Nojoto: Largest Storytelling Platform

New punjabi sahit academy ludhiana Quotes, Status, Photo, Video

Find the Latest Status about punjabi sahit academy ludhiana from top creators only on Nojoto App. Also find trending photos & videos about, punjabi sahit academy ludhiana.

    LatestPopularVideo

SukhRaj giLL

mohitmangi

White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ !
ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ !
ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ,
ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ !

©mohitmangi #sad_quotes #mohitmangi #punjab #Punjabi #Ludhiana

NEETA RAJPUT

kamals sandhu

#Dreams nojoto #Punjabi #ਪੰਜਾਬੀ #Ludhiana

read more
--------
ਕੁੱਝ ਗੱਲਾਂ ਤੇ ਇੱਕ ਕੱਪ ਚਾਹ ,,
ਜੇ ਕਦੇ ਤੇਰੇ ਸ਼ਹਿਰ ਚ ਠਾਹਿਰੇ ਤਾਂ #dreams #nojoto 
#punjabi #ਪੰਜਾਬੀ #ludhiana

Rahul Saini

mohitmangi

ਸੋਚਦਾ ਹਾਂ ਗੱਲ ਨਾ ਹੀ ਕਰਾਂ ,
ਪਰ ਤੇਰੇ ਰੋਣ ਤੋਂ ਡਰ ਲੱਗਦਾ ਏ ,
ਝੂਠੀ ਦੁਨੀਆਂ ਨੇ ਤੈਨੂੰ ਜੀਣ ਨਈ ਦੇਣਾ ,
ਤਾਹੀਂ ਤੈਨੂੰ ਖੋਣ ਤੋਂ ਡਰ ਲੱਗਦਾ ਏ !
ਮੈਂ ਮਨਾਉਣਾ ਏ ਤੂੰ ਰੁੱਸ ਜਾਣਾ ,
ਤਾਹੀਂ ਤੈਨੂੰ ਮਨਾਉਣ ਤੋਂ ਡਰ ਲੱਗਦਾ ਏ !
ਮੈਂ ਜਾਣਦਾ ਹਾਂ ਕੁਝ ਨਹੀਂ ਤੇਰੇ ਲਈ ,
ਪਰ ਫਿਰ ਵੀ ਖੋਣ ਤੋਂ ਡਰ ਲੱਗਦਾ ਏ !

©mohitmangi #Woman #mohitmangi #love #Punjabi #punjab #Ludhiana

mohitmangi

ਮੈਂ ਦਰਦ ਏ ਦਿਲ ਕਿਹਨੂੰ ਸੁਣਾਵਾਂ ,
ਇਹ ਦੁਨੀਆਂ ਸਾਰੀ ਬੇਗਾਨੀ ਏ !
ਮੈਂ ਜਿਹਦੇ ਲਈ ਸਭ ਵਾਰ ਦਿੱਤਾ ,
ਉਹ ਕਿਸੇ ਔਰ ਦੀ ਦੀਵਾਨੀ ਏ !
ਮੇਰੇ ਕੋਲ ਉਹਦਾ ਛੱਲਾ ਏ ,
ਉਹਨੇ ਸਾੜਤੀ ਮੇਰੀ ਦਿੱਤੀ ਗਾਨੀ ਏ !
ਲੋਕੀ ਕਹਿੰਦੇ ਤੂੰ ਲਿਖਣਾ ਕਿੱਥੋਂ ਸਿੱਖਿਆ ,
ਮੈਂ ਕਿਹਾ ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ !
ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ !

©mohitmangi #ArabianNight #mohitmangi #punjabi #patiala #love #Ludhiana

BHOMARAM

bhajan sahit #Motivational

read more

mohitmangi

ਜੇ ਮੁਰਸ਼ਦ ਨਾ ਬਣਾਇਆ ਜਿੰਦਗੀ ਚ ,

ਜਾਨ ਲੈਣ ਨੂੰ ਦੁਨੀਆ ਰੱਲ ਜਾਂਦੀ !

ਜਿਹਦੀ ਅੱਖ ਮੁਰਸ਼ਦ ਨਾਲ ਲੜ ਜਾਵੇ ,

ਉਹਦੀ ਆਈ ਮੌਤ ਵੀ ਟੱਲ ਜਾਂਦੀ !

©mohitmangi #mohitmangi #Punjabi #Jatt #Ludhiana #Amritsar #Patiala #Heart #me

Sushila Punia

so sahit bebi #जानकारी

read more
loader
Home
Explore
Events
Notification
Profile