Nojoto: Largest Storytelling Platform

Best ਦਿਓ Shayari, Status, Quotes, Stories

Find the Best ਦਿਓ Shayari, Status, Quotes from top creators only on Nojoto App. Also find trending photos & videos about

  • 18 Followers
  • 51 Stories

jittu sekhon

#ਜਨਾਬ #ਕਰੋ #ignore #ਰੱਜ #ਰੱਜ #ਕੇ 
#ਕਰੋ #ਜਦੋ #ਕਰ #ਕਰ #ਅੱਕ #ਗਏ #ਦੱਸ
 #ਦਿਓ  #ਫੇਰ #ਅਸੀਂ  #ਸ਼ੁਰੂ #ਕਰ #ਦੇਵਾਂਗੇ.
...😜😝🤣🙈


                     ਜੀਤੂ ਸੇਖੋਂ ...😜😜🤣🙈 #ਜੀਤੂ 
        ਫੀਲਿੰਗ..... #ਲੋ #ਨਜ਼ਾਰੇ ..... #huuurrre #khaliwali.....😜😜🤣🙈

Dr.ਲਿਖਾਰੀ

#Shayari

read more
ਨਾ ਰੱਖੋ ਨਰਾਜਗੀ ਦਿਲ ਦੇ ਵਿੱਚ 
ਦਿਲ ਨੂੰ ਸਾਫ ਕਰ ਦਿਓ 🤗
ਜਿਸਦੇ ਬਿਨਾ ਲੱਗੇ ਖੁਦ ਨੂੰ ਅਧੂਰਾ 
ਬਿਹਤਰ ਹੈ ਉਸਨੂੰ ਮੁਆਫ ਕਰ ਦਿਓ

Preet

ਕਹਿੰਦਾ ਸੀ,ਤੇਰੇ ਪਿੱਛੇ ਲੱਗ ਤਾਰੇ ਤੋੜ ਦਿਓ

ਪਤਾ ਨਹੀਂ ਸੀ ਮੈਨੂੰ ਹੋਰਾਂ ਪਿੱਛੇ ਲੱਗ 

ਮੇਰਾ ਦਿਲ ਤੋੜ ਦਿਓ।
✍️...Preet

Manjit 2015

#Shayari

read more
ਮੈਨੂੰ ਪਤਾ ਕਿੱਥੇ ਜਾਣਾ ਮੈਨੂੰ ਰਾਹ ਨਾ ਦਿਓ
ਉਹਨੂੰ ਭੁੱਲਣ ਦੀ ਮੈਨੂੰ ਤੁਸੀ ਸਲਾਹ ਨਾ ਦਿਓ

ਮਨਜੀਤ  2015

unknown writer

#ਸ਼ਹਾਦਤ #shahadat #independentday #ਵਯੰਗ

read more
ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ,
ਸਾਡੇ ਕਿਤੇ ਵਾਅਦਿਆਂ ਨੂੰ ਅਣਜਾਣ ਨਾ ਜਾਣ ਦਿਓ।।

ਦੇਸ਼ ਵਾਸੀਓ ਭੁੱਲ ਨਾਂ ਜਾਇਓ ਸਾਡੀ ਸ਼ਹਾਦਤ ਨੂੰ,
ਸਾਡੀਆਂ ਮਾਵਾਂ ਦਿਆ ਹਸਿਆ ਨੂੰ ਬੇਕਾਰ ਨਾ ਜਾਣ ਦਿਓ।।

ਦੇਸ਼ਵਸਿਓ ਭੁੱਲ ਨਾ ਜਾਇਓ ਇਸ ਦਿਵਸ ਨੂ,
ਸਾਡੀ ਆਸ ਨੂੰ ਬੇਆਸ ਨਾ ਜਾਣ ਦਿਓ।।

ਦੇਸ਼ ਵਾਸੀਓ ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ

dedicate to ਭਗਤ ਸਿੰਘ, ਉੱਦਮ ਸਿੰਘ, ਕਰਤਾਰ ਸਿੰਘ ਸਰਾਭਾ
 #ਸ਼ਹਾਦਤ #shahadat #independentday

unknown writer

#ਸ਼ਹਾਦਤ #shahadat #independentday #ਵਯੰਗ

read more
ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ,
ਸਾਡੇ ਕਿਤੇ ਵਾਅਦਿਆਂ ਨੂੰ ਅਣਜਾਣ ਨਾ ਜਾਣ ਦਿਓ।।

ਦੇਸ਼ ਵਾਸੀਓ ਭੁੱਲ ਨਾਂ ਜਾਇਓ ਸਾਡੀ ਸ਼ਹਾਦਤ ਨੂੰ,
ਸਾਡੀਆਂ ਮਾਵਾਂ ਦਿਆ ਹਸਿਆ ਨੂੰ ਬੇਕਾਰ ਨਾ ਜਾਣ ਦਿਓ।।

ਦੇਸ਼ਵਸਿਓ ਭੁੱਲ ਨਾ ਜਾਇਓ ਇਸ ਦਿਵਸ ਨੂ,
ਸਾਡੀ ਆਸ ਨੂੰ ਬੇਆਸ ਨਾ ਜਾਣ ਦਿਓ।।

ਦੇਸ਼ ਵਾਸੀਓ ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ

dedicate to ਭਗਤ ਸਿੰਘ, ਉੱਦਮ ਸਿੰਘ, ਕਰਤਾਰ ਸਿੰਘ ਸਰਾਭਾ #ਸ਼ਹਾਦਤ #shahadat #independentday

ਗੁਰਵਿੰਦਰ ਗਿੱਲ

Shilpa Kumari Jha #SUMAN# Parwinder Kaur

read more
ਨਾ ਰੱਖੋ ਨਰਾਜਗੀ ਦਿਲ ਦੇ ਵਿੱਚ 
ਦਿਲ ਨੂੰ ਸਾਫ ਕਰ ਦਿਓ 🤗
ਜਿਸਦੇ ਬਿਨਾ ਲੱਗੇ ਖੁਦ ਨੂੰ ਅਧੂਰਾ 
ਬਿਹਤਰ ਹੈ ਉਸਨੂੰ ਮੁਆਫ ਕਰ ਦਿਓ Shilpa Kumari Jha #suman# Parwinder Kaur

ਤੇਰਾ_ਸੁਖ

going to hope #Punjabi #ਕਵਿਤਾ

read more
ਹੁਣ ਤਾਂ ਬਦਲ ਜਾਓ ਜਨਾਬ,
ਲਾਹ ਦਿਓ ਬੁਰਾਈ ਦਾ ਨਕਾਬ,
ਓਹ ਵੀ ਨੇ ਪੂਰੇ ਕਰਨੇ,
ਨਿੱਕੇ ਨਿੱਕੇ ਮੇਰੇ ਨੇ ਜੋ ਖੁਆਬ,
ਪਿੱਠ ਪਿੱਛੇ ਜਿਹੜੇ ਨੇ ਗੱਲਾਂ ਕਰਦੇ,
ਕਰਨੇ ਅਾ ਓਹਨਾਂ ਦੇ ਵੀ ਹਿਸਾਬ,
ਜਿੰਦਗੀ ਚ ਕੁਝ ਵੱਖਰੇ ਸਵਾਲ,
ਲੈਣੇ ਅਾ ਮੈਂ ਓਹਨਾਂ ਦੇ ਜਵਾਬ,
ਸਾਡੇ ਹਿੱਸੇ ਕੰਡੇ ਆਏ ਸੀ,
ਤੇਰੇ ਹਿੱਸੇ ਆਏ ਨੇ ਗੁਲਾਬ,
ਦਿਮਾਗ ਵਾਲੀਆਂ ਤਾਂ ਬਹੁਤ ਪੜੀਆਂ,
ਪੜ੍ਹਨੀ ਅਾ ਦਿਲ ਦੀ ਕਿਤਾਬ,
ਗੁਲਾਮੀ ਦੀਆਂ ਜੰਜੀਰਾਂ ਤੋੜ ਕੇ,
ਕਰ ਦਿਓ ਆਜਾਦੀ ਦਾ ਇੰਕਲਾਬ,
ਓਸ ਯਾਰ ਨੂੰ ਛੱਡ ਦਿਓ,
ਸਹੁੰ ਚੁੱਕ ਕੇ ਪਿਲਾਵੇ ਜੋ ਸ਼ਰਾਬ,
ਜਿਸ ਦੇ ਸਿਰ ਤੇ ਕਾਲਾ ਐਸ਼ ਕਰਦਾ,
ਜਿਉਂਦਾ ਰਹੇ ਮੇਰਾ ਫਾਦਰ ਸਾਬ। going to hope

#punjabi

Gurtej Singh

ਧੀ ਦੀ ਆਵਾਜ਼

read more
ਮੈਂ ਧੀ ਥੋਡੀ ਨਿਮਾਣੀ ਜਿਹੀ
ਕਿਉਂ ਕਰਦੇ ਓ ਜ਼ੁਲਮ ਮੇਰੇ ਤੇ
ਕਿਉਂ ਕੁੱਖ  ਵਿਚ ਮੈਨੂੰ ਮਾਰਦੇ ਓ
ਕੁਝ ਤਾਂ ਰਹਿਮ ਕਰੋ ਮੇਰੇ ਤੇ।
ਮੈਂ ਕੁਝ ਨਹੀਂ ਲੈਣਾ ਥੋਡੇ ਤੋਂ
ਬਸ ਦੇਖਣਾ ਇਹ ਜਹਾਨ 
ਕੁਝ ਕਰਕੇ ਥੋਨੂੰ ਦਿਖਾਵਾਂਗੀ
ਬਣਨਾ ਮੈਂ ਮਹਾਨ।
ਕਿਉਂ ਬੋਝ ਤੁਸੀਂ ਮੈਨੂੰ ਸਮਝਦੇ ਓ
ਮੈਂ ਦਿਲ ਦੀ ਬੜੀ ਸੱਚੀ ਆਂ
ਇੱਕ ਵਾਰ ਮੌਕਾ ਮੈਨੂੰ ਦੇ ਦਿਓ
ਸਹਾਰਾ ਬਣਾਂਗੀ ਗੱਲ ਏ ਪੱਕੀ ਆ।
ਏ ਆਵਾਜ਼ ਐ ਧੀ ਨਿਮਾਣੀ ਦੀ
ਤੁਸੀਂ ਕੁਝ ਤਾਂ ਸੋਚੋ ਵੇ ਲੋਕੋ
ਕਿਉਂ ਭਰੂਣ ਹੱਤਿਆਂ ਕਰਦੇ ਓ
ਸਾਨੂੰ ਮੌਕਾ ਦੇ ਦਿਓ ਲੋਕੋ।
✍️✍️✍️ ਗੁਰਤੇਜ ਸਿੰਘ ਧੀ ਦੀ ਆਵਾਜ਼

Amrit Amrit

#Happy_Birthday_to_Shiv_Kumar_Batalvi ਸਦੀ ਦੇ ਮਹਾਨ ਸ਼ਾਇਰ ਨੂੰ ਜਨਮ ਦਿਨ ਤੇ ਹਾਰਦਿਕ ਨਮਨ dont forget to love,comment and follow... nojoto #nojotopunjabi #Shayari #Poetry #punjabishayari #Punjabipoetry #Love #lovepoetry #loveshayari #lovequote #lovequotes Palvi Chalana Gagan Bhullar Akashdeep Maan Love Ajaypal Singh Deep Sandhu #ਸ਼ਾਇਰੀ

read more
Tribute to Shiv Kumar Batalvi and all Punjabi Legends

ਜਿਨ੍ਹਾਂ ਕਲਮਾਂ ਨਾਲ ਦਿੱਤੀ ਕੌਮ ਨੂੰ ਪਹਿਚਾਨ,
ਇਹ ਜੋ ਸਾਡੀ ਝੋਲੀ ਪਾ ਗਏ ਜਜ਼ਬਾਤਾਂ ਵਾਲਾ ਦਾਨ
ਜਿਨ੍ਹਾਂ ਵਿਰਸਾ ਬਣਾਇਆ, ਜਿਨ੍ਹਾਂ ਕਰਕੇ ਹੈ ਸ਼ਾਨ
ਉਹਨਾਂ ਨੂੰ ਨਾ ਕਦੇ ਮਨਾਂ 'ਚੋਂ ਭੁਲਾਇਓ ਦੋਸਤੋ
ਦਿੱਤੇ ਜੋ ਨੇ ਇਹਨਾਂ ਛੰਦ ਤੇ ਕਬਿੱਤ "ਅਮ੍ਰਿਤ"
ਸਾਂਭ ਰੱਖੋ ਇਹ ਖਜ਼ਾਨਾ ਨਾ ਗਵਾਇਓ ਦੋਸਤੋ

ਇਹ ਜੋ ਸ਼ਿਵ, ਸਰਤਾਜ ਤੇ ਮੁਹੰਮਦ, ਫ਼ਕੀਰ
ਮਖਦੂਮ, ਬਾਬਾ ਨਜਮੀ ਤੇ ਸ਼ੰਭੂ, ਭਾਈ ਵੀਰ
ਲਿਖੇ ਕਿੱਸੇ ਜਿਨ੍ਹਾਂ ਸੈਫ਼ੁਲ-ਮਲੂਕ ਅਤੇ ਹੀਰ
ਇਨ੍ਹਾਂ ਨੂੰ ਨਾ ਕਦੇ ਮਾੜਾ ਅਖਵਾਇਓ ਦੋਸਤੋ
ਚੰਗਾ ਸੁਣ, ਚੰਗਾ ਬੋਲ, ਚੰਗਾ ਲਿਖ, ਚੰਗਾ ਗਾ
ਇਨ੍ਹਾਂ ਸਭਨਾਂ ਦੀ ਇੱਜ਼ਤ ਵਧਾਇਓ ਦੋਸਤੋ

ਇਹ ਜੋ ਲੁਕ ਜਿਹਾ ਗਿਆ ਐ ਸਾਹਿਤ ਮਿੱਟੀ ਵਿੱਚ,
ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ
ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ...
✍✍Amrit✍✍ #Happy_Birthday_to_Shiv_Kumar_Batalvi
ਸਦੀ ਦੇ ਮਹਾਨ ਸ਼ਾਇਰ ਨੂੰ ਜਨਮ ਦਿਨ ਤੇ ਹਾਰਦਿਕ ਨਮਨ

dont forget to love,comment and follow...
#nojoto #nojotopunjabi #shayari #poetry #punjabishayari #punjabipoetry #love #lovepoetry #loveshayari #lovequote #lovequotes 

 Palvi Chalana Gagan Bhullar Akashdeep Maan Love  Ajaypal Singh  Deep Sandhu
loader
Home
Explore
Events
Notification
Profile