Nojoto: Largest Storytelling Platform

Best ਆਸ Shayari, Status, Quotes, Stories

Find the Best ਆਸ Shayari, Status, Quotes from top creators only on Nojoto App. Also find trending photos & videos about ਆਸਤਿਕ meaning in english, ਆਸ਼ਰਮ in english, ਆਸਾ ਦੀ ਵਾਰ, ਆਸਾਂ ਦੀ ਵਾਰ, ਆਸਾ ਦੀ ਵਾਰ pdf,

  • 7 Followers
  • 10 Stories
    PopularLatestVideo

_ਪਰਮਜੀਤ_

#ਆਸ #ਸਾਥ #ਵਿਚਾਰ

read more
mute video

Jagwinder Singh …My Matter

#ਆਸ ਦੇਖੋ ਪਾਸ ਦੇਖੋ ਚਾਰ ਚੁਫੇਰੇ ਖਾਸ ਦੇਖੋ ਨਫ਼ਰਤ ਦੀ ਰੰਗਤ ਵਧਦੀ ਜਾਂਦੀ ਭਾਈਚਾਰਕ ਸੰਗਤ ਘਟਦੀ ਜਾਂਦੀ ਕੈਸੀ ਸਮਝ ਬਣਾਲੀ ਲੋਕੋ ਕੋਈ ਤਾਂ ਸਮਝੋ ਕੋਈ ਤਾਂ ਰੋਕੋ ਪਿਆਰ ਨੂੰ ਸੂਲੀ ਟੰਗੀ ਜਾਂਦੇ ਆ ਨਸ਼ੇ ਹਥਿਆਰ ਕਿਉਂ ਮੰਗੀ ਜਾਂਦੇ ਆ #Poetry

read more
mute video

ਦੀਪਕ ਸ਼ੇਰਗੜ੍ਹ

#ਆਸ #ਸ਼ੇਰਗੜ੍ਹ #ਕਵਿਤਾ

read more
ਜਿੰਦਗੀ ਦੇ ਹਰ ਫੱਟ ਹਿੱਕ ਤੇ ਸਹੇ ਨੇ।
ਜਾਣਦੇ ਨੇ ਓ ਜਿਹੜੇ ਨਾਲ ਰਹੇ ਨੇ।।
ਮਾੜੇ ਹਾਲਾਤਾਂ ਨੇ ਜੋਰ ਬੜਾ ਲਾਇਆ।
ਹਰ ਮੋੜ ਤੇ ਇਹਨਾ ਢਾਹੁਣਾ ਚਾਹਿਆ।
ਹੋ ਤੱਕੜਾ ਮੱਥਾ ਜਿੰਦਗੀ ਨਾਲ ਲਾਇਆ।

ਬਜ਼ੁਰਗਾਂ ਕਿਹਾ ਸਮਾਂ ਬਦਲਦਾ ਰਹਿੰਦਾ ।
ਜਿਹੜਾ ਨਾ ਘਬਰਾਵੇ ਓ ਤਰ ਹੀ ਜਾਂਦਾ।
ਅੱਜ ਨਹੀ ਤਾਂ ਕੱਲ੍ਹ ਸੂਰਜ ਚੜ੍ਹ ਹੀ ਜਾਣਾ।।
ਵਿਹੜੇ ਸਾਡੇ ਵੀ ਖੁਸ਼ੀਆਂ ਨੇ ਖਿੜ ਹੀ ਜਾਣਾ।
ਵਿਹੜੇ ਸਾਡੇ ਵੀ ਖੁੱਸੀਆਂ ਨੇ ਖਿੜ ਹੀ ਜਾਣਾ।

✒✒✒ਦੀਪਕ ਸ਼ੇਰਗੜ੍ਹ

©ਦੀਪਕ ਸ਼ੇਰਗੜ੍ਹ #ਆਸ

#ਸ਼ੇਰਗੜ੍ਹ

shayar

#ਆਸ ❤️

read more
ਜਾਂ ਤੂੰ ਆਉਣ ਦੀ ਆਸ ਮੁਕਾ ਜਾ
ਜਾਂ ਤੂੰ  ਆ  ਮੇਰੇ  ਵਿਚ  ਸਮਾਂ ਜਾ
ਫ਼ੁਰ ਜਾਵੇਂ ਝੱਟ ਕਰਕੇ ਕੋਲ ਕ਼ਰਾਰ,
ਨਾਂ ਤੂੰ ਇੰਝ ਨਾ ਕਰ ਵੇ ਮੇਰੇ ਯਾਰ! #ਆਸ ❤️

Deep gagan

#ਆਸ

read more
ਉਹਨੂੰ ਵਿਛੜਿਆਂ ਕੁੱਝ ਦਿਨ ਹੋਏ 
ਜ਼ਿੰਦਗੀ ਹੈ ਉਦਾਸ ਜਿਹੀ,
ਜਿੱਥੇ ਵੀ ਰਹੇ ਖੁਸ਼ ਰਹੇ
ਹੈ ਦਿਲੋਂ ਬੱਸ ਅਰਦਾਸ ਏਹੀ,
ਕਦੇ ਭੁੱਲ ਭੁਲੇਖੇ ਚੇਤਾ ਆਵੇ ਮੇਰਾ
ਹੈ ਮਿਲਣੇ ਦੀ ਇੱਕ ਆਸ ਜਿਹੀ.... #ਆਸ

Gurpreet Sidhu Brar

❤❤

read more
ਇੱਕੋ ਮੇਰੀ ਅਰਦਾਸ ਦਾਤਾ ਇਹ ਅੱਖਾਂ 
ਦੀ ਟਿਕੀ ਤੇਰੇ ਉੱਤੇ ਆਸ ਦਾਤਾ ਮੇਰੀ
ਜੋ ਵੀ ਪ੍ਰੀਖਿਆ ਲਮੀ ਕਰ ਦੇਮੀ ਪਾਸ ਦਾਤਾ
ਦੁਨੀਆਂ ਵਾਰ ਵਾਰ ਮੇਰੇ ਬਾਰੇ ਸੋਚੀ ਜਾਵੇ
ਐਸਾ ਬਣਾ ਦੇ ਕੁੱਝ ਖਾਸ ਦਾਤਾ 
ਇੱਕੋ ਮੇਰੀ ਅਰਦਾਸ ਦਾਤਾ ਇਹ ਅੱਖਾਂ
ਦੀ ਟਿਕੀ ਤੇਰੇ ਉੱਤੇ ਆਸ ਦਾਤਾ
ਗੁਰੀ ਘੁੰਮਣ ਵਾਲਾ ❤✍🙏✔ ❤❤

ਅਮਰਿੰਦਰ ਗਿੱਲ

#ਆਸ #ਮੁਹੱਬਤ

read more
ਇਥੇ ਚੰਨਾ ਖੁਸ਼ਬੂਦਾਰ  ਗੁਲਾਬ  ਵੀ  ਸੁੱਕ  ਗਏ  
ਸਾਡੇ ਦੋਵਾਂ  ਦੇ  ਸਾਂਜੇ ਖ਼ਾਬ ਵੀ ਮੁਕ  ਗਏ 

ਮੁਕ ਗਈਆਂ ਸੱਜਣਾ ਗੱਲਾਂ  ਸਾਰੀਆਂ  
ਜੀਣ ਦੇ ਸਾਰੇ  ਖਾਬ ਵੀ  ਮੁਕ ਗਏ 

ਦਿਲ ਦੀਆ ਸਦਰਾ ਵਿਚ ਸਵਾਲ  ਜਿਹੜੇ
ਸੱਜਣਾ ਸੱਬ ਦੇ ਅੱਜ  ਜਵਾਬ  ਵੀ ਮੁਕ ਗਏ 

ਬੂੰਦ  ਬੂੰਦ ਨਾਲ  ਦੇ ਭਰੇ  ਸੀ  ਸਾਗਰ  
ਇਸ਼ਕ  ਅੱਜ ਤਲਾਬ  ਵੀ ਸੁੱਕ ਗਏ 

           ਰੀਜ਼ ਨਾਲ ਸਜਾਏ  ਸੁਪਨੇ  ਜੀਨ ਦੇ 
        ਅੱਜ ਜੀਣ ਦੇ  ਖਾਬ ਵੀ ਮੁਕ ਗੁਏ  
                                ਅਮਰਿੰਦਰ ਗਿੱਲ #ਆਸ #ਮੁਹੱਬਤ

ਅਮਰਿੰਦਰ ਗਿੱਲ

#ਆਸ #ਮੁਹੱਬਤ

read more
ਕਲਮ ਮੇਰੀ  ਨੂੰ ਦੋਸ਼ ਨਾ   ਦੇਵੀ 
ਏਨੇ ਓ  ਹੀ ਲਿਖਨਾ ਜੋ  ਦਿਲ ਵਿਚ ਹੈ  

ਦਿਲ mare ਨੂੰ ਦੋਸ਼ ਨਾ ਦੇਵੀ  
ਏਨੇ ਓਹੀ ਆਖਣਾ  ਜੋ ਸਚ  ਹੈ 

ਏਸ ਸਚ ਨੂੰ ਦੋਸ਼ ਨਾ ਦੇਵੀ 
ਏਨੂੰ ਹਰ ਕੋਈ ਮਾਰਨ  ਨੂੰ ਫਿਰਦਾ  

ਆ ਤੂੰ ਇਸ  ਸਚ ਨੂੰ ਸੁਣ 
ਤੇ ਸਵੀਕਾਰ  ਕਰ  ਐ  ਪਿਆਰ  ਆ  ਮੁਹਾਵਤ ਨੂੰ
                               ਅਮਰਿੰਦਰ ਗਿੱਲ #ਆਸ #ਮੁਹੱਬਤ

ਅਮਰਿੰਦਰ ਗਿੱਲ

#ਆਸ

read more
ਇਕ ਆਸ  ਸੀ  ਸਹਾਰਾ  ਜੀਣ  ਦਾ 
ਓਹੋ ਆਸ ਕਿਧਰੇ  ਮਰ  ਗਈ  

ਇਕ ਆਸਰਾ  ਸੀ  ਯਾਦਾਂ ਦੀ ਕਿਤਾਬ  ਦਾ 
ਓਹ ਹੰਜੂਆ  ਦੀ ਅੱਗ  ਵਿਚ   ਸੜ ਗਈ
 
ਮੁਹਾਵਤ ਸੀ ਸੁੱਚੀ ਜਿਸ  ਨਾਲ  ਐਪਰ
ਓਹ ਮੁਹੱਬਤ  ਨੂੰ ਇਕ ਤਰਫਾ ਕਰ ਗਈ 

ਸਾਨੂ ਵਹਿਮ ਸੀ ਵਿਰਲੇ  ਹੋਵਣ  ਦਾ 
ਓਹੋ ਸਾਨੂ ਖਾਸ  ਤੋਂ ਆਮ  ਜੇਹਾ  ਕਰ ਗਈ 

Dil ਵਿਚ ਸੀ   ਤਾਂਗ  ਇਸ਼ਕ  ਦੀ 
ਓਹ ਹਿਜਰ  ਦੇ ਬੁਲ੍ਹੇ  ਨਾਲ ਸੜ ਗਈ 
                           ਅਮਰਿੰਦਰ   ਗਿੱਲ #ਆਸ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile