Nojoto: Largest Storytelling Platform

Best ਦੱਸ Shayari, Status, Quotes, Stories

Find the Best ਦੱਸ Shayari, Status, Quotes from top creators only on Nojoto App. Also find trending photos & videos about ਦੱਸਣਾ meaning in english, ਦੱਸ ਗੁਰੂ ਦੇ ਨਾਮ, ਦੱਸਦਾ ਹੈ, ਦੱਸਿਆ ਕਿ, ਦੱਸ,

  • 15 Followers
  • 16 Stories

jittu sekhon

#ਜਨਾਬ #ਕਰੋ #ignore #ਰੱਜ #ਰੱਜ #ਕੇ 
#ਕਰੋ #ਜਦੋ #ਕਰ #ਕਰ #ਅੱਕ #ਗਏ #ਦੱਸ
 #ਦਿਓ  #ਫੇਰ #ਅਸੀਂ  #ਸ਼ੁਰੂ #ਕਰ #ਦੇਵਾਂਗੇ.
...😜😝🤣🙈


                     ਜੀਤੂ ਸੇਖੋਂ ...😜😜🤣🙈 #ਜੀਤੂ 
        ਫੀਲਿੰਗ..... #ਲੋ #ਨਜ਼ਾਰੇ ..... #huuurrre #khaliwali.....😜😜🤣🙈

Guruji

#ਦੱਸ ਕੀ ਕਰੇਂਗੀ ਤੂੰ ???😔😔😔😔😔

read more

SIMMA ਰਾਮਗੜ੍ਹੀਆ

#ਪੰਜਾਬੀ #ਕਵਿਤਾ #ਨੋਜੋਟੋ

read more
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ
ਦੋ ਘੜੀ ਬੈਹ ਕੇ, ਸਾਹ ਲੈ ਕੇ, ਤੂੰ ਵੇਖ ਤਾਂ ਸਹੀ
ਭੱਜ ਦੌੜ ਭਰੀ ਜ਼ਿੰਦਗੀ 'ਚ ਲਾ ਬਰੇਕ ਤਾਂ ਸਹੀ
ਜਿੰਦਾ ਖੋਲ ਤਾਂ ਦਿਲ ਵਾਲਾ
ਜਿੰਦ ਬਣ ਜਾਂਦੀ ਸੁਖਾਲੀ ਐ
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ 
ਤੂੰ ਵੀ ਪਹੁੰਚਣਾ ਓਸੇ ਥਾਂ
ਜਿੱਥੇ ਪਹੁੰਚਣਾ ਏ ਸਭਨਾਂ
ਫੇਰ ਦੱਸ ਕਾਹਦੀ ਕਾਹਲੀ ਐ 

✍SIMMU #ਪੰਜਾਬੀ #ਕਵਿਤਾ #ਨੋਜੋਟੋ

Lalli Rupinder

#ਦਿਲ #ਸ਼ਾਇਰੀ

read more
ਦਿਲ ਦੀ ਦਿਮਾਗ ਨਾਲ ਬਣੀ ਨੀ
ਦਿਨ ਦੀ ਰਾਤ ਨਾਲ ਬਣੀ ਨੀ
ਬਣੀ ਨਹੀਉ ਪਤਝੱੜ ਦੀ ਬਹਾਰ ਨਾਲ
ਦੱਸ ਬਣੀ ਨਹੀਉ ਕਾਤੋ 
ਨਫਰਤ ਦੀ ਪਿਆਰ ਨਾਲ
ਦਿਲੋ ਕੀਤੀ ਗੱਲ ਹੁੰਦੀ ਰੂਹ ਬੋਲਦੀ
ਚਾਲ ਨਾਲ ਕੀਤੀ ਗੱਲ ਦੱਸ ਦੇਵੇ
ਦਿਲ ਨਾ ਬੋਲੇ 
ਜੁਬਾਨ ਬੋਲੇ ਲਾ ਕੇ ਦਿਮਾਗ ਨਾਲ..
..ਲਾਲੀ ਰੁਪਿੰਦਰ✍️ #ਦਿਲ

Amrit Mandair

read more
ਸ਼ਹਰ ਪਿੰਡ ਚ ਕਾਲ ਪਾਉਣਾ ਨੀ ਸੋਖਾ ਦੱਸ ਦਿਉ ਵੈਲੀਆਂ ਦੇ ਮੁੰਡੇ ਨੂੰ
ਕਾਕਾ ਭੱਜਦੇ ਨੂੰ ਰਾਹ ਨੀ ਲੱਭਣਾ ਦੱਸ ਦਿਉ ਵੱਡੇ ਗੁੰਡੇ ਨੂੰ...Mandair

Nirmaan

read more
ਦਿਲ ਦੇ ਅੱਲੇ ਜਖਮਾਂ ਦੀ ਵੇ ਦਵਾਈ ਕਿਹਤੋਂ ਲਵਾ।
ਤੇਰੀਆ ਗੈਰਾਂ ਨਾਲ ਲੱਗੀਆ ਦੀ ਵਧਾਈ ਕਿਹਤੋਂ ਲਵਾ।
ਛੱਡਣਾ ਚਾਹੀਏ ਦੁਨੀਆਂ ਨੂੰ, ਤੇਰੇ ਤੋਂ ਬਿਨਾਂ ਦੱਸ ਵਿਦਾਈ ਕਿਹਤੋਂ ਲਵਾ।
ਤੈਨੂੰ ਰੱਬ ਮੰਨਿਆ ਸੀ ਹੁਣ ਜਕੀਨ ਰੱਬ ਤੋਂ ਵੀ ਉੱਠਿਆ ਏ, ਹੁਣ ਦੱਸ ਤੂੰ ਹੀ ਸੱਜਣਾ ਵੇ ਮੈਂ ਖੁਧਾ ਦੀ ਖੁਦਾਈ ਕਿਹਤੋਂ ਲਵਾ।

sunil hanjliwal

ਮੌਸਮਾਂ ਦੇ ਵਾਗੂੰ ਹੁਣ ਤੂੰ , ਕਾਹਤੋਂ ਬਦਲ਼ ਗਿਆਂ
ਕਦੇ ਰੋਜ਼ ਹੀ ਮੇਰਾ ਪੁੱਛਦਾ ਸੀ , ਜੋ ਹਾਲ ਯਾਰਾ
ਮੈਂ ਤਾਂ ਜ਼ਿਦੰਗੀ ਕੱਟਣੀ ਆ, ਤੂੰ ਸਾਥ ਨਾ ਛੱਡ ਜਾਂਵੀ
ਕਦੇ ਸੁਪਣੇ ਸਜਾਉਦਾ ਹੁੰਦਾ ਸੀ , ਤੂੰ ਮੇਰੇ ਨਾਲ ਯਾਰਾ
ਅੱਜ ਜਿਸਮ ਹੰਢਾਂ ਕੇ ਮੇਰਾ, ਵੇ ਤੂੰ ਕੱਲਿਆਂ ਛੱਡ ਚੱਲਿਆਂ
ਕਦੇ ਪਲ ਪਲ ਦਾ ਜੋ ਰੱਖਦਾ ਸੀ, ਮੇਰਾ ਖਿਆਲ ਯਾਰਾ
ਹੁਣ ਹੁਸੱਣ ਤੇਰੇ ਤੇ ਪਹਿਲਾ ਜਿਹਾ, ਕਿਉਂ ਫ਼ੁੱਲ ਨਹੀ ਖਿੱਲਦਾ
ਮੈਨੂੰ ਦੇਖ ਕੇ ਜਿਹੜਾ ਖੁਸ਼ੀ ਚ ਹੁੰਦਾ ਸੀ, ਤੂੰ ਲਾਲ ਯਾਰਾ
ਕਿਉਂ ਗੱਲ ਗੱਲ ਉੱਤੇ ਹੁਣ ਤੂੰ ਮੇਨੂੰ, ਗਲ਼ਤ ਹੀ ਦੱਸਦਾ ਏਂ
ਜੋ ਮੂੰਹ ਵਿੱਚ ਆਵੇ ਕੱਢ ਦਿਣਾ ਏ, ਵੇ ਤੂੰ ਗਾਲ਼ ਯਾਰਾ
ਅੱਜ ਮਿੰਨਤਾਂ ਕਰਦੀ ਤੇਰੀਆਂ, ਵੇ ਮੈਂ ਹਾਰ ਕੇ ਥੱਕ ਜਾਂਦੀ
ਤੇ ਤੂੰ ਪੁਲਸੀਏ ਵਾਗੂੰ ਪੁੱਛੇ ਮੇਰੇ ਤੋਂ, ਕਈ ਸਵਾਲ ਯਾਰਾ
ਦੱਸ ਕਿਹੜੀ ਗੱਲ ਦੀ ਸਜ਼ਾ ਤੂੰ ਮੈਨੂੰ, ਰੋਜ਼ ਹੀ ਦਿੰਦਾ ਏਂ
ਕਿਉਂ ਖੇਡੇਂ ਮੇਰੇ ਨਾਲ ਨਿੱਤ ਨਵੀਂ, ਤੂੰ ਹੁਣ ਚਾਲ ਯਾਰਾ
ਅਸੀ ਪਿਆਰ ਚ ਅੰਨੇ ਹੋ ਕੇ ਤੇਰੇ ਲਈ ਦੱਸ ਕੀ ਨਹੀਂ ਕੀਤਾ
ਤੇ ਤੂੰ ਹਜ਼ੰਲੀਵਾਲੇਆਂ ਬੁਣਿਆਂ ਮੇਰੇ ਲਈ, ਇੱਕ ਜ਼ਾਲ ਯਾਰਾ

Written By : Hanjliwal Boyz

sunil hanjliwal

ਮੌਸਮਾਂ ਦੇ ਵਾਗੂੰ ਹੁਣ ਤੂੰ , ਕਾਹਤੋਂ ਬਦਲ਼ ਗਿਆਂ
ਕਦੇ ਰੋਜ਼ ਹੀ ਮੇਰਾ ਪੁੱਛਦਾ ਸੀ , ਜੋ ਹਾਲ ਯਾਰਾ
ਮੈਂ ਤਾਂ ਜ਼ਿਦੰਗੀ ਕੱਟਣੀ ਆ, ਤੂੰ ਸਾਥ ਨਾ ਛੱਡ ਜਾਂਵੀ
ਕਦੇ ਸੁਪਣੇ ਸਜਾਉਦਾ ਹੁੰਦਾ ਸੀ , ਤੂੰ ਮੇਰੇ ਨਾਲ ਯਾਰਾ
ਅੱਜ ਜਿਸਮ ਹੰਢਾਂ ਕੇ ਮੇਰਾ, ਵੇ ਤੂੰ ਕੱਲਿਆਂ ਛੱਡ ਚੱਲਿਆਂ
ਕਦੇ ਪਲ ਪਲ ਦਾ ਜੋ ਰੱਖਦਾ ਸੀ, ਮੇਰਾ ਖਿਆਲ ਯਾਰਾ
ਹੁਣ ਹੁਸੱਣ ਤੇਰੇ ਤੇ ਪਹਿਲਾ ਜਿਹਾ, ਕਿਉਂ ਫ਼ੁੱਲ ਨਹੀ ਖਿੱਲਦਾ
ਮੈਨੂੰ ਦੇਖ ਕੇ ਜਿਹੜਾ ਖੁਸ਼ੀ ਚ ਹੁੰਦਾ ਸੀ, ਤੂੰ ਲਾਲ ਯਾਰਾ
ਕਿਉਂ ਗੱਲ ਗੱਲ ਉੱਤੇ ਹੁਣ ਤੂੰ ਮੇਨੂੰ, ਗਲ਼ਤ ਹੀ ਦੱਸਦਾ ਏਂ
ਜੋ ਮੂੰਹ ਵਿੱਚ ਆਵੇ ਕੱਢ ਦਿਣਾ ਏ, ਵੇ ਤੂੰ ਗਾਲ਼ ਯਾਰਾ
ਅੱਜ ਮਿੰਨਤਾਂ ਕਰਦੀ ਤੇਰੀਆਂ, ਵੇ ਮੈਂ ਹਾਰ ਕੇ ਥੱਕ ਜਾਂਦੀ
ਤੇ ਤੂੰ ਪੁਲਸੀਏ ਵਾਗੂੰ ਪੁੱਛੇ ਮੇਰੇ ਤੋਂ, ਕਈ ਸਵਾਲ ਯਾਰਾ
ਦੱਸ ਕਿਹੜੀ ਗੱਲ ਦੀ ਸਜ਼ਾ ਤੂੰ ਮੈਨੂੰ, ਰੋਜ਼ ਹੀ ਦਿੰਦਾ ਏਂ
ਕਿਉਂ ਖੇਂਡੇ ਮੇਰੇ ਨਾਲ ਨਿੱਤ ਨਵੀਂ, ਤੂੰ ਹੁਣ ਚਾਲ ਯਾਰਾ
ਅਸੀ ਪਿਆਰ ਅੰਨੇ ਹੋ ਕੇ ਤੇਰੇ ਲਈ ਦੱਸ ਕੀ ਨਹੀਂ ਕੀਤਾ
ਤੇ ਤੂੰ ਹਜ਼ੰਲੀਵਾਲੇਆਂ ਬੁਣਿਆਂ ਮੇਰੇ ਲਈ, ਇੱਕ ਜ਼ਾਲ ਯਾਰਾ

Written By : Hanjliwal Boyz

Sunny ugoke ugoke

Thought of the day...

read more
Sukh bta kar nhi jata
Aur 
Dukh bta kar nhi ata....


ਸੁੱਖ ਦੱਸ ਕੇ ਨਹੀ ਜਾਂਦਾ 
ਤੇ
ਦੁੱਖ ਦੱਸ ਕੇ ਨਹੀ ਆਉਦਾ...... Thought of the day...

Maninder Sidhu

read more
ਤੂੰ ਧਰਤੀ ਤੇ ਮੈਂ ਮੀਂਹ ਹੋਵਾ
ਤੂੰ29ਤੇ ਮੈਂ20 ਹੋਵਾ
ਤੂੰ ਹੋਵੇ ਬਾਗ ਮੁਹੱਬਤ ਦਾ ਤੇ 
ਮੈ ਤੇਰੇ ਤੱਕ ਜਾਦੀ ਲੀਹ ਹੋਵਾ
ਟੁੱਟ ਦੇ ਵੇਖ ਅਰਮਾਨਾਂ ਨੂੰ 
ਮਨੀ ਪਹਿਲਾਂ ਹੀ ਪਾਗਲ ਹੋ ਚੁਕਿਆ 
ਹੁਣ ਤੂੰ ਹੀ ਦੱਸ ਮੈਂ ਕੀ ਹੋਵਾ
ਹੁਣ ਤੂੰ ਹੀ ਦੱਸ ਮੈਂ ਕੀ ਹੋਵਾ
loader
Home
Explore
Events
Notification
Profile