Nojoto: Largest Storytelling Platform

Best ਦੋਸਤ Shayari, Status, Quotes, Stories

Find the Best ਦੋਸਤ Shayari, Status, Quotes from top creators only on Nojoto App. Also find trending photos & videos about ਦੋਸਤੀ ਤੇ ਲੇਖ, ਦੋਸਤੀ punjabi status, ਦੋਸਤੀ status, ਦੋਸਤਾ ਕਵਿਤਾ, ਦੋਸਤ,

  • 28 Followers
  • 27 Stories
    PopularLatestVideo

jaspreet Kaur

#ਮੁਹੱਬਤ #ਖਿਆਲਾਂਦਾਘਰ #ਆਪਣੇ#ਦੋਸਤ #Ussdin #ਕਵਿਤਾ

read more
mute video

ਮਨਦੀਪ ਛੀਨਾ

#ਅਕਸਰ#ਓਹੀ#ਦੋਸਤ #ਵਿਚਾਰ

read more
mute video

Narinder Jog

#ਸ਼ਾਇਰੀ #shayri #ਪੰਜਾਬੀ #ਦੋਸਤ #Isq #ibadat #muhabat #ਪਿਆਰ #SADFLUTE

read more
mute video

ਸਿੱਧੂ saab

#ਦੋਸਤ

read more
ਦੋਸਤ ਕੲੀ ਨਾਲ ਨਾਲ ਰਹਿੰਦੇ ਪਰ ਦਿਲਾਂ ਚ ਐ ਖੋਟ । ਸਾਡੇ ਯਾਰ ਵੱਖ ਰਹਿੰਦੇ ਪਰ ਕਰਦੇ ਸਪੋਟ। #ਦੋਸਤ

Arshpreet Kaur

#ਦੋਸਤ

read more
ਦੋਸਤ   ek dost hi ta hai jo tuhanu tuhade wang samj skda hai. tuhadi har dukh ja sukh ch tuhanu oda smjda hai jdo tuhanu koi nhi smjda.ek dost ek rukh di tra hunda hai jo tuhanu sha dinda hai te lorr pain te dhup da sek v dinda hai..tuc os nl har ek gl share kr skde jo tuc kise hor nl nhi kr paunde.pr kai dost dost tyo v vdd k hunde a....mera dost mere lyi rabb wrga hai 😊 #ਦੋਸਤ

SanDeepDing

ਦੋਸਤ ਇਕ ਦੋਸਤ ਹੀ ਹੁੰਦਾ,
ਜਿਹਦੇ ਨਾਲ ਤੁਸੀਂ ਆਪਣੀ ਹਰ ਗੱਲ share ਕਰ ਸਕਦੇ ਹੋ..।।
ਤੇ ਇਕ ਦੋਸਤ ਹੀ ਹੁੰਦਾ,
ਅੱਧੀ ਰਾਤ ਜਿਹਦੇ ਕੋਲ ਪਹੁੰਚਣ ਦੀ ਤੁਸੀਂ ਹਾਮੀ ਭਰ ਸਕਦੇ ਹੋ..।।
😊😊

©SanDeepDing #ਦੋਸਤ #happy #NojotoIndia #NojotoPunjabi #true #thought #positive #foryou #SanDeepDing

ਬਰਾੜ ਸਿਮਰਨ

read more
Trust me ਜਾਜਬਾਤੋਂ ਕੋ ਕਾਬੂ ਮੇ ਰਖਣਾ ਦੋਸਤ
ਯੇਹ ਦਿਨ change ਹੋ ਜਾਏਂਗੇ
ਚਲੇ ਗਏ ਥੇ ਕਭੀ ਜੋ ਹਮੇ ਠੁਕਰਾ ਕਰ
ਵੋਹ ਭੀ ਵਾਪਿਸ ਆ ਜਾਏਂਗੇ
ਦੇਣਾ ਹੈ ਤੋਹ ਅੱਛਾਈ ਪਰ ਧਯਾਨ ਦੋ ਮੇਰੇ ਦੋਸਤ
ਤੁਮ੍ਹਾਰੀ ਬੁਰਾਈ ਕਰਨੇ ਵਾਲੇ ਤੋਹ ਪਹਿਲੇ ਹੀ ਬਹੁਤ ਹੈਂ
ਬਹੁਤ ਗਿਆਨ ਹਾਸਿਲ ਕੀਆ ਤੁਮਨੇ ਦੁਨੀਆ ਕਾ
ਲੇਕਿਨ ਅਭੀ ਪੜ੍ਹਨੇ ਕੇ ਲੀਏ ਤੋਹ ਬਾਕੀ ਬਹੁਤ ਹੈ
ਅਕੇਲੇ ਪੈਸੇ ਸੇ ਦੁਨੀਆ ਨਹੀਂ ਜੀਤੀ ਜਾਤੀ ਮੇਰੇ ਦੋਸਤ
ਜੀਤਨੇ ਕੇ ਲੀਏ ਜੁਨੂੰਨ ਹੀ ਬਹੁਤ ਹੈ
ਦੇਖਣੇ ਕੋ ਮਿਲਤਾ ਹੈ ਕਿ ਹਮਾਰੇ ਦੁਸ਼ਮਣ ਬਹੁਤ ਹੈ
ਲੇਕਿਨ ਏਕ ਅਪਨੇ ਸੇ ਸੁਣਨੇ ਕੋ ਮਿਲਾ ਕਿ ਹਮਾਰੇ ਆਸ਼ਿਕ ਭੀ ਬਹੁਤ ਹੈਂ

Bikramjit Singh

ਦੋਸਤੀ ਦਾ ਨਿੱਘ ਅਵੱਲਾ ਮੇਰੇ ਦੋਸਤ 
ਮੇਰੀ ਜ਼ਿੰਦਗੀ ਦੇ ਬਹੁਤ ਹੀ ਜਰੂਰੀ ਅੰਗ
ਜਿੰਨਾ ਬਿਨਾ ਸ਼ਾਇਦ ਕਦੀ ਮੈ ਜੀਅ ਨਹੀਂ ਸਕਦਾ  
ਮੇਰੇ ਔਖੇ ਸਮੇਂ ਮੇਰੇ ਹਮਦਰਦ ਬਣੇ
ਮੇਰੀ ਖੁਸ਼ੀਆ ਵਿੱਚ ਸ਼ਰੀਕ ਹੋਏ 
ਮੇਰੇ ਦੋਸਤ ਮੇਰੀ ਜਿੰਦ ਜਾਨ ਨੇ #mere #dost #meri #zindgi #ne

Lakhbeer Singh

yaar... #ਵਿਚਾਰ

read more
ਦੋਸਤ ਹੈਂ, ਤੂੰ ਮੇਰਾ ਯਾਰ ਹੈ ਦੋਸਤ ਹੈਂ, ਤੂੰ ਮੇਰਾ ਯਾਰ ਹੈਂ
ਪੈਰ ਪੈਰ ਤੇ ਮੇਰਾ ਮਦਦਗਾਰ ਹੈ
ਤੇਰੇ ਸਾਹਮਣੇ ਸਾਰੀ ਦੁਨੀਆਂ ਬੇਕਾਰ ਹੈ
ਤੂੰ ਮੇਰੇ ਲਈ ਰਬ ਦਾ ਅਵਤਾਰ ਹੈ... yaar...

Harinder Billan

#ਦੋਸਤ ✍️ #share and #Support #ਸ਼ਾਇਰੀ

read more
ਦੋਸਤ ਪਹਿਲਾਂ ਦੋਸਤੀ ਭਰਾਵਾਂ ਵਰਗੀ ਸੀ,
ਅਜਕਲ ਦੇ ਦੋਸਤ ਬਦਲ ਗੲੇ ਨੇ ।
ਮੂੰਹ ਤੇ ਕਹਿੰਦੇ ਸਾਲਾਂ ਦੀ ਯਾਰੀ ਆ,
ਪਿਠ ਪਿਛੇ ਬੁਰਾਈਆਂ ਕਰਦੇ ਨੇ ।
ਕਹਿੰਦੇ ਦੋੜੇ ਆਵਾਂਗੇ ਹਾਕ ਮਾਰਦੀ,
ਲੋੜ ਪੈਣ ਤੇ ਫੋਨ ਨਾ ਚਕਦੇ ਨੇ ।
ਆੜੀ ਆੜੀ ਕਹਿ ਕੇ ਬਲਾਉਂਦੇ,
ਦੂਜੇ ਪਾਸੇ ਬੇਵਕੂਫ ਦਸ ਦੇ ਨੇ ।
ਏਦਾ ਸਰਦਾ ਨੀ ਸਾਡੇ ਬਿਨਾਂ,
ਉਹ ਮੈਨੂੰ ਝੱਲਾਂ ਸਮਝਦੇ ਨੇ ।

✍️‌ ਹਰਿੰਦਰ ਬਿਲਨ ✍️ #ਦੋਸਤ ✍️ #share and #support
loader
Home
Explore
Events
Notification
Profile