Nojoto: Largest Storytelling Platform

Best ਸਿੱਖ Shayari, Status, Quotes, Stories

Find the Best ਸਿੱਖ Shayari, Status, Quotes from top creators only on Nojoto App. Also find trending photos & videos about ਸਿੱਖਿਆ ਤੇ ਲੇਖ, ਸਿੱਖ ਧਰਮ ਦਾ ਇਤਿਹਾਸ, ਸਿੱਖਿਆ ਦਾ ਅਰਥ, ਸਿੱਖਿਆ ਦਾ ਅਧਿਕਾਰ ਐਕਟ 2009, ਸਿੱਖ ਕੀ ਹੈ,

  • 20 Followers
  • 23 Stories
    PopularLatestVideo

Ks_AzaD

#ਜੰਗਨਾਮਾ #ਸਿੰਘਾਂ ਤੇ #ਫਿਰੰਗੀਆਂ ੨ #Sikha #History #motivate #viral #ਸਿੱਖ #Punjabi #punjab Sheetal Kumari Priyanka Modi मधु चौहान Madhu Arora Lucky Boy #ਮਿਥਿਹਾਸ

read more
mute video

Aman jassal

#Punjabi #punjab nojoto #Pyar #flag #ਸਿੱਖ #azaadi #nojotohindi #dharm #ਗੁਰੂ #ਮਿਥਿਹਾਸ

read more
mute video

Aman jassal

#Punjabi #ਪੰਜਾਬੀ #punjab nojoto #NeverForget1984 #gharuan #ਸਿੱਖ #ਕੌਮ #ਅਜਾਦੀ #ਜੋਧੇ #Mythology

read more
mute video

Aman jassal

#ਸਿੱਖ #Culture #Punjabi #Din #Hindi Nojoto #ਜਿੰਦਗੀ #ਘੜੂੰਆਂ #gharuan #Society

read more
mute video

Aman jassal

#gurpurab #jassal #gharuan #GuruNanakDevJI #gurunankdevji #ਪੰਜਾਬੀ #ਸਿੱਖ #ਅਰਦਾਸ #Gurupurnima #gurugranthsahibji

read more
ਪਹਿਲੀ ਪਾਤਸ਼ਾਹੀ ਦੁਨੀਆ ਤੇ
ਕਲਤਾਰਨ ਲਈ ਆਈ
ਸਬਰ ਸੰਤੋਖ ਸਮਝ ਸਿੱਖਾਂ ਕੇ
ਸਭਨਾਂ ਵਿਚ ਵਰਤਾਈ
ਦਿੱਤਾ ਮਾਣ ਇਸਤਰੀ ਨੂੰ 
ਕਹਿ ਜੱਗ ਦੀ ਰਾਜੇ ਜਣਨੀ
ਕੁਦਰਤ ਦੀ ਸੁਣ ਵਾਜ 
ਤੇਰੀ ਇਹਨੇ ਆਪ ਹੀ ਜਿੰਦਗੀ ਘੜਨੀ

©Aman jassal #gurpurab 
#jassal 
#gharuan 
#gurunanakdevji
#gurunankdevji 
#ਪੰਜਾਬੀ 
#ਸਿੱਖ 
#ਅਰਦਾਸ

RANA KHUMAN

#ਛੰਦਵਿਰਾਸਤੀ #ਹੈ #ਸੀ #ਸਿੱਖ #ਨੇ #ਚੁੱਪ #ਟੁੱਟ #ਨੂੰ #ਪਿਆਰ # #Flute

read more
mute video

ਹਰਪ੍ਰੀਤ ਕੌਰ ਘੁੰਨਸ

1984 #ਸਿੱਖ #ਪੰਜਾਬ #raaz

read more
1984
ਜੂਨ ਦਾ ਮਹੀਨਾ ਉੱਤੋਂ ਗੋਲੀਆਂ ਦਾ ਮੀਂਹ,

ਖੰਡਰ ਕਰਨ ਦੀ ਸੋਚ ਨਾ ਹਿਲਾ ਸਕੀ ਨੀਂਹ।


ਦਹਿਲਾਉਂਦੀਆਂ ਕੂਕਾਂ ਗਈਆਂ ਪੁੱਜ ਅਸਮਾਨੀ,

ਉੱਜੜੇ ਟੱਬਰ ਕਹਾਏ ਨੁਕਸਾਨ ਬਸ ਜਾਨੀ।


ਵਹੇ ਖ਼ੂਨ ਨਿਰਦੋਸ਼ਾਂ ਦੇ, ਆਏ ਬੰਦੂਕਾਂ ਨੇ ਉਗਾਉਂਦੇ,

ਪੈਰ ਆਪੇ ਤੋਂ ਹੋਏ ਬਾਹਰ, ਘਰ ਪੈਰ ਨਹੀਂ ਪਾਉਂਦੇ।


ਇਹ ਵੱਖਵਾਦੀ-ਅੱਤਵਾਦੀ, ਕਦੇ ਬਾਗੀ ਅਖਵਾਏ,

ਦੇਖ ਕੇਹੇ ਤਾਜ ਹਰਪ੍ਰੀਤ ਸਿੱਖ ਕੌਮ ਹਿੱਸੇ ਆਏ।


ਤਾਂ ਵੀ ਮਨਾਂ ਵਿੱਚ ਖੇੜੇ, ਚਿਹਰੇ ਦਿਖੇ ਨਾ ਉਦਾਸੀ,

ਸਾਡੇ ਨਾਲ-ਨਾਲ ਵੱਡੀ ਹੋਈ ਐ ਉੱਨੀ ਸੌ ਚੌਰਾਸੀ।

ਹਰਪ੍ਰੀਤ ਕੌਰ ਘੁੰਨਸ

©ਹਰਪ੍ਰੀਤ ਕੌਰ ਘੁੰਨਸ #1984 #ਸਿੱਖ #ਪੰਜਾਬ 

#raaz

Gurjeet Singh

#ਕਿਸਾਨ #ਕਿਸੇ #ਸਿੱਖ #ਗੁਰਬਾਣੀ #ਪੰਜਾਬੀ #ਅੰਮ੍ਰਿਤ #ਇਸ਼ਕ #ਪੰਜਾਬ #ਕਵਿਤਾ #ਪਿਆਰ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ # #ਵਿਚਾਰ

read more
mute video

ShahBaj Brar

#ਸਾਹਿਬਜ਼ਾਦੇ ਅਜਿਤ ਸਿੰਘ #ਸਿੰਘ #ਸਿੱਖ #WaheGuruji #wmk #ਚਮਕੌਰ ਦੀ ਜੰਗ sraj..midnight writer pooja negi# ਹਰਫ਼ ਦਾਨਗੜੵੀਆ vinodsaini Pardeep Dhillon guri Singh.8 437924103 #ਕਵਿਤਾ

read more
mute video

Jagtar Gill

ਜੀਵਨ ਵਿੱਚ ਕੱਲੇ ਤੁਰਨ ਦੀ ਜਾਂਚ ਸਿੱਖ ਲਵੋ 
ਆਪਣੇ ਰਾਹ ਖੁਦ ਬਣਾਉਣ ਦੀ ਜਾਂਚ ਸਿੱਖ ਲਵੋ 
Jagtar1190
loader
Home
Explore
Events
Notification
Profile