Nojoto: Largest Storytelling Platform

Best ਬਿਰਹਾ Shayari, Status, Quotes, Stories

Find the Best ਬਿਰਹਾ Shayari, Status, Quotes from top creators only on Nojoto App. Also find trending photos & videos about ਬਿਰਹਾ meaning in punjabi, ਬਿਰਹਾ ਦਾ ਕੀ ਅਰਥ ਹੈ, ਬਿਰਹਾ ਦਾ ਮਤਲਬ, ਬਿਰਹਾ ਤੂੰ ਸੁਲਤਾਨ meaning, ਬਿਰਹਾ ਤੂੰ ਸੁਲਤਾਨ,

  • 5 Followers
  • 6 Stories
    PopularLatestVideo

Jagseer Jassal

ਕਵਿਤਾ ਕੀ ਹੈ ? #ਕਵਿਤਾ #ਇਨਕਲਾਬ #ਅੱਲ੍ਹੜ #ਅੱਖਾਂ #ਵਿਛੋੜੇ #ਬਿਰਹਾ#ਰੱਬ

read more
ਕਵਿਤਾ ਕੀ ਹੈ ?  
ਜੇਕਰ ਕਵਿਤਾ ਦੁਨੀਆਂ ਨੂੰ ਗਹੁ ਨਾਲ ਤੱਕ ਲਵੇ 
ਤਾਂ "ਇਨਕਲਾਬ" ਬਣ ਜਾਂਦੀ ਹੈ।
ਜੇਕਰ ਕਵਿਤਾ ਕਿਸੇ ਅੱਲ੍ਹੜ ਦੀਆਂ ਅੱਖਾਂ ਚ ਤੱਕ ਲਵੇ  
ਤਾਂ "ਮੁਹੱਬਤ" ਬਣ ਜਾਂਦੀ ਹੈ।  
ਜੇਕਰ ਕਵਿਤਾ ਕਿਸੇ ਵਿਛੋੜੇ ਵੱਲ ਤੱਕ ਲਵੇ 
ਤਾਂ "ਬਿਰਹਾ" ਬਣ ਜਾਂਦੀ ਹੈ।  
ਜੇਕਰ ਕਵਿਤਾ ਕਿਸੇ ਅੰਦਰ ਤੱਕ ਲਵੇ  
ਤਾਂ "ਰੱਬ" ਬਣ ਜਾਂਦੀ ਹੈ।   ਕਵਿਤਾ ਕੀ ਹੈ ?  
 #ਕਵਿਤਾ  #ਇਨਕਲਾਬ 
#ਅੱਲ੍ਹੜ  #ਅੱਖਾਂ #ਵਿਛੋੜੇ #ਬਿਰਹਾ#ਰੱਬ

mast malang

#ਬਿਰਹਾ

read more
ਤੇਰੇ ਗਲ ਨੂੰ ਤਾਂ ਪੈ ਰਾਣੀ ਹਾਰ ਗਏ,
ਸਾਡੇ ਗਲ ਨੂੰ ਪਏ ਫੰਦੇ ਨੀਂ,,
ਤੈਨੂੰ ਖੁਸ਼ੀਆਂ ਦੇ ਮਹਿਲ ਮਿਲੇ, 
ਸਾਡੀ ਕੋਠੜੀਆਂ ਨੂੰ ਲੱਗ ਗਏ ਜਿੰਦੇ ਨੀਂ,,
ਸਾਡਾ ਇਸਕ ਆਲੵਣਾ ਸਾੜ ਕੇ, 
ਯਾਦਾਂ ਦੇ ਪਿੰਜਰੇ 'ਚ' ਕੈਦ ਕਰਤੇ ਪਰਿੰਦੇ ਨੀਂ,,
ਪਹਿਲਾਂ ਯਾਰ ਸੱਜਣ ਨੂੰ ਰੱਬ ਮੰਨ ਕੇ, 
ਹੁਣ ਰੱਬ ਬਦਲ ਕੇ ਕਾਹਤੋਂ ਕਰ ਗਈ ਸਰਮਿੰਦੇ ਨੀਂ,,
ਤੇਰੇ ਜਾਂਦੀ ਵਾਰ ਦੇ ਓਹ ਤਿੰਨ ਬੋਲ ਆਖਰੀ ,
ਸਾਨੂੰ ਅੱਜ ਤੱਕ ਸੌਣ ਨਾ ਦਿੰਦੇ ਨੀਂ,,
ਉਂਝ ਤਾਂ ਅਨੀਸ ਕਦੋਂ ਦਾ ਮਰ ਮੁੱਕ ਗਿਆ, 
ਬਸ ਚਲਦੇ ਸਾਹਾਂ ਕਰਕੇ ਲੱਗਦੇ ਆ ਜਿਉਂਦੇ ਨੀਂ,,
 #ਬਿਰਹਾ

