Nojoto: Largest Storytelling Platform

Best ਖ਼ਤ Shayari, Status, Quotes, Stories

Find the Best ਖ਼ਤ Shayari, Status, Quotes from top creators only on Nojoto App. Also find trending photos & videos about ਖ਼ਤਰਾ ਹੈ, ਖ਼ਤਰੇ ਵਿਚ, ਖ਼ਤਰਾ ਨਹੀ, ਖ਼ਤਰਾ, ਖ਼ਤਰੇ,

  • 19 Followers
  • 19 Stories
    PopularLatestVideo

Raj Kaur

#ਖ਼ਤ #ਕਵਿਤਾ

read more
mute video

popy

#ਖ਼ਤ #Shayari

read more
ਖ਼ਤ लफ़्ज़ कहेंगे जाने का

तुम आँखे देख कर रुक जाना

प्यार है मगर बोलेंगे दोस्ती

तुम आँखों मेरा पढ़ लेना

पास हो फ़िर भी दूरियाँ है

तुम थोड़ा करीब आ जाना

अंधेरा है सब जगह

तुम रोशनी बन कर आ जाना।।

©Jimmy #ਖ਼ਤ

-... ਕਾਤਿਬ

#ਖ਼ਤ #Motivational

read more
ਸੁਣ...!
ਤੇਰੇ ਖ਼ਤ ਦੀ ਮੈਨੂੰ ਉਡੀਕ ਰਹਿੰਦੀ ਏ
ਪੁੱਛੇਂਗਾ ਕਦੇ ਹਾਲ ਮੇਰਾ ਕੁੱਝ ਆਪਣਾ ਵੀ ਦਸੇਂਗਾ
ਤੈਨੂੰ ਗੱਲ ਦਸਾਂ ਤੁ ਇਕਵਾਰ ਤਾਂ ਸੁਣਕੇ  ਹਸੇਂਗਾ
ਹੁਣ ਮੈਂ ਤੈਨੂੰ ਯਾਦ ਨੀ ਕਰਦੀ,ਲੋਕਾਂ ਅੱਗੇ
ਸਭ ਨੂੰ ਲੱਗਦਾ ਜਾਨ ਤੇਰੀ ਠੀਕ ਰਹਿੰਦੀ ਏ
ਤੁ ਖ਼ਤ ਪਾ, ਮੈਨੂੰ ਤੇਰੇ ਖ਼ਤ ਦੀ ਉਡੀਕ ਰਹਿੰਦੀ ਏ।

©preetkatib #ਖ਼ਤ

Deep Aulakh

ਖ਼ਤ ਮਹਫ਼ਿਲ ਤਾਂ ਅੱਜ ਵੀ ਓੁਹੀ ਅਾ ਪਰ ਜਾਮ ਬਦਲਤੇ ਨੇ,
ਖੱਤ ਤਾਂ ਅੱਜ ਵੀ ਲਿਖਦੇ ਨੇ ਪਰ ਨਾਮ ਬਦਲਤੇ ਨੇ,
ਸਾਡੇ ਵੱਲ ਤਾਂ ਅੱਜ - ਕੱਲ ਦੁਖਾਂ ਵਾਲੇ ਆਉਂਦੇ ਨੇ,
ਪਿਆਰਾ ਵਾਲੇ ਤਾਂ ਲੱਗਦਾ ਓਹਨਾਂ ਪੈਗਾਮ ਬਦਲਤੇ ਨੇ।

                                                       Deep #ਖ਼ਤ #punajabishayar #punjabishayari #punjab #love

SanDeepDing

ਖ਼ਤ ਤੇਰੇ ਲਈ ਲਿਖੇ ਮੈਂ ਖ਼ਤ ਤੈਨੂੰ ਦਿੱਤੇ ਹੀ ਨਹੀਂ..।
ਆਪਾਂ ਕਿੰਨੇ ਵਾਅਦੇ ਪੂਰੇ ਕੀਤੇ ਹੀ ਨਹੀਂ..।।
💕😔 💕
- ©SanDeepDing #ਖ਼ਤ #shayri #nojoto #tears #SAD #Life #NojotoPunjabi #Love #with #SanDeepDing

happy

#ਖ਼ਤ ਯਾਦਾਂ

read more
ਖ਼ਤ ਖ਼ਤ ਜੋ ਸੀ ਤੂੰ ਘੱਲੇ ਮੈਨੂੰ,
ਮੈਂ ਅੱਜ ਵੀ ਸਾਂਭੇ ਅਾ,
ਨਾ ਤੇਰੇ ਨਾਲ ਕੋੲੀ ਗੁੱਸਾ ਗਿਲ੍ਹਾ,
ਨਾ ਕੋੲੀ ੳੁਲਾਂਭੇ ਅਾ,

