Nojoto: Largest Storytelling Platform

Best ਨੀ Shayari, Status, Quotes, Stories

Find the Best ਨੀ Shayari, Status, Quotes from top creators only on Nojoto App. Also find trending photos & videos about

  • 389 Followers
  • 828 Stories

jittu sekhon

#ਮੇਰੀ_ਦਰਦਾ_ਦੀ_ਕਿਤਾਬ_ਦਾ। 《📖》
#ਮੁੱਲ_ਪੈ_ਨਹੀ_ਸਕਦਾ_ਤੇਰੇ_ਤੌ।《💵》
             #ਮੁੱਲ #ਚੀਜ਼ਾਂ #ਦਾ #ਪੈਂਦਾ #ਏ #ਜਜ਼ਬਾਤਾਂ #ਦਾ #ਨੀ....🙂

ਮਨਪ੍ਰੀਤ #Missing

Manjit 2015

#Shayari

read more
ਹਰ ਚੀਜ਼ ਦਾ ਇਕ ਟਾਈਮ ਹੁੰਦਾ ਹੈ
ਸਮੇਂ ਤੋਂ ਪਹਿਲਾਂ ਕੁਝ ਨੀ ਹੋ ਸਕਦਾ
ਇਸ ਲਈ ਮੈਂ ਆਪਣੇ ਵੱਖ ਹੋਣ ਦੀ ਟੈਨਸ਼ਨ ਨੀ ਲੈਂਦਾ
ਵਕਤ ਆਉਣ ਤੇ ਆਪਾਂ ਜਰੂਰ ਮਿਲਾਂਗੇ
ਬਸ ਤੂੰ ਹੌਂਸਲਾ ਨਾ ਛੱਡੀ

ਮਨਜੀਤ  2015

Jagtar Gill

ਵਿਹਲੇ ਸੀ ਫਿਰਦੇ ਚਿਰ ਦੇ ਚੰਗੇ ਕੰਮ ਲਾ ਗਈ ਨੀ 
ਜਿਉਂਦੀ ਰਹਿ ਜੀਣ ਜੋਗੀਏ ਲਿਖਣਾ ਸਿਖਾ ਗਈ ਨੀ 

@Jagtar1190

Sahil Bhagat

love you

read more
ਪਿਆਰ ਪੈ ਗਿਆ ਜੇ ਤੇਰੇ ਨਾਲ 
ਫੇਰ ਤੇਰੇ ਬਿਨਾ ਨੀ ਰਹਿ ਹੋਣਾ

ਉੰਝ ਜਿੰਦ ਵਾਰ ਦਾ ਗੇ ਤੇਰੇ ਤੋ
ਪਰ ਆ love u ❌luv u  ਨੀ ਕਹਿ ਹੋਣਾ
                                           ✍️sahilbhagat love you

Nahar Saab

read more
ਉਏ ਸੱਜਣਾ ਤੈਨੂੰ ਪਿਆਰ ਹੀ....
ਇਹਨਾਂ ਕਰਿਆ ਸੀ ਕਿ ਤੈਨੂੰ....
ਭੁੱਲਿਆਂ ਈ ਨੀ ਜਾਂਦਾ.....
ਆ ਲੋਕ ਪਤਾ ਨੀ ਕਿਵੇਂ ਹੋਰਾਂ....
ਤੇ ਡੁੱਲ ਡੁਲ ਜਾਂਦੇ ਨੇ ਮੈਥੋਂ ਤਾਂ...
ਡੁੱਲਿਆ ਵੀ ਨੀ ਜਾਂਦਾ....
✍️ਨਾਹਰ ਸਾਬ ✍️

📝Amrit Batth

##

read more
ਕੁੱਝ ਅਲਫਾਜ਼ ਕਹੇ ਸੀ ਸੱਜਣਾ ਨੇ ਜੋ ਕਸਮ ਖਾਕੇ ਵੀ ਪੁਰੇ ਨੀ ਕੀਤੇ !!
ਅਸੀ ਬਿਨਾ ਕਸਮਾਂ ਤੋ ਪਤਾ ਨੀ ਉਨਾ ਲਈ ਕੀ ਕੀ ਕਰਤਾ !! ##

Mahobbat_Shayar

ਮੇਰੀ ਕਲਮ #ਮੇਰੇ ਅਲਫਾਜ਼ #ਗਿੱਲਾ ਵਾਲਾ ਯਾਰ

read more
ਗਿੱਲਾ ਵਾਲਾ ਬਿਲੋ ਤੇਰਾ ਯਾਰ ਨੀ 
ਹੱਥ ਵਿਚ ਘੋੜਾ ਰੱਖੀ ਥੱਲੇ ਕਾਲੀ ਥਾਰ ਨੀ
  ਅੱਖਾ ਚ ਰੱਖਦਾ ਗ਼ਰੂਰ ਭਰ ਕੇ 
ਵੈਰੀਆਂ ਦੇਖ ਦੇਖ ਲੈਂਦੇ ਖੂਨ ਸਾੜ ਨੀ
ਗਿੱਲਾ ਵਾਲਾ ਬਿਲੋ ਤੇਰਾ ਯਾਰ ਨੀ 
ਹੱਥ ਘੋੜਾ ਰੱਖੀ ਥੱਲੇ ਕਾਲੀ ਥਾਰ ਨੀ✍️✍️ ਅਕਾਸ਼ ਮੇਰੀ ਕਲਮ #ਮੇਰੇ ਅਲਫਾਜ਼ #ਗਿੱਲਾ ਵਾਲਾ ਯਾਰ

_S.u.n.n.e_

ਤਜੁਰਬਾ ਏ ਸਾਨੂੰ ਦਰਦਾ ਦਾ,  
ਸਾਡੇ ਜਿੰਨੇ ਦਰਦ  ਤੈਥੋ ਹੰਢਾਏ ਜਾਣੇ ਨੀ॥
 ਹੱਸਦੇ ਚਿਹਰੇ ਪਿੱਛੇ ਤੈਥੋ ਹੰਜੂ ਲੁਕਾਏ ਨੀ ਜਾਣੇ 
ਹੰਜੂ ਲੁਕਾਏ ਨੀ ਜਾਣੇ...... 
                          ਤੇਰਾ_S.u.n.n.e_👑

Lalli Rupinder

#ਦਿਲ #ਸ਼ਾਇਰੀ

read more
ਦਿਲ ਦੀ ਦਿਮਾਗ ਨਾਲ ਬਣੀ ਨੀ
ਦਿਨ ਦੀ ਰਾਤ ਨਾਲ ਬਣੀ ਨੀ
ਬਣੀ ਨਹੀਉ ਪਤਝੱੜ ਦੀ ਬਹਾਰ ਨਾਲ
ਦੱਸ ਬਣੀ ਨਹੀਉ ਕਾਤੋ 
ਨਫਰਤ ਦੀ ਪਿਆਰ ਨਾਲ
ਦਿਲੋ ਕੀਤੀ ਗੱਲ ਹੁੰਦੀ ਰੂਹ ਬੋਲਦੀ
ਚਾਲ ਨਾਲ ਕੀਤੀ ਗੱਲ ਦੱਸ ਦੇਵੇ
ਦਿਲ ਨਾ ਬੋਲੇ 
ਜੁਬਾਨ ਬੋਲੇ ਲਾ ਕੇ ਦਿਮਾਗ ਨਾਲ..
..ਲਾਲੀ ਰੁਪਿੰਦਰ✍️ #ਦਿਲ

Gurtej Singh

read more
ਤੁਰ ਪਏ ਆਂ ਸੁੰਨੇ ਰਾਹਾਂ ਤੇ
ਸਭ ਕੁਝ ਭੁਲਾ ਕੇ ਨੀ
ਤੇਰਾ ਨਾ ਕੁਝ  ਵਿਗੜਿਆ 
ਦਿਲ  ਸਾਡਾ  ਦੁਖਾ ਕੇ ਨੀ।।
loader
Home
Explore
Events
Notification
Profile