Nojoto: Largest Storytelling Platform

Best ਹੋਏ Shayari, Status, Quotes, Stories

Find the Best ਹੋਏ Shayari, Status, Quotes from top creators only on Nojoto App. Also find trending photos & videos about

  • 39 Followers
  • 116 Stories

Yadi Dhillon

jittu sekhon

#ਇੱਥੇ #ਦੁਨੀਆਂ #ਫਿਰੇ #ਲੁੱਟਦੀ #ਬੰਦੇ ਨੂੰ #ਅਸੀਂ #ਤਾਂ #ਲੁੱਟ #ਹੋਏ #ਕਈ #ਵਾਰ #ਸੱਜਣਾ #ਕੁਜ #ਨੇ #ਲੁੱਟਿਆ #ਮੂੰਹ #ਦੇ #ਮਿੱਠੇ #ਬਣ #ਕੇ #ਤੂੰ #ਲੁੱਟਿਆ #ਨੈਣਾਂ #ਨੂੰ #ਬਣਾ #ਹਥਿਆਰ #ਸੱਜਣਾ.....🙂🙂

Preet

ਕਿਸਮਤ ਦੇ ਹੱਥੋਂ ਹਾਰੇ ਹੋਏ ਹਾਂ

 ਕੀ ਮਾਰਨਾ ਕਿਸੇ ਨੂੰ ਅਸੀਂ 

ਖੁਦ ਮੋਹੱਬਤਾ ਦੇ ਮਾਰੇ ਹੋਏ ਹਾਂ।

✍️...Preet

jhalla

ਰੱਬ ਦਾ ਇਸ਼ਕ

read more
ਰੱਬ ਦਾ ਇਸ਼ਕ

ਝੱਲੇ  ਕੀ ਤੂੰ ਵੱਡਾ ਸ਼ਾਇਰ ਬਣਦਾ
ਸਭ ਪੜ੍ਹਦੇ ਤੇਰੀਆਂ ਲਿਖਿਤੀਆਂ ਨੂੰ
ਪੜ੍ਹਨ ਵਾਲੇ ਤਾਂ ਪੜ੍ਹ ਕੇ ਖੁਸ਼ ਹੁੰਦੇ
ਤੇ ਤੂੰ ਲਿਖਦਾ ਏ ਹੱਡ ਬੀਤੀਆਂ ਨੂੰ

ਝੱਲੇ ਇਸ਼ਕ ਦਾ ਕਰਦਾ ਗੁਮਾਨ ਕੀ ਤੂੰ
ਅਸੀਂ ਇਸ਼ਕਾਂ ਦੇ ਦਰਦ ਹੰਢਾਏ ਹੋਏ
ਇਸ਼ਕ ਅੱਜ ਦਾ ਸੀਮਿਤ ਜਿਸਮ ਤੱਕ
ਅਸੀਂ ੲਿਸ਼ਕ਼ ਚ ਦਿਲ ਵੀ ਰਵਾਏ ਹੋਏ
ਇਸ਼ਕ ਜਾਤ ਮਜ੍ਹਬ ਨਾ ਰੰਗ ਦੇਖੇ
ਅੱਜ ਦੇਖਦੇ ਸਭ ਬਸ ਸੂਰਤਾਂ ਨੇ

ਇਸ਼ਕ ਰੱਬ ਨਾਲ ਕਰ ਰੱਬੀ ਜੋਤ ਬਣਕੇ
ਰੱਬ ਖੁਦ ਤੇਰੇ ਚਲਕੇ ਆਏ ਦੇਖੇ

ਇਸ਼ਕ ਬੁੱਲੇ ਕੀਤਾ ਜਾਂ ਅੱਜ ਤੂੰ ਕਰਨਾ
ਵੇਹੜੇ ਵਿੱਚ ਹੀ ਓਹ ਰਹਿਨੁਮਾ ਹੋਇਆ
ਬਖਸ਼ੀ ਰਹਿਮਤ ਸਚੜੇ ਮਾਲਕਾਂ ਨੇ
ਦੇਖ ਹੈਰਾਨ ਇਹ ਸਾਰਾ ਜਹਾਂ ਹੋਇਆ

ਝੱਲੇ ਦਾ ਇਸ਼ਕ ਰੱਬ ਨਾਲ
ਝੱਲਾ







 ਰੱਬ ਦਾ ਇਸ਼ਕ

jhalla

ਰੱਬ ਦਾ ਇਸ਼ਕ

read more
ਰੱਬ ਦਾ ਇਸ਼ਕ

ਝੱਲੇ  ਕੀ ਤੂੰ ਵੱਡਾ ਸ਼ਾਇਰ ਬਣਦਾ
ਸਭ ਪੜ੍ਹਦੇ ਤੇਰੀਆਂ ਲਿਖਿਤੀਆਂ ਨੂੰ
ਪੜ੍ਹਨ ਵਾਲੇ ਤਾਂ ਪੜ੍ਹ ਕੇ ਖੁਸ਼ ਹੁੰਦੇ
ਤੇ ਤੂੰ ਲਿਖਦਾ ਏ ਹੱਡ ਬੀਤੀਆਂ ਨੂੰ

ਝੱਲੇ ਇਸ਼ਕ ਦਾ ਕਰਦਾ ਗੁਮਾਨ ਕੀ ਤੂੰ
ਅਸੀਂ ਇਸ਼ਕਾਂ ਦੇ ਦਰਦ ਹੰਢਾਏ ਹੋਏ
ਇਸ਼ਕ ਅੱਜ ਦਾ ਸੀਮਿਤ ਜਿਸਮ ਤੱਕ
ਅਸੀਂ ੲਿਸ਼ਕ਼ ਚ ਦਿਲ ਵੀ ਰਵਾਏ ਹੋਏ
ਇਸ਼ਕ ਜਾਤ ਮਜ੍ਹਬ ਨਾ ਰੰਗ ਦੇਖੇ
ਅੱਜ ਦੇਖਦੇ ਸਭ ਬਸ ਸੂਰਤਾਂ ਨੇ

ਇਸ਼ਕ ਰੱਬ ਨਾਲ ਕਰ ਰੱਬੀ ਜੋਤ ਬਣਕੇ
ਰੱਬ ਖੁਦ ਤੇਰੇ ਚਲਕੇ ਆਏ ਦੇਖੇ

ਇਸ਼ਕ ਬੁੱਲੇ ਕੀਤਾ ਜਾਂ ਅੱਜ ਤੂੰ ਕਰਨਾ
ਵੇਹੜੇ ਵਿੱਚ ਹੀ ਓਹ ਰਹਿਨੁਮਾ ਹੋਇਆ
ਬਖਸ਼ੀ ਰਹਿਮਤ ਸਚੜੇ ਮਾਲਕਾਂ ਨੇ
ਦੇਖ ਹੈਰਾਨ ਇਹ ਸਾਰਾ ਜਹਾਂ ਹੋਇਆ

ਝੱਲੇ ਦਾ ਇਸ਼ਕ ਰੱਬ ਨਾਲ
ਝੱਲਾ ਰੱਬ ਦਾ ਇਸ਼ਕ

Gurwinder Dhillon

ਵਜੂਦ

read more
ਤੇਰੇ ਇਸ਼ਕ ਯਾਰਾ ਏਸੇ ਬਦਨਾਮ ਹੋਏ ਖੁਸਆ ਵਜੂਦ ਸਾਥੋ ਸਾਡਾ ਅਸੀ ਜਿਉਦੇ ਹੀ ਦੁਨੀਆਂ ਤੋ ਗੁੰਮਨਾਮ ਹੋਏ ਵਜੂਦ

Dr.ਲਿਖਾਰੀ

#Shayari

read more
ਵਹਿੰਦੇ ਹੋਏ ਦਰਿਆ ਨੂੰ ਕੀ ਮੇੜੋਗਾ ਕੋਈ,
ਟੁੱਟੇ ਹੋਏ ਸ਼ੀਸ਼ੇ ਨੂੰ ਕੀ ਤੇੜੋਗਾ ਕੋਈ
ਚੱਲ ਯਾਰਾ ਫੇਰ ਇਕ ਵਾਰ ਇਸ਼ਕ ਕਰਕੇ ਵੇਖਦੇ ਆ
ਹੁਣ ਟੁੱਟੇ ਹੋਏ ਦਿਲ ਦਾ ਕੀ ਤੇੜੋਗਾ ਕੋਈ... ‬

Hardeep kashyap

ਯਾਦਾਂ

read more
ਅਸੀ ਮਰ ਮਿਟਣਾਂ ਇਸ ਧਰਤੀ ਤੇ,
ਜਿਹੜੀ ਧਰਤੀ ਤੇ ਬੜੇ ਖੇਡ ਲਏ,
ਕਈ ਦੂਰ ਹੋਏ ਕਈ ਨੇੜੇ ਹੋਏ,
ਸਭ ਅਸੀ ਤਾ ਕੰਮ ਨਬੇੜ ਲਏ,
ਮੇਰੇ ਦਿਲ ਦੇ ਬੂਹੇ ਖੁੱਲ੍ਹੇ ਸੀ,
ਉਹਨੇ ਤਾ ਬੂਹੇ ਭੇੜ ਲਏ,
ਕਾਪੀ ਖੌਲੀ ਅੱਜ ਜ਼ਜ਼ਬਾਤਾਂ ਦੀ,
ਯਾਦਾਂ ਵਾਲੇ ਸੁਪਨੇ ਛੇੜ ਲਏ, ਯਾਦਾਂ

Harinder Billan

ਤੇਰੇ ਦਿੱਤੇ ਹੋਏ ਜਖ਼ਮ ਸੋਹਣੀਏ,
ਮੈਨੂੰ ਸੋਣ ਨਾ ਦਿੰਦੇ ਨੇ ।
ਤੈਨੂੰ ਯਾਦ ਕਰਕੇ ਹਰ ਪਲ ਰੋਵਾਂ,
ਇਹ ਮੈਨੂੰ ਹੱਸਣ‌ ਨਾ ਦਿੰਦੇ ਨੇ ।
ਤੇਰੇ ਦਿੱਤੇ ਹੋਏ ਜਖ਼ਮ ਸੋਹਣੀਏ,
ਮੈਨੂੰ ਬਹੁਤ ਤੜਫਾਉਦੇ ਨੇ ।
ਇਕ ਵਾਰੀ ਆ ਕੇ ਮਲਮ ਲਗਾ ਜਾ,
ਇਹ ਮੈਨੂੰ ਸੋਣ ਨਾ ਦਿੰਦੇ ਨੇ ।

✍️‌ ਹਰਿੰਦਰ ਬਿਲਨ ✍️ #jakham ✍️ #share & #support

ਗੁਰੂ

read more
ਤੂੰ ਜਿੰਨ੍ਹਾਂ ਦੀ ਸਪੋਟ ਉੱਤੇ ਉੱਡੀ ਫਿਰਦੈਂ,
ਉਹ ਸਾਡੀ ਹੀ ਸਪੋਟ ਉੱਤੇ ਉੱਡੇ ਹੋਏ ਆ,,
ਇਲਾਕੇ ਵਿੱਚੋਂ ਬਾਹਰ ਆਕੇ ਗੱਲ ਕਰੀਂ ਪੁੱਤ,
ਸਾਡੇ ਹੱਥੋਂ ਵੀ ਤਾਂ ਬੋਅ ਬੜੇ ਗੁੱਡੇ ਹੋਏ ਆ,,

ਆਹ ਸਟੇਟਸਾਂ ਚ ਕਰ ਜਿੰਨੀ ਚੋੜ ਹੁੰਦੀ ਐ,
ਆਹ ਫੋਲੋਅਰ ਪੁੱਤ ਨੇੜੇ-ਤੇੜੇ ਵੀ ਨਹੀ ਮਿਲਦੇ,,
ਜਦੋਂ ਆਰ ਪਾਰ ਦੀ ਸੋਚਕੇ ਕੋਈ ਘੇਰਾ ਪਾ ਲਵੇ,
ਹੱਥ ਛੱਡ ਫਿਰ ਤਾਂ ਭਰਵੱਟੇ ਵੀ ਨਹੀ ਹਿਲਦੇ,,

ਤੂੰ ਸ਼ੁਕਰ ਕਰ ਮੂਹਰੇ ਖੜ ਜਿੰਦਾ ਰਹਿਗਿਐਂ,
ਤੇਰੇ ਚੰਮ ਨਾਲ ਆਕੜਾਂ ਨੂੰ ਸਾੜ ਦੇਣਾ ਸੀ,,
ਕਿਸਮਤ ਚੰਗੀ ਤੇਰੀ ਆਪਾਂ ਚੰਗੇ ਹੋਗੇ ਆਂ,
ਕਿਤੇ ਪਹਿਲਾਂ ਆਲੇ ਹੁੰਦੇ ਗੱਡੀ ਚਾੜ ਦੇਣਾ ਸੀ।।
loader
Home
Explore
Events
Notification
Profile