ੳੁਸ ਖ਼ਤ ਦੇ ਸੀ ਅੱਖਰ ਜਿਹੜੇ,
ਹੁਣ ਹੋਗੇ ਸੂਹੇ ਨੀ,
ਮੇਰੇ ਲੲੀ ਹੁਣ ਤੇਰੇ ਦਿਲ ਦੇ,
ਬੰਦ ਹੋੋਗੇ ਬੂਹੇ ਨੀ,
✍️ ਹੈਪੀ ਪਸ਼ੌਰ #ਖ਼ਤ ਯਾਦਾਂ

batmeez shayar

#ਖ਼ਤ

read more
ਖ਼ਤ ਬਹੁਤ ਦਰਦ ਦਿੰਦੇ ਨੇ ਤੇਰੇ ਖ਼ਤ (chat) ਵੀ 

ਅੱਜ ਕਲ

ਆਖ਼ਿਰ ਕਾਰ ਕਿੰਨਾ ਕਾ ਝੂਠ ਪੜਾ ਮੈ #ਖ਼ਤ

Deep Sandhu

Parwinder Kaur lakhpreet Romi Dairy Farm Kundal Ravneet kaur #SUMAN# Baljit Singh

read more
ਖ਼ਤ ❣ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ ਭੁੱਲਣੇ ਨੀ ਦਿਨ ਤੇਰੇ ਨਾਲ  ਜੋ ਗੁਜਾਰੇ ਨੀ ਮੋੜ ਦਿੱਤਾ ਪਿਆਰ ਵਾਲਾ ਸਾਡਾ ਪਹਿਲਾ ਖ਼ਤ ਨੀ✉
 ਉਦੋਂ ਕਾਹਤੋ ਪੂਰਦੀ ਹੁੰਦੀ ਸੀ ਮੇਰਾ ਪੱਖ ਨੀ ਤੇਰੇ ਸੀ ਉਹ ਵਾਅਦੇ ਜਾਂ ਝੂਠੇ ਸੀ ਉਹ ਲਾਰੇ ਨੀ ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ
****ਤੇਰਾ ਦੀਪ ਸੰਧੂ**** Parwinder Kaur  lakhpreet Romi Dairy Farm Kundal Ravneet kaur #suman# Baljit Singh

Bhupinder Singh

#ਖ਼ਤ

read more
ਖ਼ਤ  ਸੱਜਣਾ ਵੇ ਤੂੰ ਵੀ ਮੈਨੂੰ ਖਤ ਪਾਇਆ ਕਰ
 ਨਿਤ ਨਹੀ ਕਦੀ ਕਦੀ ਮਿਲਣ ਆਇਆ ਕਰ
ਮੈ ਸੁਣਿਆ ਉਹ ਖਤਾ ਵਾਲਾ ਇਸ਼ਕ 
ਤੋੜ ਚੜਦਾ ਸੀ
ਕਿੰਨਾ ਸਬਰ ਸੀ ਉਸ ਪਿਆਰ ਵਿੱਚ ਚਿਰਾ ਪਿੱਛੋ ਮਿਲਣਾ  
ਫਿਰ ਵਿਛੜਣਾ 
ਉਡੀਕ ਕਰਨੀ ਪਿਆਰ ਭਰੇ ਖਤਾ ਦੀ #ਖ਼ਤ

ਅਮਰਿੰਦਰ ਗਿੱਲ

#ਵਾਰਿਸਸ਼ਾਹ

read more
ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ,
 ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ।
ਖ਼ੂਨੀ ਚੂੰਡੀਆਂ ਰਾਤ ਜਿਉ ਚੰਨ ਗਿਰਦੇ,
 ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ।
ਨੈਣ ਨਰਗਸੀ ਮਿਰਗ ਮਮੋਲੜੇ ਦੇ,
 ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ ।
ਭਵਾਂ ਵਾਂਙ ਕਮਾਨ ਲਾਹੌਰ ਦੇ ਸਨ, 
ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ।
ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, 
ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ ।
ਖੁੱਲ੍ਹੀ ਤ੍ਰਿੰਞਣਾਂ ਵਿੱਚ ਲਟਕਦੀ ਹੈ, 
ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ ।
ਚਿਹਰੇ ਸੁਹਣੇ ਤੇ ਖ਼ਤ ਖ਼ਾਲ ਬਣਦੇ, 
ਖ਼ੁਸ਼ ਖ਼ਤ ਜਿਉਂ ਹਰਫ ਕਿਤਾਬ ਦਾ ਜੀ ।
ਜਿਹੜੇ ਵੇਖਣੇ ਦੇ ਰੀਝਵਾਨ ਆਹੇ,
 ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ ।
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ, 
ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ । #ਵਾਰਿਸਸ਼ਾਹ
loader
Home
Explore
Events
Notification
Profile