Nojoto: Largest Storytelling Platform

Best ਦੁਨੀਆਂ Shayari, Status, Quotes, Stories

Find the Best ਦੁਨੀਆਂ Shayari, Status, Quotes from top creators only on Nojoto App. Also find trending photos & videos about

  • 53 Followers
  • 86 Stories

Rishu

#yqbhaji #ਦੁਨੀਆਂ #ਹਾਲਾਤਾਂਦੀਗੱਲ #ਰੱਬਭਲਾਕਰੇ #yqdidi #yqbaba

read more
ਕਿਤੇ ਧਰਮ ਜਾਤ,ਕਿਤੇ ਭਾਸ਼ਾ ਏ,ਕਿਤੇ ਮੁੱਦੇ ਗੋਰੇ ਕਾਲੇ ਐ
ਹਰ ਪਾਸੇ ਚੀਖ ਚਿਹਾੜਾ ਏ,ਲੜਨੇ ਨੂੰ ਮਸਲੇ ਬਾਹਲੇ ਏ

ਇਹ ਕਿਹੜੀ ਅੱਗ ਜੋ ਬੁੱਝਦੀ ਨਹੀਂ,ਹਰ ਇੱਕ ਨੇ ਵੈਰ ਹੀ ਪਾਲੇ ਐ
ਇਹਨਾਂ ਲੜ ਲੜ ਆਪੇ ਮਰ ਜਾਣਾ,ਇਹ ਸ਼ਹਿਰ ਨਫਰਤਾਂ ਵਾਲੇ ਐ

ਗੱਲ ਗੱਲ ਤੇ ਮੱਚਦੇ ਦੰਗੇ ਨੇ,ਫੇਰ ਖੂਨ ਦੇ ਵੱਗਦੇ ਨਾਲੇ ਐ
ਲਗਦਾ ਏ ਮੌਤ ਹੀ ਠਾਰੂਗੀ,ਸਬ ਮਰਨ ਮਾਰਨ ਨੂੰ ਕਾਹਲੇ ਐ

ਤੂੰ ਲੱਖ ਸਮਝਾ, ਇਹ ਨਹੀਂ ਰੁਕਣਾ,ਲੱਗੇ ਅਕਲਾਂ ਤੇ ਤਾਲੇ ਐ
ਸਬ ਉਜੜ ਜਾਉ, ਕੁਝ ਬਚੁ ਨਹੀਂ,ਇਹ ਦੌਰ ਸਾਜ਼ਿਸ਼ਾਂ ਵਾਲੇ ਐ
 #yqbhaji #ਦੁਨੀਆਂ #ਹਾਲਾਤਾਂਦੀਗੱਲ #ਰੱਬਭਲਾਕਰੇ #yqdidi #yqbaba

Tera Sukhi

रब तेरी दुनिया (Raaba teri duniya) malak tun Raaba teri duniya mai tan mitti da putla han jidan tun ghadeya mainu mai odan he bn janda han #Collab #YourQuoteAndMine #yqpoetry #ਦੁਨੀਆਂ #terasukhi #terasukhiquotes #yqbhaji #terasukhishayaris

read more
malak tun Raaba teri duniya
mai tan mitti da putla han

jidan tun ghadeya mainu 
mai odan he bn janda han

FULL READ IN CAPTION 👇👇👇 रब तेरी दुनिया 
     (Raaba teri duniya)

malak tun Raaba teri duniya
mai tan mitti da putla han

jidan tun ghadeya mainu 
mai odan he bn janda han

Gurpreet Singh

Shankki Sharma

रब तेरी दुनिया #ਦੁਨੀਆਂ #Collab #yqbhaji #YourQuoteAndMine Collaborating with YourQuote Bhaji

read more
ਬਿਲਕੁਲ ਬਦਲ ਗਈ ਆ
ਇਹ ਜਾਤੀ ਧਰਮਾਂ ਦੇ 
ਚਕਰਾ ਵਿਚ ਉਲਝ ਗਈ ਆ
ਇਨਸਾਨ ਨੂੰ ਇਨਸਾਨ
ਹੁਣ ਦੁਸ਼ਮਣ ਜਾਪਦਾ ਆ
ਤੇਰੀ ਦੁਨੀਆਂ ਇਨਸਾਨੀਅਤ
ਤਾਂ ਜਮਾਂ ਭੁਲ ਗਈ ਆ। रब तेरी दुनिया
#ਦੁਨੀਆਂ #collab #yqbhaji  #YourQuoteAndMine
Collaborating with YourQuote Bhaji

Shankki Sharma

ਜਿੰਨੀਂ ਦੇਖਦੇ ਹੋ ਉਸ ਤੋਂ ਕਹੀਂ ਅੱਗੇ ਹੈ, ਐ ਦੁਨੀਆਂ। ਇਸ ਦੇ ਰੰਗ ਲੱਭਣ ਲਈ ਨਜ਼ਰ ਚਾਹੀਦੀ। दुनिया रंग बिरंगी #ਦੁਨੀਆਂ #Collab #yqbhaji #YourQuoteAndMine Collaborating with YourQuote Bhaji

read more
ਪਿੱਠ ਤੇ ਮਾੜੀ
ਮੂੰਹ ਤੇ ਚੰਗੀ
ਜੇਬ ਚ ਰੱਖਦੀ ਚੰਗੇ ਪੈਸੇ
ਮੰਗਲੋ ਤੋਂ ਕਹੇ ਚਲਦੀ ਤੰਗੀ
ਇਹ ਗੰਜੇਆ ਨੂੰ ਕੰਘੀ ਵੇਚੇ
ਇਹ ਚੋਰਾਂ ਦੇ ਦਰ ਮੱਥੇ ਟੇਕੇ
ਇਹ ਪਹਿਲੇ ਤਾਂ ਆਪ ਰਿਸ਼ਤੇ ਬਣਾਵੇ
ਫੇਰ ਆਪ ਹੀ ਰੱਖੇ ਨਿਗਾਹ ਗੰਦੀ
ਦੁਨੀਆ ਰੰਗ ਬਿਰੰਗੀ
ਸ਼ਕਲ ਦੀ ਹੋਰ
ਦਿਲ ਦੀ ਹੋਰ
ਸ਼ਕਲ ਦੀ ਸੋਹਣੀ
ਦਿਲ ਦੀ ਚੋਰ
ਨੀਯਤ ਤੋਂ ਹੁੰਦੀ ਰੱਜਕੇ ਮਾੜੀ
ਪਰ ਗੱਲਾਂ ਕਰਦੀ ਬੜੀ ਹੀ ਚੰਗੀ
ਦੁਨੀਆ ਰੰਗ ਬਿਰੰਗੀ ਜਿੰਨੀਂ ਦੇਖਦੇ ਹੋ ਉਸ ਤੋਂ ਕਹੀਂ ਅੱਗੇ ਹੈ, ਐ ਦੁਨੀਆਂ। ਇਸ ਦੇ ਰੰਗ ਲੱਭਣ ਲਈ ਨਜ਼ਰ ਚਾਹੀਦੀ।
दुनिया रंग बिरंगी 
#ਦੁਨੀਆਂ #collab #yqbhaji  #YourQuoteAndMine
Collaborating with YourQuote Bhaji

-... ਕਾਤਿਬ

#ਦੁਨੀਆਂ #Motivational

read more
ਦੁਨੀਆਂ ਆਨੰਤ ਹਨੇਰ ਵਿੱਚ ਵੱਲ ਜਾ ਰਹੀ ਹੈ,
ਲੋਕਾਂ ਚੋ ਸੱਚ ,ਸਾਦਾਪਣ ਤੇ ਭੋਲਾਪਨ ਖਤਮ ਹੋ ਚੁੱਕਾ ਹੈ,
ਬੰਦੇ ਉੱਪਰ ਮਤਲਬ ਅਤੇ ਚਲਾਕੀਆਂ ਹਾਵੀ ਹਨ,
ਰਿਸ਼ਤਿਆਂ  ਵਿੱਚੋਂ ਆਪਣਾਪਨ ਖਤਮ ਹੋ ਚੁਕਾ ਹੈ।

©preetkatib #ਦੁਨੀਆਂ

SAVINDER SINGH

तेज़ी नाल बदलदी दुनियां #ਦੁਨੀਆਂ #Collab #yqbhaji #YourQuoteAndMine Collaborating with YourQuote Bhaji

read more
ਪਰ ਅਸੀਂ ਨਾ ਬਦਲ ਸਕੇ
ਜੇੜ੍ਹੇ ਵਕ਼ਤ ਤੂੰ ਰੁਕਿਆਂ
ਅਸੀਂ ਓਸ ਵਕ਼ਤ ਤੋਂ ਅੱਗੇ ਨਾ ਤੁਰ ਸਕੇ तेज़ी नाल बदलदी दुनियां
#ਦੁਨੀਆਂ #collab #yqbhaji  #YourQuoteAndMine
Collaborating with YourQuote Bhaji

ਮਨਦੀਪ ਛੀਨਾ

#ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ #ਵਿਚਾਰ

read more
ਜੇਕਰ ਕੁੜੀ ਗੱਲ ਸੁਣ ਲਵੇ, 
ਤਾਂ ਕਹਿੰਦੇ ਬੜੀ ਚੰਗੀ  ਏ।
ਜੇਕਰ  ਗੱਲ 🙅ਨਾ  ਸੁਣੇ
 ਤਾਂ,ਕਹਿੰਦੇ 💁  ਮੰਦੀ  ਏ ।
👉 ਇਹ ਫਿਤਰਤ ਹੈ! 👈
💁ਇਨਸਾਨਾਂ ਦੀ ਯਾਰਾ 🤗
ਕਿਉਂ ਕਿ, ਇਹ  ਦੁਨੀਆਂ!
ਹੀ 💁 ਰੰਗ ਬਰੰਗੀ  ਏ।

©ਮਨਦੀਪ ਛੀਨਾ #ਫਿਤਰਤ#ਇਨਸਾਨਾਂ#ਦੀ  

#ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ

Baljinder sidhu

#ਸਿੱਧੂ #ਦੁਨੀਆਂ #ਸ਼ਾਇਰੀ

read more
ਇਹ ਦੁਨੀਆਂ ਹਾਸਿਆਂ ਨੂੰ ਜਰਦੀ ਨਹੀਂ,
ਤੇ ਕਿੱਸੇ ਨੂੰ ਖੁੱਲ ਕੇ ਰੋਣ ਭੀ ਨਹੀਂ ਦਿੰਦੀ,
ਜੇਕਰ ਕਲੇ ਰਹੀਏ ਤਾਂ ਆਵਾਰਾ ਦੱਸਦੀ ਏ,
ਤੇ ਕਿੱਸੇ ਇੱਕ ਦਾ ਇਹ ਹੋਣ ਭੀ ਨਹੀਂ ਦਿੰਦੀ।

©Baljinder sidhu #ਸਿੱਧੂ #ਦੁਨੀਆਂ

Aman jassal

#ਦੁਨੀਆਂ #ਪੰਜਾਬੀ #Secrate #Jisme #Dil #SAD #alone #Hamsafar #ਘੜੂੰਆਂ #Society

read more
loader
Home
Explore
Events
Notification
Profile