Nojoto: Largest Storytelling Platform

Best ਲੋਕਾਂ Shayari, Status, Quotes, Stories

Find the Best ਲੋਕਾਂ Shayari, Status, Quotes from top creators only on Nojoto App. Also find trending photos & videos about

  • 33 Followers
  • 98 Stories

Rajveer Singh

#ਲਹਿਜੇ_ਸਮਝ ਆ #ਜਾਂਦੇ ਆ #ਪਰਧਾਨ ਮੈਨੂੰ #ਲੋਕਾਂ ਦੇ🔥 ਬਸ #ਉਹਨਾਂ ਨੂੰ #ਸ਼ਰਮਿੰਦਾ ਕਰਨਾ ਮੈਨੂੰ #ਚੰਗਾ_ਨਹੀ👎ਲੱਗਦਾ #ਗਿਆਨ

read more

#ਤੇਰਾ ਜੱਸ

#ਗੱਲਾਂ Ritika suryavanshi pooja negi# Suman Zaniyan Shriya. 18 Soumya Jain #ਲੋਕਾਂ #ਰੰਗ #ਤੇਰਾ #ਹੋਲੀ #ਬਦਲਣ

read more
#ਹੋਲੀ 🔴 ਵਾਲੇ #ਰੰਗ 🔘
ਤੋ ਨਹੀਂ
#ਰੰਗ #ਬਦਲਣ ਵਾਲੇ #ਲੋਕਾਂ ਤੋ 🔴 ਬਚ ਕੇ ਰਹੋ ⚠️

#ਤੇਰਾ ਜੱਸ #ਗੱਲਾਂ  Ritika suryavanshi pooja negi# Suman Zaniyan Shriya. 18 Soumya Jain

ਰਮੀ ਮਾਨਸਾ

ਲਾਇੱਕ #ਲੋਕਾਂ #ਪਰ

read more
#ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,,                        
 #ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ,,, ਲਾਇੱਕ

Gagandeep singh

#ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,, #ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ, #nojotophoto

read more
 #ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,, #ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ,

Guri dhillon

#ਮਿੰਟ ਤੋਂ ਵੀ #ਪਹਿਲਾਂ ਜਾਂਦੇ #ਰੰਗ_ਬਦਲੀ,
#ਗਿਰਗਿਟਾਂ ਦੇ ਵੀ #ਹੱਥ_ਜੁੜਵਾਤੇ 🙏  #ਲੋਕਾਂ ਨੇ..
👉Guri Dhillon

Guri

ਰੱਬ ਦਾ ਨਾਂ ਹੀ ਛੋਟਾ ਕਰਤਾ ਧਰਮ ਦੇ ਠੇਕੇ ਦਾਰਾਂ ਨੇ ਜੋ ਪੜਦੇ ਧਰਮਾਂ ਨੂੰ ਓਹੋ ਨਹੀਂ ਲੜਦੇ ਧਰਮਾਂ ਲਈ ਜਿਦ੍ਹੇ ਦਿਲ ਵਿਚ ਪਿਆਰ ਹੋਵੇ ਹੋ ਨੀ ਕਰਦਾ ਤੰਗ ਗਰੀਬਾ ਨੂੰ ਰੱਬ ਦੀ ਕੋਈ ਹੋਂਦ ਨਹੀਂ ਇਹ ਪੱਥਰ ਵਿੱਚ ਦਿਸ਼ ਜਾਂਦਾ #कविता #nojotophoto

read more
 ਰੱਬ ਦਾ ਨਾਂ ਹੀ ਛੋਟਾ ਕਰਤਾ 
ਧਰਮ ਦੇ ਠੇਕੇ ਦਾਰਾਂ ਨੇ
ਜੋ ਪੜਦੇ ਧਰਮਾਂ ਨੂੰ 
ਓਹੋ ਨਹੀਂ ਲੜਦੇ ਧਰਮਾਂ ਲਈ
ਜਿਦ੍ਹੇ ਦਿਲ ਵਿਚ ਪਿਆਰ ਹੋਵੇ
ਹੋ ਨੀ ਕਰਦਾ ਤੰਗ ਗਰੀਬਾ ਨੂੰ
ਰੱਬ ਦੀ ਕੋਈ ਹੋਂਦ ਨਹੀਂ
ਇਹ ਪੱਥਰ ਵਿੱਚ ਦਿਸ਼ ਜਾਂਦਾ

Ravi ayra

ਜਦੋ ਕੋਈ ਤੁਹਾਡੇ ਤੇ ਵਿਅੰਗ ਕਰਦਾ ਹੈ  ਆਲੋਚਨਾ ਕਰਦਾ ਹੈ ਤਾਂ ਬੁਰਾ ਨਾ ਮੰਨੋ  ਵਿਅੰਗ ਸਫਲ ਲੋਕਾਂ ਦੇ ਖਿਲਾਫ਼ ਅਸਫਲ ਲੋਕਾਂ ਦਾ ਹਥਿਆਰ ਹੈ 

read more
ਭੀੜ ਜਦੋ ਕੋਈ ਤੁਹਾਡੇ ਤੇ ਵਿਅੰਗ ਕਰਦਾ ਹੈ 
ਆਲੋਚਨਾ ਕਰਦਾ ਹੈ ਤਾਂ ਬੁਰਾ ਨਾ ਮੰਨੋ 
ਵਿਅੰਗ ਸਫਲ ਲੋਕਾਂ ਦੇ ਖਿਲਾਫ਼ ਅਸਫਲ ਲੋਕਾਂ ਦਾ ਹਥਿਆਰ ਹੈ 
® ਵੀ ਜਦੋ ਕੋਈ ਤੁਹਾਡੇ ਤੇ ਵਿਅੰਗ ਕਰਦਾ ਹੈ 
ਆਲੋਚਨਾ ਕਰਦਾ ਹੈ ਤਾਂ ਬੁਰਾ ਨਾ ਮੰਨੋ 
ਵਿਅੰਗ ਸਫਲ ਲੋਕਾਂ ਦੇ ਖਿਲਾਫ਼ ਅਸਫਲ ਲੋਕਾਂ ਦਾ ਹਥਿਆਰ ਹੈ 

Amrit Samrow

read more
ਝੁਕੇ ਵੀ ਕੲੀ ਵਾਰੀ, ਬਹੁਤ ਕੀਤੀਆਂ ਨੇ ਅੜੀਆਂ। ਸ਼ੇਰਾ ਪੱਕੀਆਂ ਗਰਾਰੀਆਂ ਨੇ ਅੱਖਾਂ ਰਹਿਣ ਚੜੀਆਂ। ਕਹਿੰਦੇ ਚੱਕਦਾ ਐ ਮਾਲ ਤਾਂ ਹੀ ੳ ਅੱਖਾਂ ਰਹਿਣ ਚੜੀਆਂ, ਉਏ ਲੋਕਾਂ ਦਾ ਤਾਂ ਕੀ ਐ ਗੱਲਾਂ ਕਰਦੇ ਨੇ ਬੜੀਆਂ। ਉਹ ਮੈਂ ਕਿਹਾ ਕੀਤਾ ਨਾ ਕੋਈ ਨਸ਼ਾ ਨਾ ਹੀ ਐਬ ਮਾੜਾ ਲਾਇਆ ਐ, ਉਹਦੇ ਨਾਮ ਦਾ ਸਰੂਰ ਜਿਹੜਾ ਅੱਖਾਂ ਵਿੱਚ ਛਾਇਆ ਐ। ਕਹਿੰਦੇ ਬੋਲਦਾ ਐ ਬਹੁਤ ਨਾਲੇ ਖੁਸ਼ ਬੜਾ ਰਹਿਣਾ ਐ ਕਦੇ ਦੱਸੀ ਸਾਨੂੰ ਮਿੱਤਰਾ ਨਜ਼ਾਰੇ ਕਿੰਨੇ ਜ਼ਿੰਦਗੀ ਚ ਲੈਣਾ ਐ,ਉਹ ਮੈਂ ਕਿਹਾ ਕਿਹੜੇ ਨੇ ਨਜ਼ਾਰੇ ਇਹ ਤਾਂ ਬਸ ਟਾਇਮ ਜਾ ਏ ਟੱਪਦਾ, ਐਵੇਂ ਮਰੂ ਮਰੂ ਕਰਦੇ ਨਾ ਬਸ ਕਰੀਏ ਸੁੱਕਰ ਉਸ ਰੱਬ ਦਾ। ਬਸ ਚਿਹਰੇ ਉੱਤੇ ਹਾਸੇ ਦਾ ਨਕਾਬ ਪਾਈ ਰੱਖਦੇ,ਉਹ ਖੁਲਾ ਟਾਇਮ ਕੱਢ ਕਦੇ ਗੱਲਾਂ ਸੁਣਲੀ ਤੈਨੂੰ ਆਪੇ ਪਤਾ ਲੱਗੂ ਕਿੰਨੇ ਕੁ ਆਂ ਸੁੱਖੀ ਵੱਸਦੇ। ਕਦੇ ਮੂੰਹੋਂ ਬੋਲ ਬੋਲ ਨਹੀਉਂ ਦੁੱਖ ਦੱਸਦੇ , ਚਿਹਰੇ ਉੱਤੇ ਹਾਸੇ ਦਾ ਨਕਾਬ ਪਾਈ ਰੱਖਦੇ।
ਉਹਦੇ ਨਾਮ ਦੇ ਸਰੂਰ ਨਾਲ ਅੱਖਾਂ ਰਹਿਣ ਖੜੀਆਂ,ਉਏ ਅੰਮ੍ਰਿਤਾ ਲੋਕਾਂ ਦਾ ਤਾਂ ਕੀ ਐ ਗੱਲਾਂ ਕਰਦੇ ਨੇ ਬੜੀਆਂ।
                  ਅੰਮ੍ਰਿਤ ਸਮਰਾਉ।

ਗੁਰੂ

facts💯

read more
ਇਹ ਦੌਰ ਤਾਂ ਚੰਗਾ ਬਹੁਤ ਯਾਰਾ, ਬਸ ਦਿੱਲ ਲੋਕਾਂ ਦੇ ਮਾੜੇ ਨੇ
ਮਨ ਕਹਿੰਦੇ ਸਾਡਾ ਪਾਣੀ ਜਿਹਾ, ਉਂਝ ਦਲਦਲ ਤੋਂ ਵੀ ਗਾੜੇ ਨੇ
ਨਾ ਹੋਰ ਕਿਸੇ ਲਈ ਜੀਂਦਾ ਕੋਈ, ਨਾ ਹੀ ਇੱਥੇ ਕੋਈ ਮਰਦਾ ਐ
ਨਾ ਤਰਸ ਕਰਦਾ ਕੋਈ ਗੈਰਾਂ ਤੇ, ਨਾ ਦਿੱਲ ਕਿਸੇ ਦਾ ਖਰਦਾ ਐ
ਇਹ ਇਸ਼ਕ-ਮੁਹੱਬਤ ਲੱਭਦੀ ਨਾ, ਬਸ ਧੋਖੇ ਹੀ ਇੱਥੋਂ ਲੱਭਦੇ ਨੇ
ਕੋਈ ਫੱਕਰਾਂ ਨੂੰ ਹੁਣ ਪੁੱਛਦਾ ਨਾ, ਬੇ-ਕਦਰੇ ਸੱਭ ਨੂੰ ਫੱਬਦੇ ਨੇ
ਸੱਭ ਕਹਿੰਦੇ ਦੁਨੀਆ ਗੰਦੀ ਐ, ਲੋਕ ਚੰਗੇ ਹੀ ਦੁੱਖ ਸਹਿੰਦੇ ਨੇ
ਇਸ ਦੁਨੀਆ ਦਾ ਹੀ ਹਿੱਸਾ ਨੇ, ਤੇ ਖੁੱਦ ਨੂੰ ਮਾੜਾ ਕਹਿੰਦੇ ਨੇ
ਖੁੱਦ ਕੰਮ ਵੇਲੇ ਉੱਡ ਆ ਜਾਂਦੇ, ਲੋੜ ਪੈਣ ਤੇ ਨੇੜੇ ਦਿਖਦੇ ਨਈ
ਪਾਏ ਪਰਦੇ ਸੱਭ ਨੇ ਅੱਖਾਂ ਤੇ, ਹੱਥ ਲੋਕਾਂ ਦੇ ਸੱਚ ਲਿਖਦੇ ਨਈ
ਅਜ਼ਾਦੀ ਬਾਅਦ ਵੀ ਗੁਲਾਮ ਨੇ, ਗੁਲਾਮੀ ਵਿੱਚ ਹੀ ਰਾਜ਼ੀ ਨੇ
ਜੂਆ ਖੇਡ-ਖੇਡ ਕੇ ਜਿੰਦਗੀ ਦਾ, ਸੱਭ ਅੰਤ 'ਚ ਹਰਦੇ ਬਾਜ਼ੀ ਨੇ
ਨਾ ਹੱਥ ਕੋਈ ਖੁਸ਼ੀ ਲੱਗਦੀ ਐ, ਗਮ ਰੂਹਾਂ ਨੂੰ ਸੱਭ ਲਾ ਜਾਂਦੇ
ਗੁਲਾਮੀ ਦੇ ਵਿੱਚ ਕੱਟ ਉਮਰਾਂ, ਸੁਪਣਿਆਂ ਨੂੰ ਵੀ ਖਾ ਜਾਂਦੇ
ਬੁਢਾਪੇ ਦੇ ਵਿੱਚ ਸੋਚਦੇ ਨੇ, ਵਿਚਾਰ ਪਹਿਲਾਂ ਇਹ ਆ ਜਾਂਦਾ
ਜੋ ਖੁੱਦ ਨੂੰ ਇੱਥੇ ਲੱਭ ਲੈਂਦਾ, ਮਕਸਦ ਜਿੰਦਗੀ ਦਾ ਪਾ ਜਾਂਦਾ
:-ਗੁਰੂ💕 #facts💯

ਮੁਮਤਾਜ਼ ਹੰਸ ..9855122323

ਖੁਸ਼ ਰਹੋ ਜੀ

read more
ਇਹ ਜ਼ਰੂਰੀ ਨਹੀਂ ਕਿ ਤੁਸੀਂ ਹਰ ਪਲ ਉਨ੍ਹਾਂ         ਬੇ ਕਦਰ ਲੋਕਾਂ ਲਈ ਉਦਾਸ ਰਹੋ ਜੋ ਤਹਾਨੂੰ ਬੁਰੇ ਵਕਤ ਵਿੱਚ ਆਪਣੀਆਂ ਖ਼ੁਸ਼ੀਆਂ ਦੀ ਤਲਾਸ਼ ਵਿੱਚ ਕੱਲਿਆਂ ਛੱਡ ਗਏ, ਸਗੋਂ ਉਨ੍ਹਾਂ ਲੋਕਾਂ ਲਈ ਖੁਸ਼ ਰਹਿਣਾ ਸਿੱਖੋ ਜੋ ਤੁਹਾਡੀ ਹਰ ਖ਼ੁਸ਼ੀ ਲਈ ਦੁਆ ਮੰਗਦੇ ਹਨ ਅਤੇ ਤਹਾਨੂੰ ਖ਼ੁਸ਼ ਵੇਖ ਕੇ ਖੁਸ਼ ਰਹਿੰਦੇ ਹਨ ਜੀ ਖੁਸ਼ ਰਹੋ ਜੀ
loader
Home
Explore
Events
Notification
Profile