Nojoto: Largest Storytelling Platform

Best ਰਾਜ਼ Shayari, Status, Quotes, Stories

Find the Best ਰਾਜ਼ Shayari, Status, Quotes from top creators only on Nojoto App. Also find trending photos & videos about ਰਾਜ਼ੀ ਹੋ ਗਏ, ਰਾਜ਼ੀ ਹੋ, ਰਾਜ਼ੀ ਨਹੀ, ਰਾਜ਼ੀ ਹੁੰਦੇ, ਰਾਜ਼ੀ ਹੋਣ,

  • 9 Followers
  • 12 Stories

Rajan Girdhar

ਬੇਤਾਬੀ ਸਾਡੀ ਹੱਲ ਨਹੀਓਂ ਹੁੰਦੀ
ਅੱਜ ਕੱਲ਼ ਓਹ ਮੇਰੇ ਵੱਲ ਨਹੀਓਂ ਹੁੰਦੀ
ਮਸਲਾ ਪਿਆਰ ਦਾ ਨਹੀਂ
ਮਗਰੂਰੀ ਦਾ ਏਂ 
ਤਾਹੀਉਂ 
ਅੱਜ ਕੱਲ਼ ਸਾਡੀ ਗੱਲ ਨਹੀਓਂ ਹੁੰਦੀ...
(ਰਾਜ਼) #magrooribnidoori #Ajkl #ਰਾਜ਼ #Muktsar #punjab #Punjabipoetry #Punjabi #PB30

Rajan Girdhar

ਫਟੀ ਪੁਰਾਣੀ ਗਮ ਦੀ ਚਾਦਰ
ਅਕਸਰ ਖੁਆਬਾ ਤੇ ਲੈ ਬੈਹ ਜਾਣਾ ਆ
ਰਾਬਤਾ ਨੀਂਦ ਨਾਲ ਏਨਾ ਕੁ ਖ਼ਰਾਬ ਕੇ
ਨੀਂਦ ਆਵੇ ਯਾ ਨਾ ਆਵੇ 
ਮੈਂ ਸ਼ਰਾਬ ਪੀ ਕੇ ਪੈ ਜਾਣਾ ਆ
ਤੂੰ ਮੇਰੀ ਏ
ਮੈਂ ਤੇਰਾ ਆ
ਅੱਜ ਵੀ ਓਥੇ
ਕੱਲ਼ ਵੀ ਓਥੇ 
ਬਸ ਓਥੇ ਦਾ ਓਥੇ ਹੀ ਰਹਿ ਜਾਣਾ ਆ...
(ਰਾਜ਼) #AKSAR #Raabta #ghamdichadar #ਰਾਜ਼ #Muktsar #Punjabi #punjab

SanDeepDing

ਰਾਜ਼ ਲਵ ਲੈਟਰ ਜੋ ਦਿੱਤਾ ਤੂੰ, ਮੈਂ ਜਹਾਜ਼ ਬਣਾਕੇ
ਰੱਖਿਆ ਏ..।
ਨਾਮ ਤੇਰਾ ਮੈਂ ਸਬ ਦੇ ਲਈ ਇੱਕ ਰਾਜ਼ ਬਣਾਕੇ
ਰੱਖਿਆ ਏ..।।
💕💕💕
- ©SanDeepDing #ਰਾਜ਼ #Nojoto #nojotopunjabi #Heart #thought #Shayar #Life #Love #with #SanDeepDing

Rajan Girdhar

#sabar #nazar #ਰਾਜ਼ #Muktsar #punjab #story

read more
ਅਪਸਰਾਏਂ ਆਜ ਭੀ ਹੈ ਜਮੀਨ ਪੇ
ਮਗਰ ਦੇਖਣੇ ਵਾਲੀ ਨਜ਼ਰ ਨਹੀ 

ਆਜਕਲ ਕੇ ਆਸ਼ਿਕੋ ਮੇਂ
ਉਸ ਦੌਰ ਜਿਤਨਾ ਸਬਰ ਨਹੀਂ...
(ਰਾਜ਼) #sabar #nazar #ਰਾਜ਼ #muktsar #punjab

Rajan Girdhar

#sahiglt #faislaakhirrabbdeghar #ਰਾਜ਼ #ਮੁਕਤਸਰ #ਪੰਜਾਬ #story

read more
Alone  ਮੈਨੂੰ ਜੋ ਸਹੀ ਲੱਗਾ ਮੈਂ ਕੀਤਾ
ਤੈਨੂੰ ਜੋ ਚੰਗਾ ਲਗਦਾ ਤੂੰ ਕਰ
ਵੇਖ਼ਾਗ਼ੇ ਫਿਰ 
ਕੀ ਫੈਸਲ਼ਾ ਹੁੰਦਾ ਆਖ਼ਰ 
ਰੱਬ ਦੇ ਘਰ...
(ਰਾਜ਼) #sahiglt #faislaakhirrabbdeghar
#ਰਾਜ਼ #ਮੁਕਤਸਰ #ਪੰਜਾਬ

Nahar Saab

#ਰਾਜ਼

read more
ਰਾਜ਼ ਇੱਕ ਰਾਜ ਆ ਸੱਜਣਾ....
ਇਸ H ਵਾਲੇ ਅੱਖਰ ਦਾ...
ਸੱਚੀ ਦਿੱਲ ਰੱਵਾ ਦਿੰਦਾ....
ਉਹ ਸ਼ਖਸ ਜਦੋਂ ਵੀ ਟੱਕਰ...
ਦਾ..........
✍️ਨਾਹਰ ਸਾਬ✍️ #ਰਾਜ਼

batmeez shayar

#ਰਾਜ਼

read more
ਰਾਜ਼ ਤੇਰੇ ਜਾਣ ਬਾਅਦ ਮੈ ਕਿਸੇ ਵੱਲ ਅੱਖ ਚੱਕ

ਵੇਖਿਆ ਨਹੀ

ਲੱਖਾ ਚ ਮੁੱਲ ਪਿਆ ਮੇਰੇ ਗੀਤਾ  ਦਾ

ਪਰ ਮੈ ਆਪਣੀ ਮੁਹੱਬਤ ਨੂੰ ਵੇਚਿਆ ਨਹੀ #ਰਾਜ਼

Ramandeep Aulakh Aulakh

read more
ਰਾਜ਼ ਕਈ ਰਾਜ਼ ਦਫ਼ਨ ਹੁੰਦੇ ਨੇ ਦਿਲ ਚ ਜੋ ਕਦੇ ਕਦੇ ਏਨੀ ਤਕਲੀਫ ਦੇਂਦੇ ਨੇ ਕੇ ਰੋਣਾ ਜਰੂਰੀ ਹੋ ਜਾਂਦਾ 
ਜਿੰਨਾ ਯਾਦਾਂ ਨੂੰ ਭੁਲਣ ਦੀ ਕੋਸ਼ਿਸ਼ ਕਰਦੇ ਆਂ
ਵਾਰ ਵਾਰ ਓਹੀ ਖ਼ਯਾਲ ਆ ਜਾਂਦਾ

Quote deep gharu

#ਰਾਜ਼ #ਰਾਜ਼

read more
ਰਾਜ਼ ਭੋਲੇ ਚਿਹਰੇ ਹੱਥਾਂ ਵਿੱਚ 
ਛੁਰੀਅਾਂ ਅੱਖਾਂ ਚਲਗੀਅਾਂ 
ਵਿਚ ੲਿਸ਼ਾਰਿਅਾਂ ਦੇ 
ਬੜੇ ਰਾਜ਼ ਛੁਪਾਕੇ ਰੱਖੇ 
ਦਿਲ ਵਿਚ ਓਹਦੇ ਝੂਠੇ 
ਲਾਰਿਅਾਂ ਦੇ #ਰਾਜ਼ #ਰਾਜ਼

innocent simar

read more
ਰਾਜ਼ ਰਾਜ਼ ਦੀ ਗਲ ਦਸਾ ਉਹਦਾ ਪਿਆਰ
ਵੀ ਉਸਦੀ ਤਰਾ ਬਾ ਕਮਾਲ ਦਾ ਸੀ ।
loader
Home
Explore
Events
Notification
Profile