Find the Latest Status about ਸਟੇਟਸ ਪੰਜਾਬੀ ਸ਼ਾਇਰੀ from top creators only on Nojoto App. Also find trending photos & videos.
sharry Shayar
ਗੱਲ ਜਿੱਥੋਂ ਸ਼ੁਰੂ ਹੋਈ ਉੱਥੇ ਹੀ ਖੜ ਗਈ,,, ਹੁਣ ਚਾਹੇ ਨਾ ਮਨ ਸ਼ਰਤਾਂ. ਜੇ ਉਹ ਮੈਨੂੰ ਮੰਜ਼ਿਲ ਦੇ ਕਾਬਿਲ ਕਰ ਗਈ,, ਤਾਂ ਮੈਂ ਗੁਨਾਹ ਦਸ ਕੀ ਕਰਤਾ। ਮੈਂ ਤੈਨੂੰ ਮੰਜ਼ਿਲ ਦਾ ਹਮਸਫਰ ਲਿਖਿਆ ਸੀ,,, ਉਹਨੂੰ ਕੱਟ ਕੇ ਮੰਜ਼ਿਲ ਦਾ ਮੀਹ ਕਰਤਾ। ਜਦੋਂ ਤੈਨੂੰ ਮੇਰੀ ਯਾਦ ਆਉਣੀ ਤੂੰ ਸੋਚੇਂਗੀ ਇਹ ਮੈਂ ਕੀ ਕਰਤਾ। ©sharry Shayar #ਸ਼ਾਇਰੀ
#ਸ਼ਾਇਰੀ #शायरी
read moreMahi
ਕੈਫ਼ੀਅਤ ਕੇ ਦਾਗ਼ ਛੁਪਾਏ ਨਹੀਂ ਜਾਤੇ ਮੇਰੀ ਜਾਨ ਔਰ ਦਿਖਾਏ ਭੀ ਨਹੀਂ ਜਾਤੇ ਮਾਹੀ ✍️ ©Mahi #aaina #punjabi_shayri #ਕੈਫ਼ੀਅਤ #ਉਰਦੂ ਸ਼ਾਇਰੀ
#aaina #punjabi_shayri #ਕੈਫ਼ੀਅਤ #ਉਰਦੂ ਸ਼ਾਇਰੀ #Life
read moreMahi
White ਮਲਾਲ਼ ਤੇ ਦਿਲ ਵਿੱਚ ਬਹੁਤ ਨੇ ਸਬਰ ਕਰ ਰੋਜ਼ ਓ ਹਸ਼ਰ ਉਸ ਜ਼ਾਤ ਤੋਂ ਮਾਹੀ ਸਵਾਲ ਕਰਾਂਗੀ ਮੈਂ। ©Mahi #ਪੰਜਾਬੀ _poem_appreciation
#ਪੰਜਾਬੀ _poem_appreciation #Poetry
read moreHarman Daska
ਪੂਰਾ ਹਫ਼ਤਾ ਹੁੰਦੇ ਸੀ,Sunday ਕੀਤੇ ਹਾਂ ਹਫ਼ਤੇ ਖ਼ਾਸੇ ਹੋਗੇ ਆ,ਜਦਤੋਂ ਕੰਢੇ ਕੀਤੇ ਹਾਂ ਵਿਚੋਂ ਲੰਘਦੇ ਨਾ,ਬਾਹਰੋਂ ਬਾਹਰੀਂ ਸ਼ਹਿਰ ਦੇ ਹੁੰਨੇ ਆ ਚਾਹ ਦੇ ਕੱਪ ਤੋਂ ਤੱਤੀ ਨੇ ,ਐਸੇ ਠੰਢੇ ਕੀਤੇ ਹਾਂ ©Harman Daska #GingerTea #ਸ਼ਾਇਰੀ
#GingerTea #ਸ਼ਾਇਰੀ #ਪਿਆਰ
read moreHarman Daska
ਸੰਗਦੇ ਹਸਾਉਂਦੇ ਹੋ ਸਾਹੋਂ ਸਾਹੀਂ ਜਾਂਦੇ ਨੇ ਪਤਾ ਨਾ ਜਵਾਕਾਂ ਦੇ !`` ਨਾ ਚੱਕੇ" ਚਾਅ ਈ ਜਾਂਦੇ ਨੇ ਜੋ ਆ ਖੜ੍ਹ ਜਾਂਦੇ ਕੋਲ ਓਨਾ ਮੋਹ ਓਹਨਾਂ ਨਾਲ ਨਾ ਜਿੰਨਾ ਨਾਲ ਓਹਨਾਂ ਜੋ ਵੀ ਰਾਹੀ ਜਾਈ ਜਾਂਦੇ ਨੇ ਮਾੜਾ ਕਿਵੇਂ ਆਖਾਂ ! ਤੂੰ ਥੋੜੀ ਵਾਟ ਤੇ ਲੰਘਾਈ ਏ ਨਾ ਚੰਗਾ ਓਹਨਾਂ ਨਾਲੋਂ ਜੋ ਰੱਖ ਦਿਲ ਥਾਂ ਹੀ ਜਾਂਦੇ ਨੇ ਨਾ ਭੁੱਲ ਜਾਣ ਦੇ ਸੰਵਾਦ ਜਿਹਨਾਂ ਨਾਲ ਸੀ ਚੇਤੇ ਭੁੱਲ ਭੁਲੇਖੇ ਓਹ ਵੀ ਆਈ ਜਾਂਦੇ ਨੇ ©Harman Daska #sugarcandy #ਕਵਿਤਾ #ਸ਼ਾਇਰੀ
sugarcandy #ਕਵਿਤਾ #ਸ਼ਾਇਰੀ
read moreHarman Daska
ਇੱਕ ਨਾ ਰਹਿੰਦੇ, ਲੱਖੀਂ ਆਖ਼ਿਰ ਆਉਂਦੇ ਪਾਣੀ ਅੱਖੀਂ ਆਖ਼ਿਰ ਤੁਰਦਾ ਆਪਣੇ ਰਾਹ ਹਾਂ ਪਿਆ ਕਿਉਂ ਜਾਂਦੇ ਓ ਹੱਸੀਂ ਆਖ਼ਿਰ ਆਸ ਨੀ ਰਹਿਣਾ ਆਸਮਾਨ ਵੀ ਫਿਰਦੇ ਆਸਾਂ ਰੱਖੀਂ ਆਖ਼ਿਰ ਤੇਰੇ ਪਾਸੋਂ ਕਸਰ ਨਾ ਵੇਖੀ ਕਸਰ ਜੇ ਵੇਖੇਂ,ਦੱਸੀਂ ਆਖ਼ਿਰ ਹਰਮਨ ਡਸਕਾ: ©Harman Daska #boatclub #ਸ਼ਾਇਰੀ #ਕਵਿਤਾ #ਲਿਖਾਰੀ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬ #harmandaska
boatclub #ਸ਼ਾਇਰੀ #ਕਵਿਤਾ #ਲਿਖਾਰੀ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬ harmandaska
read moreHarman Daska
White और छोड़ो खुदा भी खुद मान जाता फिर दिल खोलके देखा होता तो जान जाता फिर सोचते रह जाते दिल में ऐसे बैठते बैठते ऐसा न कोई आन पाता फिर जहां वी चले जाओ, मैं पास ढूंढता हूं ओ छोड़ कर जाने वाले कुछ ख़ास ढूंढता हूं तेरे धोखे में भी कोई आस ढूंढता हूं ©Harman Daska #Couple #ਸ਼ਾਇਰੀ #Shayar
Jeet jeet
😔 ਹਜ਼ਾਰਾਂ ਸੁਪਨੇ ਸੀ ਉਹਨੇ ਕੱਲੇ ਨੇ ਬਰਬਾਦ ਕਰ ਤੇ😔 ©Pk ਸ਼ਾਇਰੀ # ਰੋਮਾਂਚਕ ਸ਼ਾਇਰੀ #
ਸ਼ਾਇਰੀ # ਰੋਮਾਂਚਕ ਸ਼ਾਇਰੀ #
read more