Nojoto: Largest Storytelling Platform

Best ਪਲਾਂ Shayari, Status, Quotes, Stories

Find the Best ਪਲਾਂ Shayari, Status, Quotes from top creators only on Nojoto App. Also find trending photos & videos about ਪਲਾਂ ਨੂੰ, ਪਲਾਂ ਦਾ, ਪਲਾਂਟ ਕੇ, ਪਲਾਂ ਵਿਚ, ਪਲਾਂਟ ਵਿਚ ਕਾਮ,

  • 3 Followers
  • 3 Stories
    PopularLatestVideo

Guri Harika

ਮੰਜ਼ਿਲ ਕਿਧਰੇ ਹੋਰ ਸੀ ਰਸਤੇ ਕਿਧਰੇ ਹੋਰ ਗੲੇ ਲੈ ਸੁੱਪਨੇ ਮੇਰੇ ਹੁਣ ਮਰਨ ਲੱਗੇ  ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ  ਅੰਦਰੋ‌ਂ ਅੰਦਰੀਂ ਮੈਨੂੰ ਖਾਈ ਜਾਂਦੀ ਪਤਾ ਨਹੀ ਕਿਹੜੀ ਚੰਦਰੀ ਸ਼ੈ ਸੁੱਪਨੇ ਮੇਰੇ ਹੁਣ ਮਰਨ ਲੱਗੇ ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ  ਅਲਵਿਦਾ ਹੁਣ ਸਭ ਨੂੰ ਕਹਿ ਦੇ Guri ਤੂੰ ਜਿੰਦਗੀ ਦੇ ਆਖਰੀ ਰਾਹ ਗਿਆ ਪੈ ਸੁੱਪਨੇ ਮੇਰੇ ਹੁਣ ਮਰਨ ਲੱਗੇ ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ.....                                                                Guri ✍🏻 #alone

ਅਵਤਾਰ ਸਿੰਘ ਸਰਾਂ

ਮੰਜ਼ਿਲ ਕਿਧਰੇ ਹੋਰ ਸੀ
ਰਸਤੇ ਕਿਧਰੇ ਹੋਰ ਗੲੇ ਲੈ
ਸੁੱਪਨੇ ਮੇਰੇ ਹੁਣ ਮਰਨ ਲੱਗੇ 
ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ

ਅੰਦਰੋ‌ਂ ਅੰਦਰੀਂ ਮੈਨੂੰ ਖਾਈ ਜਾਂਦੀ
ਪਤਾ ਨਹੀ ਕਿਹੜੀ ਚੰਦਰੀ ਸ਼ੈ
ਸੁੱਪਨੇ ਮੇਰੇ ਹੁਣ ਮਰਨ ਲੱਗੇ
ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ

ਅਲਵਿਦਾ ਹੁਣ ਸਭ ਨੂੰ ਕਹਿ ਦੇ
ਸਰਾਂ ਤੂੰ ਜਿੰਦਗੀ ਦੇ ਆਖਰੀ ਰਾਹ ਗਿਆ ਪੈ
ਸੁੱਪਨੇ ਮੇਰੇ ਹੁਣ ਮਰਨ ਲੱਗੇ
ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ.....
                                                               ਅਵਤਾਰ ਸਿੰਘ ਸਰਾਂ ✍🏻 #DearZindagi

Jagraj Sandhu

#ਮਹੱਬਤ ਦਾ ਵੀ #ਆਪਣੀ ਹੀ
#ਰਿਵਾਜ਼ ਏ. . ! ! 
#ਕੁਝ ਹੀ #ਪਲਾਂ ਵਿਚ ਹੋ ਜਾਂਦੀ ਹੈ . . 
#ਜਿੰਦਗੀ ਭਰ ਦੇ #ਲਈ. . . 
                 -  Tera  @ਜਗਰਾਜ  - ਮੁਹੱਬਤ. . . 💓


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile