Find the Best ਜਿਸਮ Shayari, Status, Quotes from top creators only on Nojoto App. Also find trending photos & videos about ਜਿਸਮ ਤੇ ਪਵੇ, ਜਿਸਮ ਤੇ, ਜਿਸਮਾਂ ਦੀ à¨à©à©±à¨–, ਜਿਸਮ ਦੀ à¨à©à©±à¨–, ਜਿਸਮੇ ਕੋਈ,
Shankki Sharma
ਗੱਲ ਰੂਹਾਂ ਦੀ ਹੈ ਯਾਰਾਂ ਮਜ਼ੇ ਦੇਣ ਦੀ ਗੱਲ ਨਹੀਂ ਗੱਲ ਸਾਥ ਦੇਣ ਦੀ ਹੈ ਯਾਰਾਂ ਹਵਸ ਦੀ ਗੱਲ ਨਹੀਂ ਗੱਲ ਵਿਸ਼ਵਾਸ ਦੀ ਹੈ ਯਾਰਾਂ ਜਿਸਮ ਮਿਲਿਆ ਦੀ ਗੱਲ ਨਹੀਂ ਗੱਲ ਦਿਲ ਮਿਲਿਆ ਦੀ ਹੈ ਯਾਰਾਂ। जिस्म दी गल्ल नहीं #ਜਿਸਮ #collab #yqbhaji #YourQuoteAndMine Collaborating with YourQuote Bhaji
ਮਨਦੀਪ ਛੀਨਾ
ਕੋਈ ਕਹਿੰਦਾ ! ਪਿਆਰ ਅੰਨ੍ਹਾ ਹੁੰਦਾ। ਕੋਈ ਕਹਿੰਦਾ ! ਇਹ ਹੁੰਦਾ ਬੋਲਾਂ🙇 ਮੈਂ ਕਹਿੰਦੀ ਹਾਂ ਪਿਆਰ ਕੁਝ ਵੀ ਨਹੀਂ, ਇਹ ਹੈ ਸਿਰਫ਼💁"ਜਿਸਮ" ਦਾ ਰੌਲਾ। ©ਮਨਦੀਪ ਛੀਨਾ #ਸਿਰਫ਼#ਜਿਸਮ #ਦਾ #ਰੌਲਾ
Aman jassal
ਹੁਣ ਕੀਹਦੇ ਨਾਲ਼ ਲੱਗੀ ਤੇਰੀ! ਕੌਣ ਤੇਰਾ ਯਾਰ ਐ? ਮੇਰੇ ਵਾਗ ਸਾਇਕਲ ਜਾਂ ਕੋਲ਼ ਉਹਦੇ ਕਾਰ ਐ ਜਿਹੜੇ ਤੇਰੇ ਐਨੇ ਜ਼ਿਆਦਾ ਬਿਗੜੇ ਵਿਚਾਰ ਐ ਮੇਰੇ ਨਾਲੋਂ ਵੱਧ ਕਿੰਨਾ ਕਰਦਾ ਪਿਆਰ ਐ ਜਿਹੜਾ ਤੇਰੇ ਸਿਰ ਉਤੇ ਐਨਾ ਕਿਉ ਸਵਾਰ ਐ ਇੱਕ ਗੱਲ ਮੇਰੀ ਵੀ ਤੂੰ ਪੱਲੇ ਨਾਲ਼ ਬੰਨ੍ਹ ਲਾ ਅੱਜ ਕੱਲ੍ਹ ਪਿਆਰ ਨੀ ਐ ਜਿਸਮ ਵਪਾਰ ਐ ਮੈ ਤਾ ਹਜੇ ਭੋਲਾ ਸੀ ਉਹ ਕਿੰਨਾ ਹੁਸ਼ਿਆਰ ਐ ਤੂੰ ਕਿਹੜਾ ਕਿਹੜਾ ਨਾਲ ਉਹਦੇ ਦੇਖਿਆ ਬਜ਼ਾਰ ਐ ਕੰਮ ਕਾਰ ਕਰਦਾ ਜਾਂ ਬੇਰੁਜ਼ਗਾਰ ਐ ਕਲਾ ਵੀ ਕੋਈ ਹੈਗੀ ਜਾ ਫੇਰ ਐਵੇਂ ਹੀ ਨਚਾਰ ਐ ਬਚਕੇ ਰਹੀ ਤੂੰ ਇਹ ਜੰਨਤਾ ਲਾਚਾਰ ਐ ਇਕ ਵਾਰ ਲੁੱਟ ਕੇ ਲੈਂਦਾ ਨਾ ਕੋਈ ਸਾਰ ਐ ਇਹ ਤਾਂ ਤੈਨੂੰ ਕਿਹਾ ਸਾਨੂੰ ਹੱਲ ਵੀ ਪਿਆਰ ਐ ਸਦਾ ਜੱਸਲ ਨੇ ਐਵੇਂ ਰਹਿਣਾਂ ਤੇਰਾ ਕੀ ਖਿਆਲ ਐ ਆਪਣੇ ਕਿਸੇ ਨੂੰ ਇਹ ਆਪਣਾ ਸਵਾਲ ਐ ©Aman jassal #SAD #alone #Punjabi #secrat #ਜਿੰਦਗੀ #ਪੰਜਾਬੀਸ਼ਾਇਰੀ #ਘੜੂੰਆਂ #gharuan #ਜਿਸਮ #ijjt_kiya_kro__dusre_ki_bhen_betiyo_ki
luckydahiya66078
ਦੁਆ ਨਾ ਤੈਨੂੰ ਕਿਸੇ ਦੀ ਲੱਗਣੀ ਆ ਸੱਜਣਾ .... ਬਦੁਆ ਹੀ ਤੈਨੂੰ ਮੇਰੀ ਲੱਗਣੀ ਆ ਸੱਜਣਾ ..... ਹੁਣ ਤੂੰ ਥਾਂ ਥਾਂ ਜਿਸਮ ਲੱਬਦਾ ਫਿਰਦਾ ਏ ...... ਕਿ ਇਹ ਨਹੀਂ ਚੰਗਾ ਉਹ ਚੰਗਾ .... ਮੈਨੂੰ ਉਹ ਹੀ ਮਿਲ ਜੇ ਜਿਹੜੇ ਨੂੰ ਮੈ ਮੰਗਾ ...... ਹੁਣ ਹੋਰਾਂ ਦੇ ਦਿਲ ਤੋੜਦਾ ਫਿਰਦਾ ਏ ਜਦੋਂ ਤੇਰਾ ਟੁਟਣਾ ਤੈਨੂੰ ਪੱਤਾ ਲੱਗ ਜਾਣਾ ..... ਤੈਨੂੰ ਮੌਤ ਏਸੀ ਗੰਦੀ ਆਉਣੀ ਤੇਰਾ ਜਿਸਮ ਜਿਸਮ ਨਾ ਕਿਸੇ ਨੂੰ ਮਿਲ ਪਾਣਾ.....
Anil Kumar Kumar
1. ਘਰ ਵਿਚ ਕੰਮ ਕਰ ਰਹੀ #ਕੰਮਵਾਲੀ ਦੇ ਗੰਦੇ ਹੱਥ ਸਾਨੂੰ ਲੱਗ ਜਾਣ ਤਾਂ ਉਹ ਮਨਜੂਰ ਨਹੀਂ ,,, ਪਰ ਜੇ ਓਹੀ ਕੰਮਵਾਲੀ ਆਪਣਾ #ਜਿਸਮ ਦੇਣ ਲਈ ਤਿਆਰ ਹੋਵੇ ਤਾਂ ਉਹ ਸਾਨੂੰ ਮਨਜੂਰ ਹੈ 2. ਬੰਦਾ ਇਹ ਖਿਆਲ ਰੱਖਦਾ ਹੈ ਕੀ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਮਜਦੂਰ ਨੂੰ 100 ਵੱਧ #ਤਨਖਾਹ ਨਾ ਚਲੀ ਜਾਵੇ, ਪਰ ਆਪਣੇ #ਪੁੱਤ ਨੂੰ 1000 ਦੇ ਕੇ ਵੀ ਨਹੀਂ ਪੁੱਛਦਾ ਕੇ ਤੂੰ ਕਰਨੇ ਕੀ ਨੇ ਇੰਨੇ ਪੈਸੇ 3. ਹੈਰਾਨੀ ਹੁੰਦੀ ਹੈ ਜਦੋ ਪੁੱਤ ਦੀ ਲਵ #ਮੈਰਿਜ ਕਰਵਾ ਕੇ #ਨੂੰਹ ਨੂੰ ਘਰੇ ਲਿਆ ਕੇ ,,,ਆਪਣੀ ਧੀ ਦੇ ਵਿਆਹ ਲਈ ਮਾਂ ਬਾਪ ਕਿਸੇ #ਵਿਚੋਲੇ ਨੂੰ ਲੱਭ ਰਹੇ ਹੁੰਦੇ ਨੇ 4. ਆਪਣੀ ਧੀ ਨੂੰ #ਕੁੱਖ ਵਿਚ ਮਾਰ ਕੇ ਫਿਰ ਓਹੀ ਬੰਦਾ ਆਪਣੀ
Deep Mehra
ਖਾਮੋਸ਼ੀ ਸੀ ਮੇਰੇ ਬੁੱਲਾਂ ਤੇ ਦੀਪ ਤੇਰੇ ਕੋਲੋ ਆਪਣੀ ਇੱਜ਼ਤ ਲੁਟਾਉਣ ਤੋ ਬਾਅਦ ਤੂੰ ਤਾਂ ਖੌਰੇ ਹੋਰ ਕਿੰਨੇ ਜਿਸਮ ਨੋਚਨੇ ਮੇਰੇ ਜਿਸਮ ਤੋ ਆਪਣੀ ਹਵਸ਼ ਮਿਟਾਉਣ ਤੋ ਬਾਅਦ ✍️ਦੀਪ✍️ ✍️✍️😞😞😞😞 Harman Khattra khushi Lovely Kour Nehu❤ #suman#
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto