Nojoto: Largest Storytelling Platform

Best ਕੁਝ Shayari, Status, Quotes, Stories

Find the Best ਕੁਝ Shayari, Status, Quotes from top creators only on Nojoto App. Also find trending photos & videos about

  • 182 Followers
  • 313 Stories

ਮਨਦੀਪ ਛੀਨਾ

#SadStorytelling #ਕੁਝ#ਲੋਕ #ਵਿਚਾਰ

read more

ਮਨਦੀਪ ਛੀਨਾ

#ToApologize #ਕਾਗਜ਼#ਤੇ#ਆ#ਕੇ#ਖਤਮ#ਹੁੰਦੇ#ਨੇ#ਕੁਝ #ਰਿਸ਼ਤੇ #ਵਿਚਾਰ

read more

ਮਨਦੀਪ ਛੀਨਾ

#uskajaana #ਉਹ#ਕਦੇ#ਕੁਝ#ਸਮਝ#ਹੀ #ਨਹੀਂ#ਪਾਇਆ #ਵਿਚਾਰ

read more

brar saab

#alone #Kuch ke pane tareya de #Parne nu ji karda ki kariye kudret madi #Aa Sadi #ਕੁਝ ਪੰਨੇ ਤੇਰੀਆਂ ਯਾਦਾਂ ਦੇ, #ਪੜਨੇ ਨੂੰ ਜੀਅ ਜਿਹਾ ਕਰਦਾ ਏ ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ.. #ਸ਼ਾਇਰੀ

read more

ਮਨਦੀਪ ਛੀਨਾ

#HeartfeltMessage #ਸਦਾ#ਕੁਝ#ਨਹੀਂ #ਰਹਿਣਾ #ਵਿਚਾਰ

read more

Gurtej Singh

##ਕੁਝ ਪਲ##

read more
ਕੁਝ ਪਲ ਏਸੇ ਆਉਂਦੇ ਨੇ
ਜੋ ਯਾਦਾਂ ਬਣ ਜਾਂਦੇ ਨੇ
ਸੂਨਾ ਜਿਹਾ ਲੱਗਦਾ ਏ ਵਿਹੜਾ
ਜਦੋਂ ਏ ਪਲ ਗੁਜ਼ਰ ਜਾਂਦੇ ਨੇ।।
(ਗੁਰਤੇਜ✍️✍️) ##ਕੁਝ ਪਲ##

Gurtej Singh

##ਕੁਝ ਸੱਚੀਆਂ ਗੱਲਾਂ##

read more

Davy Saab

✍✍✍✍✍✍✍✍✍✍ #ਕੁਝ

read more
##ਕੁਝ ਲੋਕਾਂ ਕੋਲ ਸਟੇਟਸ ਅਤੇ ਸਟੋਰੀਆਂ ਵੇਖਣ ਲਈ ਸਮਾਂ ਜਰੂਰ ਹੁੰਦਾ,,
🙄🙄
ਪਰ ਗੱਲ ਕਰਨ ਲੱਗੇ ਕਿਤੇ ਹੋਰ ਹੀ ਮਗਰੂਰ ਹੋ ਜਾਂਦੇ ਨੇ,,
😏😏
ਅੱਖਾਂ ਥੱਕ ਜਾਂਦੀਆਂ ਉਹਨਾਂ ਦਾ ਜਵਾਬ ਉਡੀਕਦਿਆਂ-ਵੇਖਦਿਆਂ ਨੂੰ,,
🤔🤔
ਪਰ ਬਹਾਨੇ ਬਣਾਉਂਦੇ-ਬਣਾਉਂਦੇ ਉਹ ਸੱਜਣ ਬਹੁਤ ਦੂਰ ਹੋ ਜਾਂਦੇ ਨੇ##
😒😒 ✍✍✍✍✍✍✍✍✍✍

Shayar Amrit

#ਕੁਝ ਸਿੱਖ ਇਹਨਾਂ ਫੁੱਲਾਂ ਤੋਂ #ਕਵਿਤਾ

read more
ਕੁਝ ਸਿੱਖ ਇਹਨਾਂ ਫੁੱਲਾਂ ਤੋਂ ਜੀਣੇ ਦਾ ਸਬਕ਼ ਸਿਖਾਉਂਦੇ ਨੇ !!
ਖੁਸ਼ਬੂ ਵੰਡਦੇ ਖਿੜਦੇ -ਖਿੜਦੇ,  ਹੱਸਦੇ- ਹੱਸਦੇ ਜਿਉਂਦੇ ਨੇ !!
ਸਭ ਕੁਝ ਲੈਕੇ ਅਸੀਂ ਤਾਂ ਭੁਲੀ  ਬੈਠੇ ਆਂ ਰੱਬ ਨੂੰ, 
ਆਹ ਦੇਖ ਉਜਾੜਾਂ ਵਿਚ ਵੀ ਰੱਬ ਦੇ ਹੀ ਗੁਣ ਗਾਉਂਦੇ ਨੇ !! 
ਕੁਝ ਸਿੱਖ ਇਹਨਾਂ ਫੁੱਲਾਂ ਤੋਂ....... ਸ਼ਾਇਰ ਅੰਮ੍ਰਿਤ !! #ਕੁਝ ਸਿੱਖ ਇਹਨਾਂ ਫੁੱਲਾਂ ਤੋਂ

Mandeep Singh

#ਕੁਝ

read more
"िਜਨਾ  ਦੀਅਾ 👀 "ਨਜਰਾ" ਚ  ਮੈ ਚੰਗਾ ਨਹੀ   ਅਾ 
#ਕੁਝ 👥  ਲੋਕ ਤਾ  ੳੁਹ   ਵੀ
ਬੁਰੇ   ਹੋਣਗੇ!  

ਦੀਪ
loader
Home
Explore
Events
Notification
Profile