Nojoto: Largest Storytelling Platform

Best ਕਹਿਣ Shayari, Status, Quotes, Stories

Find the Best ਕਹਿਣ Shayari, Status, Quotes from top creators only on Nojoto App. Also find trending photos & videos about

  • 9 Followers
  • 78 Stories

RAJVEER4420030

ਹੁਣ ਸਾਡੇ #ਇਕੱਲੇ ਰਹਿਣ ਦੀਆਂ ਗੱਲਾਂ ਨੇ.........
ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ........
ਵਕਤ ਨਾਲ #ਬਦਲ ਜਾਂਦੇ ਨੇ ਸਭ.........
ਕੋਈ ਨਹੀਂ ਨਿਭਾਂਉਦਾ ਸਭ #ਕਹਿਣ ਦੀਆਂ ਗੱਲਾਂ ਨੇ....

©RAJVEER4420030

ਮਾਹੀ ਢਿੱਲੋ

ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। #ਕਲਮਾਂ

read more
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ,
ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ।
ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ,
ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ।
ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ,
ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ।
ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ,
ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।।
ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

Jatinder pal

#OpenPoetry

read more
#OpenPoetry ਬਦਲ ਦੇ ਦੇਖੇ ਰੰਗ ਦੁਨੀਆਂ ਦੇ, ਬਦਲ ਮੇਰੇ ਕਈ ਯਾਰ ਗਏ
ਮਾਂ-ਪਿਉ ਬਦਲੇ ਨਾ ਇਕ ਵਾਰੀ ,ਬਦਲ ਕਈ ਰਿਸ਼ਤੇਦਾਰ ਗਏ
ਅੱਜ ਬਦਲੇ ਦੇਖ ਹਾਲਾਤ ਮੇਰੇ, ਮੈਨੂੰ ਬਦਲਿਆ ਬਦਲਿਆ ਕਹਿਣ ਲੱਗੇ
ਮੈਨੂੰ ਬਦਲਿਆ ਬਦਲਿਆ ਕਹਿਣ ਲੱਗੇ

                  ਪਵਨਪ੍ਰੀਤ ਉੱਪਲ

Naresh Nimana

read more
ਪਰਸੋਂ ਸੁਭਾ ਦਾ ਜ਼ੋਰਦਾਰ ਮੀਂਹ ਪੈ ਰਿਹਾ ਸੀ ਮੈਂ ਵਿਹੜੇ ਵਿੱਚ ਬੈਠਾ ਸਾਫ਼ ਅਸਮਾਨ ਨੁਹਾਰ ਰਿਹਾ ਸੀ ਐਨੇ ਵਿੱਚ ਅਚਾਨਕ ਗੁਆਂਢੀਆਂ ਦੇ ਘਰੋਂ ਜ਼ੋਰਦਾਰ ਖੜਾਕਾ ਸੁਣਿਆ ਸਾਰੇ ਗਲੀ ਵਿੱਚ ਇਕੱਠੇ ਹੋ ਗਏ ਤਾਂ ਪਤਾ ਚੱਲਿਆ ਕਿ ਗੁਆਂਢੀਆਂ ਦੀ ਕੰਧ ਗਿਰ ਗਈ ਸੀ ਜੋ ਕਿ ਦੋ ਸਕੇ ਭਰਾਵਾਂ ਦੇ ਘਰ ਦੀ ਵੰਢ ਦੀ ਨਿਸ਼ਾਨੀ ਸੀ
ਤੇ ਗੁਆਂਢੀਆਂ ਦੀ ਵੱਡੀ ਬਹੂ ਆਪਣੇ ਘਰਵਾਲੇ ਨੂੰ ਬੋਲੀ "ਗੱਲ ਸੁਣੋ ਜੀ ਇਹ ਕੰਧ ਅੱਜ ਹੀ ਹੋਣੀ ਚਾਹੀਦੀ ਹੈ ਮੈਂ ਨਹੀਂ ਚਾਉਂਦੀ ਆਪਣੀ ਕਾਲੇ ਮੂੰਹ ਵਾਲੀ ਦੁਰਾਣੀ ਦਾ ਮੂੰਹ ਵੇਖ ਅੰਦਰ ਆਉਂਦੀ ਜਾਂਦੀ" ਤੇ ਉਸਦਾ ਘਰਵਾਲਾ ਕਿਹਣ ਲੱਗਾ ਕੋਈ ਨਾ ਕੱਲ ਨੂੰ ਸਹੀ, ਅੱਗਿਓ ਜਵਾਬ ਆਇਆ  "ਨਹੀਂ ਇਹ ਕੰਧ ਤਾਂ ਅੱਜ ਹੀ ਹੋਏਗੀ" ਘਰ ਦੀ ਵੱਡੀ ਨੂੰਹ ਨੇ ਆਪਣੀ ਦੁਰਾਣੀ ਵੱਲ ਘੂਰੀ ਵੱਟ ਕੇ ਜਵਾਬ ਦਿੱਤਾ ! ਉਹਨਾਂ ਦੇ ਘਰ ਨਾਲ ਸਾਡਾ ਬਹੁਤ ਪਿਆਰ ਸੀ , ਮੈਂ ਉਸਦੇ ਘਰਵਾਲੇ ਨੂੰ ਵੀਰ ਜੀ ਬੋਲਦਾ ਸੀ, ਸਾਡਾ ਗੁਆਂਢੀ ਸਾਡੇ ਘਰ ਆਇਆ ਤੇ ਕਹਿਣ ਲੱਗਾ 'ਨਿਮਾਣਾ' ਕਿੱਥੇ ਹੈ ਮੈਂ ਉਸਨੂੰ ਲੈਕੇ ਜਾਣਾ ਹੈ, ਤੇ ਬਾਹਰ ਹੀ ਖੜਾ ਸੀਕਹਿੰਦਾ ਆਪਾ ਇੱਕ ਮਜਦੂਰ ਨੂੰ ਲੈ ਆਨੇ ਆਂ ਮਜ਼ਦੂਰਾਂ ਦੀ ਮੰਡੀ ਚੋਂ ਤੇ ਕੰਧ ਕਰਵਾ ਲੈਨੇ ਆਂ ਨਹੀਂ ਤਾਂਤੇਰੀ ਭਾਬੀ ਨੇ ਘਰ ਸਿਰ ਤੇ ਚੱਕ ਲੈਣਾ ਆਥਣ ਨੂੰ ਬਸ ਫ਼ੇਰ ਕੀ ਸੀ ਅਸੀ ਮਜ਼ਦੂਰਾਂ ਦੀ ਮੰਡੀ ਚੋਂ ਇੱਕ ਇੱਕ ਮਜ਼ਦੂਰ ਲੈ ਆਏ ਤੇ ਘਰ ਆਉਂਦੀ ਸਾਰ ਉਹਨੇ ਕੰਧ ਕਰਨੀ ਸ਼ੁਰੂ ਕਰ ਦਿੱਤੀ ਸ਼ਾਮ ਤੀਕ ਇਹ ਕੰਧ ਪੂਰੀ ਹੋ ਚੁੱਕੀ ਸੀ ਕਿਉਂਕਿ ਵੀਰ ਜੀ ਵੀ ਨਾਲ ਹੀ ਲੱਗੇ ਹੋਏ ਸੀ ਐਨੇ ਵਿੱਚ ਮੈਨੂੰ ਮਜ਼ਦੂਰ ਨੇ ਆਪਣੇ ਕੋਲ ਬੁਲਾਇਆ ਤੇ ਫਟੇ ਕੁਰਤੇ ਦੇ ਗਿੱਝੇ ਵਿੱਚੋਂ ਇੱਕ ਪਰਚੀ ਕੱਢ ਕੇ ਫੜਾਈ ਤੇ ਕਹਿੰਦਾ " ਪੁੱਟ ਆ ਵੇਖੀ ਇਹ ਤੇ ਮੇਰੀ ਧੀ ਦੀਆਂ ਕੁੱਝ ਕੁੱਝ ਕਿਤਾਬਾਂ ਦੇ ਨਾਮ ਨੇ, ਤੂੰ ਤਾਂ ਪੜ੍ਹਿਆ ਲਿਖਿਆ ਲੱਗਦਾ ਦੱਸੀ ਖਾਂ ਮੈਨੂੰ ਕਿੰਨੇਂ ਕੁ ਦੁਨੀਆ ਆਉਣਗੀਆਂ ", ਮੈਂ ਪਰਚੀ ਫੜਦੇ ਨੇ ਪੁੱਛਿਆ ਕਿਹੜੀ ਜਮਾਤ ਵਿੱਚ ਹੈ ਭੈਣ ਜੀ ਹੱਸ ਕਹਿੰਦਾ "ਮੇਰੀ ਧੀ ਤੇਰ੍ਹਵੀਂ ਵਿੱਚ ਹੋ ਗਈ ਇਸ ਸਾਲ" ਜਦੋਂ ਮੈਂ ਪਰਚੀ ਪੜੀ ਤਾਂ ਕੁੱਲ ਮਿਲਾ ਕੇ 350 ਦੇ ਕਰੀਬ ਪੈਸੇ ਬਣਦੇ ਸੀ ਇਹ ਸੁਣ ਕੇ ਉਹ ਹੱਸਦਾ ਹੱਸਦਾ ਚੁੱਪ ਜਿਹਾ ਹੋ ਗਿਆ ਮੈਂ ਚੁੱਪੀ ਦਾ ਕਾਰਨ ਸੁਣ ਕੇ ਹੈਰਾਨ ਹੋ ਗਿਆ ਕਿਉਂਕਿ ਉਸਦੀ ਧੀ ਦੀਆਂ ਕਿਤਾਬਾਂ 350 ਦੀਆਂ ਸਨ ਤੇ ਉਸਦੀ ਦਾਹੜੀ ਮਸਾ ਹੀ 280 ਦੇ ਮੁੱਕੀ ਸੀ ਮੈਨੂੰ ਬਹੁਤ ਦੁੱਖ ਲੱਗਿਆ ਕਿਉਂਕਿ ਇਹ ਦਿਨ ਮੇਰੇ ਬਾਪੂ ਜੀ ਤੇ ਵੀ ਆਏ ਸਨ , ਸੋ ਮੈਂ ਉੱਚੀ ਉੱਚੀ ਹੱਸਣ ਲੱਗਾ, ਉਹ ਦਿਹਾੜੀਆ ਬਾਪੂ ਹੈਰਾਨ ਹੋ ਗਿਆ ਇਹਤੋਂ ਪਹਿਲਾਂ ਮੇਰੇ ਹਾਸੇ ਦੀ ਨਿੰਦਾ ਕਰਨ ਲੱਗਦਾ ਮੈਂ ਉਸਨੂੰ ਕਿਹਾ ਬਾਪੂ ਇਹ੍ਹ ਤਾਂ ਦੋ ਸੌ ਦੀਆਂ ਹੀ ਨੇ ਮੇਰੇ ਤੋਂ ਇੱਕ ਕਿਤਾਬ ਦੂਜੀ ਵਾਰ ਗਿਣੀ ਗਈ ਸੀ, ਇਹ ਸੁਣ ਕੇ ਉਹਦੇ ਚਿਰਹੇ ਤੇ ਮੁਸਕਾਨ ਆ ਗਈ ਤੇ ਕਹਿਣ ਲੱਗਾ ਇੱਕ ਵਾਰ ਹੋਰ ਪੜਲਾ ਕਮਲਿਆ, ਫੇਰ ਉਸ ਦਿਹਾੜੀਏ ਨੇ ਕਿਹਾ ਕਿੱਥੋਂ ਮਿਲਣਗੀਆਂ ਪੁੱਤ ਇਹ ਕਿਤਾਬਾਂ ਮੈਂ ਜਵਾਬ ਦਿੱਤਾ ਕੋਈ ਨਾ ਤੁਸੀ ਮੈਨੂੰ ਪੈਸੇ ਦੇ ਦਿਓ ਮੈਂ ਲਿਆ ਦਿੰਨਾ ਥੋਡੇ ਤੋਂ ਨਹੀਂ ਜਾ ਹੋਣਾ ਦੂਰ ਬਹੁਤ ਹੈ, ਤੇ ਉਹਨੇ ਸਿਰ ਤੋਂ ਵਜ਼ਨ ਲੱਥਦੇ ਅਹਿਸਾਸ ਨਾਲ ਕਿਹਾ , ਪੁੱਤ ਰੱਬ ਤੈਨੂੰ ਖੁਸ਼ ਰੱਖੇ ਤੇ ਉਸਨੇ ਮੈਂਨੂੰ 280 ਰੁਪਈਏ ਦਿੱਤੇ ਤੇ ਮੈਂ ਕਿਤਾਬਾਂ ਲੈਣ ਗਿਆ ਤਾਂ ਉਹ ਕਿਤਾਬਾਂ ਦੇ ਪੈਸੇ 400 ਰੁਪਏ ਬਣੇ ਮੇਰੀ ਜੇਬ ਵਿੱਚ 150 ਸੀ ਜਿਹੜੇ ਕਿ ਮੈਂ ਆਪਣੇ ਮੋਬਾਈਲ ਦਾ ਰਿਚਾਰਜ ਕਰਵਾਉਣ ਨੂੰ ਰੱਖੇ ਸੀ ਸੋ ਮੈਂ ਉਹ ਕੁਤਾਬਾਂ ਲਿਆ ਕੇ ਉਹ ਦਿਹੜੀਏ ਨੂੰ ਦੇ ਦਿੱਤੀਆਂ ਤੇ ਕਿਹਾ ਬਾਪੂ ਇਹ 250 ਤੋਂ ਵੀ ਘੱਟ ਦੀਆਂ ਆਈਆਂ ਨੇ ਆਹ ਲਾਓ ਆਪਣੇ 30 ਰੁਪਏ  ਉਹ ਫੜ੍ਹ ਨਹੀਂ ਸੀ ਰਿਹਾ ਮੈਨੂੰ ਕਹਿਣ ਲੱਗਾ ਨਹੀਂ ਪੁੱਤ ਤੂੰ ਰੱਖ ਲੈ ਕੁੱਝ ਖਾ ਲਈ, ਪਰ ਮੈਂ ਕਿਹਾ ਬਾਪੂ ਜੀ ਇਹ ਮੇਰੇ ਕੋਲ ਹੈਗੇ ਆ ਪੈਸੇ ਸੋ ਮੈਂ ਫੜਾ ਦਿੱਤੇ ਧੱਕੇ ਨਾਲ ਉਹ ਦਿਹੜੀਏ ਨੇ ਜਜ਼ਬਾਤੀ ਜਿਹਾ ਹੋ ਕੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਪਿੰਡ ਨੂੰ ਤੁਰ ਪਿਆ ਜਾਂਦਾ ਜਾਂਦਾ ਕਹਿੰਦਾ ਅੱਜ ਸ਼ੁਕਰ ਆ ਰੱਬ ਦਾ ਕੱਲ ਨੂੰ ਮੇਰੀ ਧੀ ਪੜ੍ਹਨ ਜਾਊਗੀ ਤੇ 'ਨਰੇਸ਼ ਨਿਮਾਣਾ' ਪਹਿਲੀ ਵਾਰੀ ਧੁਰ ਅੰਦਰੋਂ ਖੁਸ਼ ਹੋਇਆ ਸੀ

suman kadvasra

mirzya... aman6.1 Deep Sandhu #OpenPoetry

read more
#OpenPoetry  ਤੇਰੇ ਇਸ਼ਕ ਵਿਚ ਭੁੱਲ ਬੈਠੇ ਰੱਬ ਨੂੰ
ਇਬਾਦਤ ਦੇਖ ਕੇ ਮੇਰੀ 
ਲੋਕ ਕਹਿਣ ਇਹ ਤਾ ਫ਼ਕੀਰ ਬੜਾ,
ਝੋਲੀ ਖਾਲੀ ਪਈ ਆ ਸਾਡੀ
ਚੇਹਰੇ ਤੇ ਫਿਰ ਵੀ ਮੁਸਕਾਨ ਵੇਖ ਕੇ ਮੇਰੀ
ਲੋਕ ਕਹਿਣ ਇਹ ਤਾ ਅਮੀਰ ਬੜਾ, mirzya... aman6.1 Deep Sandhu

Amandeep Singh (Aman behar)

ਇਕ ਗੁਲਾਬ ਖਿਲਿਆ ਹੈ ਕਿਹੜਾ ਮੁਹਲਾ ਏ ਇਕ ਫੁੱਲ ਇਕਲਾ ਏ ਅਮਨ ਕੀ ਖਟਿਆ (ਆਖ਼ਰ ਸਵਾ ਹੋਣਾ) ਮਿਟੀ ਹੋਣਾ(ਜਗਤ ਮਰਿਆਦਾ ) ਹੈ ਚਲਦੀ ਰਹਿਣੀ ਏ ਇਹ ਹੀ ਹੈ ਬੰਦਾ ਬੰਦੇ ਦੀ ਕਹਾਣੀ ਏ ਬੇਹਰ ਵੇ ਤੇਰੀ ਖਮੋਸੀ ਨਿਆਣੀ ਏ ...

read more
jasmind amanda the fake love story part five [5]... ਇਕ ਗੁਲਾਬ ਖਿਲਿਆ ਹੈ 
ਕਿਹੜਾ ਮੁਹਲਾ ਏ 
ਇਕ ਫੁੱਲ ਇਕਲਾ ਏ 
ਅਮਨ ਕੀ ਖਟਿਆ (ਆਖ਼ਰ ਸਵਾ ਹੋਣਾ)
ਮਿਟੀ ਹੋਣਾ(ਜਗਤ ਮਰਿਆਦਾ ) ਹੈ
ਚਲਦੀ ਰਹਿਣੀ ਏ 
ਇਹ ਹੀ ਹੈ ਬੰਦਾ ਬੰਦੇ ਦੀ ਕਹਾਣੀ ਏ
ਬੇਹਰ ਵੇ ਤੇਰੀ ਖਮੋਸੀ ਨਿਆਣੀ ਏ ...

Gurman Virsa

ਚਲੋ ਚੰਗਾ ਹੈ ਹੁਣ ਤੈਨੂੰ ਕੋਈ ਫਰਕ ਨੀ ਪੈਂਦਾ 
ਮੇਰੇ ਰਹਿਣ ਜਾਂ ਨਾ ਰਹਿਣ ਨਾਲ

ਤੇਰੇ ਬੋਲ ਹੀ ਕਾਫੀ ਨੇ ਦਿਲ ਚੋਂ ਨਿਕਲਣ ਲਈ
ਕੀ ਹੋਣਾ ਮੇਰੇ ਕੁੱਝ ਕਹਿਣ ਜਾਂ ਨਾ ਕਹਿਣ ਨਾਲ
 
ਚੰਗਾ ਤੂੰ ਜੇ ਹੁਣ ਪੱਥਰ ਬਣ ਹੀ ਗਿਆ ਹੈਂ
ਕੀ ਫਾਇਦਾ ਬੇਮਤਲਬ ਦੇ ਦਰਦ ਸਹਿਣ ਨਾਲ

                        ਗੁਰਮਨ #punjabipoetry #shayeri #punjabishayeri

Jaskirat Jassowal

ਲੋਕ ਕੀ ਕਹਿਣ ਗੇ 
ਸਭ ਤੋਂ ਵੱਡੀ ਬਿਮਾਰੀ ਏ
ਲੋਕਾਂ ਦਾ ਕੰਮ ਕਹਿਣਾ 
ਲੋਕ ਤਾਂ ਕਹਿਣ ਗੇ
ਸੁਣੀ ਸਭ ਦੀ ਕਰੀ 
ਆਪਣੇ ਦਿਲ ਦੀ 
ਲੋਕ ਤਾਂ ਕਹਿਣ ਗੇ
ਜਸਕੀਰਤ #nojotopunjabi#punjabipoetry#punjabiquote#nojoto#punjabi#

Harbans Singh

ਜੰਮੀ ਧੀ, ਕਹਿਣ ਬੇਗਾਨੀ, ਇਹਨੂੰ ਵਿਦਾ ਕਰੋ, ਹੋਈ ਮੁਇਆਰ, ਮਾਪੇ ਭਭਾ ਪਾਰ, ਇਹਨੂੰ ਵਿਦਾ ਕਰੋ, ਜਵਾਨ ਪੁੱਤ, ਨਸ਼ੈ ਦੀ ਲਤ, ਬੇਚ ਗਿਆ ਘਰ ਬਾਰ, ਕਯੋ ਨਹੀਂ ਕਹਿੰਦੈ ਇਹਨੂੰ ਵਿਦਾ ਕਰੋ, #बागी #बेहतरीन #हवाबदलीसीहै #विद्रोही #हरबंश

read more
ਜੰਮੀ ਧੀ, ਕਹਿਣ ਬੇਗਾਨੀ,
ਇਹਨੂੰ ਵਿਦਾ ਕਰੋ,

ਹੋਈ ਮੁਇਆਰ, ਮਾਪੇ ਭਭਾ ਪਾਰ,
ਇਹਨੂੰ ਵਿਦਾ ਕਰੋ,

ਜਵਾਨ ਪੁੱਤ, ਨਸ਼ੈ ਦੀ ਲਤ, ਬੇਚ ਗਿਆ ਘਰ ਬਾਰ,
ਕਯੋ ਨਹੀਂ ਕਹਿੰਦੈ ਇਹਨੂੰ ਵਿਦਾ ਕਰੋ,

ਸਿੱਧੂ, ਬਰਾੜ, ਮਾਨ, ਗਰੇਵਾਲ, 
ਧੀ ਨੂ ਕਹਿਣ ਪਟੋਲਾ, ਇਹ ਲੱਚਰ ਕਲਾਕਾਰ,
ਕਯੋ ਨਹੀਂ ਕਹਿੰਦੈ ਇਹਨੂੰ ਵਿਦਾ ਕਰੋ,

ਧਰਮ ਦੈ ਨਾਮ ਤੈ ਪਾਈ ਵੋਟ, ਪਈ ਮਾਰ,
ਹਰਬੰਸ, ਉਹ ਦੇਖ ਭਜੀ ਜਾਂਦੀ ਸਰਕਾਰ,
ਕਯੋ ਨਹੀਂ ਕਹਿੰਦੈ ਇਹਨੂੰ ਵਿਦਾ ਕਰੋ,

ਤਿਲਕ, ਜੰਜੂ ਦਾ ਰਾਖਾ, 
ਅੱਜ ਕਹਿਣ ਅੰਤਕਵਾਦੀ ਸਰਦਾਰ,
ਇਹ ਕਹਿਜੇਆ ਭਾਈ ਵਾਲ,
ਭਾਈ ਜੀ ਕੁਛ ਕਰੋ, ਇਹ ਨੂੰ ਵਿਦਾ ਕਰੋ,

#हवाबदलीसीहै #बेहतरीन #बागी #विद्रोही #हरबंश ਜੰਮੀ ਧੀ, ਕਹਿਣ ਬੇਗਾਨੀ,
ਇਹਨੂੰ ਵਿਦਾ ਕਰੋ,

ਹੋਈ ਮੁਇਆਰ, ਮਾਪੇ ਭਭਾ ਪਾਰ,
ਇਹਨੂੰ ਵਿਦਾ ਕਰੋ,

ਜਵਾਨ ਪੁੱਤ, ਨਸ਼ੈ ਦੀ ਲਤ, ਬੇਚ ਗਿਆ ਘਰ ਬਾਰ,
ਕਯੋ ਨਹੀਂ ਕਹਿੰਦੈ ਇਹਨੂੰ ਵਿਦਾ ਕਰੋ,
loader
Home
Explore
Events
Notification
Profile