RANA KHUMAN

#ਸ਼ਿਵ_ਕੁਮਾਰ_ਬਟਾਲਵੀ_ਜੀ #ਸ਼ਾਇਰੀ #ਸ਼ਿਵ_ਕੁਮਾਰ_ਬਟਾਲਵੀ_ਜੀ #ਸ਼ਿਖਰ #ਬਿਰਹਾ #ਲੂਣਾ #shivkumarbatalvi#Flute sapna ahaana Deep Dhaliwal Moga ਯਾਦਵਿੰਦਰ ਸਿੰਘ dawinder Kittu ❤ Sr Shamsher Singh Gill #ਸ਼ਾਇਰੀ

read more
mute video

Krishan Sharma

#ਬਿਰਹਾ #ਵਿਯੋਗ #WallTexture #ਕਵਿਤਾ

read more
ਉਸਦੇ ਲਈ ਮੈਂ ਸਿਰਫ਼ ਇੱਕ ਟਰਾਫ਼ੀ ਬੁਆਏਫਰੈਂਡ ਸੀ ਜਿਸ ਨੂੰ ਉਸ ਨੇ ਬਾਕੀ ਸਾਰਿਆਂ ਦੀ ਅੱਖਾਂ ਤੋਂ ਬਚਾ ਕੇ ਸਿਰਫ਼ ਆਪਣੇ ਦਿਲ ਨੂੰ ਪਰਚਾਉਣ, ਵਕਤ ਲੰਘਾਉਣ, ਆਪਣੀ ਨਿਜੀ ਜ਼ਿੰਦਗੀ ਦੀਆਂ ਸ਼ਿਕਾਇਤਾਂ ਨੂੰ ਲੈਕੇ ਮੋਢੇ ਲੱਗ ਕੇ ਰੋਣ ਤੇ ਆਪਣੀ ਬੋਰੀਅਤ ਦੂਰ ਕਰਣ ਲਈ ਰਖਿਆ ਹੋਇਆ ਸੀ। ਤੇ ਜਦੋਂ ਉਸਦੀਆਂ ਉਹ ਸਾਰੀਆਂ ਫਰਜ਼ੀ ਤਕਲੀਫ਼ਾਂ ਖ਼ਤਮ ਹੋ ਗਈਆਂ ਤਾਂ ਉਸ ਨੇ ਮੈਨੂੰ ਵੀ ਖ਼ਤਮ ਕਰ ਦਿੱਤਾ।

©Krishan Sharma #ਬਿਰਹਾ #ਵਿਯੋਗ 
#WallTexture

Krishan Sharma

#ਬਿਰਹਾ #lovetaj #ਵਿਚਾਰ

read more
ਜਿਸ ਚੰਨ੍ਹ ਨੇ ਦੂਜਾ ਅੰਬਰ ਲੱਭ ਲਿਆ ਹੋਵੇ ਉਸ ਨੂੰ ਅਲਵਿਦਾ ਕਹਿ ਦੇਣਾ ਹੀ ਸਹੀ ਸੀ।

©Krishan Sharma #ਬਿਰਹਾ 
#lovetaj

Gurvinder Singh

#ਬਿਰਹਾ #ਹਿਜਰ #ਵਿਛੋੜਾ ਯਾਦਵਿੰਦਰ ਸਿੰਘ (ਦਵਿੰਦਰ) @Neeraj $ ਰਾਜ ਕਲਾਨੌਰ ਕਮਲਪ੍ਰੀਤ ਕੌਰ ਦਵਿੰਦਰ ਸਿੰਘ #ਕਵਿਤਾ

read more
mute video


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile