Nojoto: Largest Storytelling Platform

Best ਵੈਰ Shayari, Status, Quotes, Stories

Find the Best ਵੈਰ Shayari, Status, Quotes from top creators only on Nojoto App. Also find trending photos & videos about ਵੈਰ meaning in english, ਵੈਰੀਆਂ ਦੇ ਹੌਲ, ਵੈਰੀਆਂ ਦੇ, ਵੈਰਾਗ meaning in english, ਵੈਰੀ ਸਟੇਟਸ,

  • 8 Followers
  • 7 Stories
    PopularLatestVideo

Aman jassal

nojoto #nojotopunjabi #nonotohindi #Punjabi #ਵੈਰ #ਕਿਸਮਤ #ਇੰਤਜ਼ਾਰ #ਹੌਸਲੇ #ਦਿਮਾਗ਼ #ਜਨੂੰਨ #Motivational

read more
mute video

ਵਰਿੰਦਰ ਸਿੰਘ

#ਵੈਰ

read more
ਕੀ ਸਿਕਵਾ
ਕੀ ਵੈਰ ਹੁੰਦਾ ਆ
ਜਿੰਨਾ ਚਿਰ ਨਿਕਲੇ ਰਸ
ਓਨਾ ਚਿਰ ਸਹਿਦ ਹੁੰਦਾ ਆ
ਇੱਥੇ ਮਤਲਵ ਦੀਆਂ ਮੁਲਾਹਜੇਦਾਰੀਆ
ਉਂਝ ਤਾਂ ਹਰ ਕੋਈ ਗੈਰ ਹੁੰਦਾ ਆ
ਨਾ ਦੱਸੀ ਕਿਸੇ ਨੂੰ ਗੱਲ ਦਿਲ ਦੀ
ਭੇਦੀ ਕਰਦਾ ਲੰਕਾ ਨੂੰ ਢੇਰ ਹੁੰਦਾ ਆ
ਉਹ ਰੁੱਸੇ ਸੱਜਣ ਫੇਰ ਨਾ ਮੁੜਦੇ
ਠਿਕਾਣਾ ਜਿੰਨ੍ਹਾਂ ਦਾ ਹੋਰ ਹੁੰਦਾ ਆ
ਭੁੱਲ ਜਾਂਦਾ ਆ ਉਹ ਬੰਦਾ ਅੌਕਾਤ ਆਪਣੀ
ਖਸਮ ਜਿੰਨ੍ਹਾਂ ਦਾ ਹਰ ਮੋੜ ਤੇ ਹੋਰ ਹੁੰਦਾ ਆ
ਉਹ ਇਸ਼ਕ ਦੀ ਗੱਲ ਕਦੇ ਕਰਦਾ ਨਹੀਂ
ਜਿਹਦਾ ਜਿਸਮਾਂ ਨਾਲ ਮੋਹ ਹੁੰਦਾ ਆ
ਉਹਨੇ ਵਿਚਾਰ ਜਿੰਦਗੀ ਦੀ ਸੱਜਣਾਂ ਕੀ ਕਰਨੀ
ਜਿਸਦਾ ਰੱਬ ਕੋਈ ਹੋਰ ਹੁੰਦਾ ਆ #ਵੈਰ

ਬ@ਠ ਸ@ਬ

👉
ਜੱਟ ਨਾਲ #ਵੈਰ ਮਾੜਾ ਨੀ.....👌
😎ਆਤਮਹੱਤਿਆ ਦੀ #type ਆ....
#ਸੋਚ ਸਮਝ ਕੇ ਲਵੇ ਆਈਂ।।।।।👈

Love Raider

ਕਿਸੇ ਨਾਲ ਪ੍ਰੇਮ ਕਰੋ ਜਾਂ ਨਾ ਕਰੋ।
ਪਰ ਕਿਸੇ ਨਾਲ ਵੈਰ ਨਾ ਕਰੋ।
ਜਦੋ ਵੈਰ ਨਾ ਕਰੋਗੇ ਤਾਂ
ਪਿਆਰ ਹਮੇਸ਼ਾ ਹੀ ਹੋ ਜਾਵੇਗਾ। #Love_Raider_Writes

Amandeep Singh (Aman behar)

ਤਿੰਨ ਗਲਾ ਤਿੰਨ ਵਰਸ ਤਿੰਨਾ ਪਿਆਰ ਵਿਯੋਗ, ਦੀਵਾਨੇ ਸਾ ਸੱਜਣਾ ਤਾਹੀ ਲਗੇ ਦੇਹ ਨੂੰ ਰੋਗ।। ਉਹ ਸਵੇਰ ਉਹੀ ਸ਼ਹਿਰ ਸਜਣ ਦਾ ਉਹੀ ਗਲਾ ਤੇ ਉਹੀ ਵੈਰ ਸਜਣ ਦਾ।। ਉਹੀ ਚਿਹਰਾ ਉਹੀ ਨਿਗਾਹਾਂ ਵਾਲਾ ਜਹਿਰ ਸੱਜਣ ਦਾ ਕਿਹੜੀ ਲਫ਼ਜ਼ਾਂ ਬੋਲਾ ਵੇ ਉਹੀ ਕਲਮ ਵਾਲਾ ਵੈਰ ਸੱਜਣ ਦਾ।।

read more
ਸ਼ਹਿਰ ਕਿਨਾਰੇ... ਤਿੰਨ ਗਲਾ ਤਿੰਨ ਵਰਸ ਤਿੰਨਾ ਪਿਆਰ ਵਿਯੋਗ, 
ਦੀਵਾਨੇ ਸਾ ਸੱਜਣਾ ਤਾਹੀ ਲਗੇ ਦੇਹ ਨੂੰ ਰੋਗ।।

ਉਹ ਸਵੇਰ ਉਹੀ ਸ਼ਹਿਰ ਸਜਣ ਦਾ
ਉਹੀ ਗਲਾ ਤੇ ਉਹੀ ਵੈਰ ਸਜਣ ਦਾ।।

ਉਹੀ ਚਿਹਰਾ ਉਹੀ ਨਿਗਾਹਾਂ ਵਾਲਾ ਜਹਿਰ ਸੱਜਣ ਦਾ
ਕਿਹੜੀ ਲਫ਼ਜ਼ਾਂ ਬੋਲਾ ਵੇ ਉਹੀ ਕਲਮ ਵਾਲਾ ਵੈਰ ਸੱਜਣ ਦਾ।।

Jashan brar

#ਮਨ #ਪਰਚਾਵੇ ਲਈ ਨਾ ਲਾਈਏ #ਯਾਰੀਆਂ ਤੇ ਨਿੱਕੀ ਨਿੱਕੀ #ਗੱਲ ਤੋਂ ਨੀ #ਵੈਰ ਪਾਈਦੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile