Nojoto: Largest Storytelling Platform

Best ਰੰਗ Shayari, Status, Quotes, Stories

Find the Best ਰੰਗ Shayari, Status, Quotes from top creators only on Nojoto App. Also find trending photos & videos about

  • 56 Followers
  • 58 Stories

ਮਨਦੀਪ ਛੀਨਾ

#KasoorMera #ਵੱਖੋ#ਵੱਖ#ਰੰਗ#ਦੀ #ਦੁਨੀਆ #ਵਿਚਾਰ

read more

ਮਨਦੀਪ ਛੀਨਾ

#uskajaana #ਉਹ#ਬੰਦਾ#ਸੀ#ਰੰਗ #ਬਰੰਗਾ #ਵਿਚਾਰ

read more

Baaj

ਰੰਗ ਉੱਡ ਗਏ ਨੇ ਤਸਵੀਰਾਂ ਦੇ - #ਬਾਜ #ਰੰਗ #Collab #yqbhaji #YourQuoteAndMine #baaj Collaborating with YourQuote Bhaji

read more
.                        ਤਸਵੀਰਾਂ ਦੇ,
ਏ ਦੁਨੀਆਂ ਵੀ ਫਿੱਕੀ ਲਗਦੀ ਏ,
ਜੇਬਾਂ ਭਰ ਕੇ ਜਾਨੇਂ ਆਂ ਜਿੱਥੇ,
ਸਤਰੰਗਾ ਦੀ ਮੰਡੀ ਲੱਗਦੀ ਏ।

ਸੂਹਾ ਲਾਲ ਰੰਗ ਲਿਆ ਏ ਮੈਂ,
ਚੁੰਨੀ ਹੀਰਿਆਂ ਵਾਂਗ ਚਮਕਦੀ ਏ,
ਹਰ ਕੋਈ ਖਿੜ ਜਾਂਦਾ ਏ ਜਦ,
ਝਾਂਜਰ ਮੀਂਹ ਵਾਂਗ ਛਣਕਦੀ ਏ।

ਜਿੱਥੇ ਜਾਵਾਂ ਰੰਗ ਲੱਥਦਾ ਜਾਵੇ,
ਇਹ ਚੁੰਨੀ ਮੈਲੀ ਵੀ ਹੋ ਸਕਦੀ ਏ,
ਕੰਡਿਆਂ ਵਿਚ ਅੜ ਜਾਵੇ ਤਾਂ ਕਦੇ
ਘਰ ਦਾ ਰਾਹ ਵੀ ਲੱਭ ਸਕਦੀ ਏ। ਰੰਗ ਉੱਡ ਗਏ ਨੇ ਤਸਵੀਰਾਂ ਦੇ - #ਬਾਜ
#ਰੰਗ #collab #yqbhaji #yourquoteandmine
#baaj Collaborating with YourQuote Bhaji

Shankki Sharma

रंग उड़ गए ने #ਰੰਗ #Collab #yqbhaji #YourQuoteAndMine Collaborating with YourQuote Bhaji

read more
ਰੰਗ ਹੁਣ ਕਦੇ ਦੋਬਾਰਾ ਚੜਨੇ ਨਹੀਂ,
ਅਸਾਂ ਤਾਂ ਹੁਣ ਸੋਹ ਖ਼ਾ ਲਯੀ
ਪੈਰ ਇਸ਼ਕੇ ਦੇ ਵੇਹੜੇ ਧਰਨੇ ਨਹੀਂ,
ਰੰਗ ਇਸ਼ਕੇ ਦੀ ਚਮਕ ਐਸੀ,
ਕੀ ਬਾਕੀ ਸਭ ਕੁਛ ਫਿਕਾ ਲਗਦਾ ਆ
ਇਕ ਯਾਰ ਆਪਣਾ ਲਗਦਾ ਆ
ਬਾਕੀ ਜ਼ਮਾਨਾ ਦੁਸ਼ਮਣ ਲਗਦਾ ਆ, रंग उड़ गए ने
#ਰੰਗ #collab #yqbhaji  #YourQuoteAndMine
Collaborating with YourQuote Bhaji

Jasvir Kaur

ਫੁੱਲ ਕੲੀ ਰੰਗਾਂ ਦੇ #Flower #ਰੰਗ #ਇਸ਼ਕ #ਹਕੀਕੀ #ਗਿਆਨ

read more
ਸਬਜ ਰੰਗ ਦੇ ਅੰਦਰੋਂ ਨਿਕਲੇ
ਫੁੱਲ ਕਈ ਰੰਗਾਂ ਦੇ।
ਬੰਦਿਆਂ ਕਰ ਦੀਦਾਰ ਸਾਂਈ ਦਾ
ਤਾਂਹੀਏ ਸਾਹ ਨੇ ਮਿਲਦੇ।

©Jasvir Kaur ਫੁੱਲ ਕੲੀ ਰੰਗਾਂ ਦੇ 

#Flower #ਰੰਗ #ਇਸ਼ਕ #ਹਕੀਕੀ

Deepika Pal

#ਰੰਗ

read more
ਬਦਰੰਗ ਤਾਂ ਕੁੱਝ ਵੀ ਨਹੀ ਹੁੰਦਾ,
ਬੱਸ ਬੰਦੇ ਦੇ ਅੰਦਰਲੇ ਰੰਗ ਸਲਾਮਤ ਰਹਿਣ....।

©Deepika Pal #ਰੰਗ

rajvir Grewal

#ਬੇਰੰਗ ਨਹੀ ਆਂ #ਮੈਂ, 
ਬਸ #ਨਕਲੀ ਜਹੇ #ਰੰਗ 
#ਰੂਹ ਤੇ ਨੀ ਚੜ੍ਹੇ 🥰

©rajvir Grewal

Jhonson

#ਰੱਬ#ਦੇ#ਰੰਗ#Love#forever#likes#comments#keepspots. Aman Verma Satgur Singh Harvinder singh sraj..midnight writer Jzbaat❤️se #ਸ਼ਾਇਰੀ

read more
ਠੰਡੀ ਠੰਡੀ ਹਵਾ ਚੱਲੇ 
ਕੋਈ ਨਾ ਸਾਡਾ ਅਸੀਂ ਹਾਂ ਕੱਲੇ 
ਦੁਨੀਆਂ ਦੇ ਵਿੱਚ ਸਭ ਦੀ ਬੱਲੇ 
ਧਰਤੀ ਉਪਰ ਅਕਾਸ਼ੋਂ ਥੱਲੇ
ਲੋਕਾਂ ਵੰਡੇ ਗਲੀ ਮੁਹੱਲੇ 
 ਕੋਈ ਨਾ ਜਾਣੇ ਕਿਧਰ ਨੂੰ ਚੱਲੇ
ਰੱਬ ਦੇ ਰੰਗ ਵੀ ਬੜੇ ਅਵੱਲੇ 

ਅੰਮ੍ਰਿਤ ਲੌਂਗੋਵਾਲ #ਰੱਬ#ਦੇ#ਰੰਗ#Love#Forever#likes#comments#keepspots. Aman Verma Satgur Singh Harvinder singh sraj..midnight writer Jzbaat❤️se

Jhonson

#ਮੁਹੱਬਤ#ਦਾ#ਰੰਗ#forever #Like#comments #ਯਾਰ ਕਮੈਂਟਾਂ ਦੀ ਤਾਂ ਗੱਲ ਦੂਰ ਦੀ ਕੋਈ ਲਾਈਕ ਵੀ ਨੀ ਕਰਦਾ। #ਲੇਖਕ ਹੋ ਕੇ ਲਾਈਕ ਵੀ ਨਾਂ ਕਰੇ ਬਹੁਤ ਗਲਤ ਗੱਲ ਐ। #ਲਾਈਕ ਨੀ ਕਰਨਾ ਤਾਂ #ਅਣਲਾਈਕ ਹੀ ਕਰ ਦਿਆ ਕਰੋ ਹੋਰ ਕੀ ਉਮੀਦ ਕਰ ਸਕਦਾ। ਗੁੱਸਾ ਲੱਗਿਆ ਤਾਂ ਮੁਆਫੀ ਮੰਗਦਾਂ ਪਰ ਇਹ ਸੱਚ ਹੈ। #ਸ਼ਾਇਰੀ

read more
ਮੁਹੱਬਤ 

ਮੁਹੱਬਤ" ਰੰਗ ਪਿਆਰ ਦਾ 
                   ਇਹਨੂੰ ਜਿੰਦਗੀ ਵਿੱਚ ਮਹਿਕਾਅ,
ਮੁਹੱਬਤ" ਜੋੜ ਹੈ ਦਿਲਾਂ ਦਾ
                    ਇਹ ਨਾਂ ਗਰਜ਼ ਲਾਲਚ ਦਾ ਰਾਹ,
ਮੁਹੱਬਤ" ਪ੍ਰਵਾਨ ਪਿਆਰੇ ਨੂੰ 
                   ਪੂਜ ਚੜੇਂਦੀ ਵਿੱਚ ਦਰਗਾਹ .....।

       ਮੁਹੱਬਤ" ਵਿਛੜ ਗਿਆ ਦੀ ਸਾਥੀ 
           ਮੇਰਾ ਰਾਂਝਣ ਯਾਰ ਮਿਲਾਅ,
ਮੁਹੱਬਤ"  ਆਪਣੇ  ਯਾਰ ਦੀ 
          ਛੱਡ ਦੁਨੀਆਂ ਦੀ ਪਰਵਾਹ,
ਮੁਹੱਬਤ" ਜਿੱਥੇ ਡੇਰਾ ਲਾਂਵਦੀ
                  ਦਿੰਦੀ ਗੂੰਜ ਪਿਆਰ ਦੀ ਪਾਅ .....।
                 
ਮੁਹੱਬਤ "ਲੌਂਗੋਵਾਲੀਆ" ਲੋਚਦਾ 
              ਦੇਵਾਂ ਚਿੱਤਰ ਨਿਰਾਲਾ ਬਣਾਅ,
ਮੁਹੱਬਤ "ਅੰਮ੍ਰਿਤ" ਦੀ ਮਸਤਾਨਗੀ 
                   ਗਈ ਹੋ ਰੀਂ ਰੰਗ ਚੜਾਅ .........।


ਅੰਮ੍ਰਿਤ ਲੌਂਗੋਵਾਲ #ਮੁਹੱਬਤ#ਦਾ#ਰੰਗ#forever 
#like#comments
#ਯਾਰ ਕਮੈਂਟਾਂ ਦੀ ਤਾਂ ਗੱਲ ਦੂਰ ਦੀ ਕੋਈ ਲਾਈਕ ਵੀ ਨੀ ਕਰਦਾ। #ਲੇਖਕ ਹੋ ਕੇ ਲਾਈਕ ਵੀ ਨਾਂ ਕਰੇ ਬਹੁਤ ਗਲਤ ਗੱਲ ਐ। #ਲਾਈਕ ਨੀ ਕਰਨਾ ਤਾਂ #ਅਣਲਾਈਕ ਹੀ ਕਰ ਦਿਆ ਕਰੋ ਹੋਰ ਕੀ ਉਮੀਦ ਕਰ ਸਕਦਾ। ਗੁੱਸਾ ਲੱਗਿਆ ਤਾਂ ਮੁਆਫੀ ਮੰਗਦਾਂ ਪਰ ਇਹ ਸੱਚ ਹੈ।

Davinder Kumar Khichi

#ਸ਼ਾਇਰੀ#ਮੇਰੀ#ਨੂੰ#ਰੰਗ#ਬਖ਼ਸ਼ੋ ✍️✍️Dkk

read more
Alone  ਤੂੰ ਛੱਡ ਗਈ ਮੈਨੂੰ ਤਾਂ ਕੀ ਹੋਇਆ
ਦਿਲੋਂ ਕੱਢ ਗਈ ਮੈਨੂੰ ਤਾਂ ਕਿ ਹੋਇਆ
ਮੈ ਵੀ ਤਾ ਅੱਖਾਂ ਦਾ ਉਹ ਹੰਝੂ ਆ
 ਜੀਹਨੇ ਕਦੇ ਨਾ ਕਦੇ ਤਾ ਵਹਿ ਜਾਣਾ ਸੀ
ਸੁਕਰ ਹੈ ਪਤਾ ਲੱਗ ਗਿਆ ਤੇਰੀ ਬੇਵਫ਼ਾਈ ਦਾ
ਨਹੀਂ ਤਾਂ ਕਮਲੇ "ਦਵਿੰਦਰ" ਨੇ ਜੁਦਾਈ ਚ ਤੜਪਦੇ ਰਹਿ ਜਾਣਾ ਸੀ....
✍️✍️✍️#Dkk #ਸ਼ਾਇਰੀ#ਮੇਰੀ#ਨੂੰ#ਰੰਗ#ਬਖ਼ਸ਼ੋ
✍️✍️Dkk
loader
Home
Explore
Events
Notification
Profile