Nojoto: Largest Storytelling Platform

Best ਹੋਲੀ Shayari, Status, Quotes, Stories

Find the Best ਹੋਲੀ Shayari, Status, Quotes from top creators only on Nojoto App. Also find trending photos & videos about ਹੋਲੀ ਦਾ ਇਤਿਹਾਸ, ਹੋਲੀ ਦਾ ਲੇਖ, ਹੋਲੀ ਦਾ ਤਿਉਹਾਰ, ਹੋਲੀ ਵੇ ਪੁੱਤ, ਹੋਲੀ,

  • 40 Followers
  • 48 Stories
    PopularLatestVideo

Maninder Kaur Bedi

#ਹੋਲੀ ਦੇ ਰੰਗ #ਸ਼ਾਇਰੀ

read more
mute video

ਦੀਪਕ ਸ਼ੇਰਗੜ੍ਹ

#ਹੋਲੀ #Holi #ਸ਼ਾਇਰੀ

read more
ਸਾਡੇ ਆਪਣੇ  ਰੁੱਸ ਗਏ ।
ਨਾ ਸੱਕਾ ਨਾ ਕੋਈ ਬੈਲੀ। 
ਸਾਡੇ ਰੰਗ ਬੇਰੰਗ ਜਿਹੇ।
ਕੋਣ ਖੇਡੂ ਸੰਗ ਸਾਡੇ ਹੌਲ਼ੀ।
ਕੋਣ ਖੇਡੂ ਸੰਗ ਸਾਡੇ ਹੌਲ਼ੀ।

©ਦੀਪਕ ਸ਼ੇਰਗੜ੍ਹ #ਹੋਲੀ 

#Holi

Bittu Beimaan

#ਹੋਲੀ #ਪੰਜਾਬੀ #ਸ਼ਾਇਰੀ #Holi #New Poetry #bittubeimaan #ਸ਼ਾਇਰੀ

read more
mute video

Bittu Beimaan

#ਹੋਲੀ #ਪੰਜਾਬੀ #ਸ਼ਾਇਰੀ #ਬਿੱਟੂਬੇਈਮਾਨ #Holi #Punjabi #poem #bittubeimaan #waiting Rupinder kaur Gill Priya Singh Khushi kumari Ankita Mishra anokhi singh #ਸ਼ਾਇਰੀ

read more
mute video

Dheera Phillauria

 #ਹੋਲੀ #happyholi2020 #sad #writer #nojoto

#ਤੇਰਾ ਜੱਸ

#ਗੱਲਾਂ Ritika suryavanshi pooja negi# Suman Zaniyan Shriya. 18 Soumya Jain #ਲੋਕਾਂ #ਰੰਗ #ਤੇਰਾ #ਹੋਲੀ #ਬਦਲਣ

read more
#ਹੋਲੀ 🔴 ਵਾਲੇ #ਰੰਗ 🔘
ਤੋ ਨਹੀਂ
#ਰੰਗ #ਬਦਲਣ ਵਾਲੇ #ਲੋਕਾਂ ਤੋ 🔴 ਬਚ ਕੇ ਰਹੋ ⚠️

#ਤੇਰਾ ਜੱਸ #ਗੱਲਾਂ  Ritika suryavanshi pooja negi# Suman Zaniyan Shriya. 18 Soumya Jain

jaivy gill

read more
ਜਿੰਦਗੀ ਵਿੱਚ ਹੋਵੇ ਨਾ ਕੋਈ ਹਾਦਸਾ ਰੱਬਾ,,
ਹੋਲੀ ਹੋਲੀ ਭਾਵੇਂ ਸਾਡੀ ਜਾਨ ਕੜ ਲਂਈ,,
ਰੂਹ ਮੇਰੀ ਮੇਰੇ ਵਿੱਚ ਰਹਿਣ ਦੇ ਦੇਈਂ,,
ਉਂਜ ਭਾਵੇਂ ਕੱਲੀ ਕੱਲੀ ਰਤ ਕੜ ਲਂਈ,, 
Jalvinder  Gill

Happy Mand

#ਪੰਜਾਬੀਸ਼ਾਇਰੀ #ਸ਼ਾਇਰੀ

read more
ਨੀ ਮੈਂ ਹੋਲੀ ਹੋਲੀ ਪਿਆਰ ਤੇਰੇ ਚ ਲੁੱਟਦਾ ਗਿਆ ਮੈਨੂੰ ਪਤਾ ਹੀ ਨਹੀ ਲਗਿਆ ਕਦੋਂ ਮੈ ਅੰਦਰੋ ਅੰਦਰੀਂ ਟੁੱਟਦਾ ਗਿਆ
ਯਕੀਨ ਸੀ ਮੈਨੂੰ ਕੇ ਤੂੰ ਮੇਰਾ ਬਸ ਮੇਰਾ ਆ
ਪਰ ਮੈਂ ਝੂਠਾ ਸਾਬਤ ਹੋਇਆ
ਚਿਹਰੇ ਤੇ ਹਾਸੇ ਰੱਖ ਲਏ 
ਪਰ ਸੱਚ ਜਾਣੀ ਅੰਦਰੋ ਅੰਦਰੀਂ ਰੋਇਆ
ਤੂੰ ਫ਼ਿਕਰ ਨਾ ਕਰ ਤੈਨੂੰ ਬੇਵਫ਼ਾ ਨਹੀ ਕਹਿੰਦਾ
ਤੇਰਾ ਨਾਮ ਤਾਂ ਮੈ ਲੋਕਾਂ ਤੋਂ ਲੁਕੋਇਆ
ਹੁਣ ਤਾਂ ਰੱਬ ਅੱਗੇ ਇਹੀ ਦੁਆ ਵਾਂ
ਏਸ ਜਿਸਮ ਚੋਂ ਜਲਦੀ ਜਾਨ ਨਿਕਲੇ ਤਾਹੀ ਤੈਨੂੰ ਭੁੱਲ ਸਕਦਾ ਵਾਂ 
ਐਵੇਂ ਤਾਂ ਭੁਲਾ ਨਹੀ ਹੋਣਾ 
ਸੱਟਾ ਬਹੁਤ ਡੂੰਘੀਆਂ ਵਜੀਆ ਨੇ ਦਰਦ ਬਹੁਤੀ ਦੇਰ ਲੁਕਾ ਨਹੀਂ ਹੋਣਾ #ਪੰਜਾਬੀਸ਼ਾਇਰੀ

sardarni_9004

read more
ਹੋਲੀ -ਹੋਲੀ  ਉਹ ਦਾ ਹੱਥ ਮੈ ਆਪਣੇ ਹੱਥ ਵਿੱਚ ਫੜਿਆ
time ਦਾ ਵੀ ਪਤਾ ਨਹੀ ਲਗਦਾ ਸੀ 
ਜਨਾਬ ਦਾ ਤਾ ਪਤਾ ਨਹੀ ਮੈ ਤੇ ਆਪਣੇ mithi 
ਨੂੰ ਦਿਲ ਤੇ ਲਗਾ ਲਿਆ
ਅੱਧੀ- ਅੱਧੀ ਰਾਤ ਤੱਕ ,
ਗੱਲ -ਬਾਤ ਹੁੰਦੀ ਸੀ 
ਸੁਣਾਈ ਜਾਂਦੀ ਤੇ ਸੁਣ ਸੁਣ ਖੁਸ਼ ਹੁੰਦੀ ਸੀ 
ਬਸ ਐਵੇ ਹੀ ਮਿਲਦਾ ਰਿਹਾ 
ਦਿਲ ਨੂੰ ਕਰਾਰ ਬਸ ਐਨਾ ਹੀ
ਮੇਰਾ ਤੇ ਉਹਦਾ ਪਿਆਰ,,,,,,,,,, 
,,,,,,,,,,,,,,,,,,,,,,
J A

Harinder Billan

ਬੰਦਿਆਂ ਹੋਲੀ ਹੋਲੀ ਚਲ,
ਤੂੰ ਜਲਦੀ ਕਰਕੇ ਕੀ ਲੈਣਾ ਆ ।
Don't compare yourself with anyone,
ਤੂੰ ਆਪਣੀ ਜ਼ਿੰਦਗੀ ਖੁਦ ਸਵਾਰਨੀ ਆ ।

✍️‌ ਹਰਿੰਦਰ ਬਿਲਨ ✍️ #Motivation ✍️ #share & #support
loader
Home
Explore
Events
Notification
Profile