ ਸ਼ਾਇਰ ਵਿਚਾਰਾਂ
ਹੈਪੀ ਨੇ ਆਪਣੇ ਚਾਅ ਸਾਰੇ ਏਥੇ ਹੀ ਰੌਕ ਲਏ ਕਿਉ ਕਿ ਟੁੱਟਿਆ ਤਾਰਾ ਅਸਮਾਂਨ ਚ ਨਹੀ ਜੁੜ ਦਾ ਦੁਬਾਰਾ ਤੂੰ ਹੀ ਦੱਸ

bunty kumar

#Music

read more
ਖਵਾਇਸ਼ ਤਾਰਾ ਅਬਰਾ ਤੇ ਕੋਈ ਕੋਈ ਏ
ਤਾਰਾ ਅਬਰਾ ਤੇ ਕੋਈ ਕੋਈ ਏ  
ਸਾਡੇ ਫਿਰੇ ਹੰਝੂ ਪੁਝਦਾ ਸਾਡੇ ਫਿਰੇ ਹੰਝੂ ਪੁਝਦਾ 
ਅੱਖ ਤੇਰੀ ਵੀ ਰੋਈ ਏ 
ਅੱਖ ਤੇਰੀ ਵੀ ਰੋਈ ਏ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile