Find the Latest Status about ਸਟੇਟਸ ਪੰਜਾਬੀ ਸ਼ਾਇਰੀ from top creators only on Nojoto App. Also find trending photos & videos.
Mani Singh Sidhu
ਅਸਮਾਨ ਚ ਉੱਡਦੇ ਬੱਦਲ ਸਾਡੇ ਸੱਜਣ ਵਰਗੇ ਨੇ ਬੱਸ ਦਿਸਦੇ ਨੇ ਨਾ ਕੋਲ ਆਉਂਦੇ ਆ ਨਾ ਰੁਕਦੇ ਨੇ #ਪੰਜਾਬੀ #ਸ਼ਾਇਰੀ
#ਪੰਜਾਬੀ #ਸ਼ਾਇਰੀ #ਸ਼ਾਇਰੀ
read moreSidhu xyz
ਜਰੂਰੀ ਨੀ ਕਿ ਦਿਲ ਦੀ ਹਰ ਇੱਕ ਗੱਲ ਕਿਸੇ ਨਾਲ ਸਾਂਝੀ ਕਰੀ ਜਾਵੇ ਕੁੱਝ ਜਜ਼ਬਾਤ ਦਿਲ ਚ ਰੱਖ ਕੇ ਵੀ ਮਾਰਨੇ ਪੈਂਦੇ ਨੇ ਸੱਜਣਾ! ©ਵਾਰਿਸ ਪੰਜਾਬੀ ਸ਼ਾਇਰੀ #MereKhayaal
ਪੰਜਾਬੀ ਸ਼ਾਇਰੀ #MereKhayaal
read moreਸੋਨੂੰ ਨਮਾਨਾ
ਉਲਜੇ ਸਵਾਲਾਂ ਦਾ ਵੀ ਮਿਲ ਜਾਂਦਾ ਹੱਲ ਆਸ ਰੱਬ ਉੱਤੇ ਅਸੀਂ ਕਦੇ ਰੱਖੀਏ। ਪਤਾ ਨਹੀ ਕਿਹੜੇ ਬੰਦੇ ਕਿੱਥੇ ਮਾਰ ਜਾਨਾ ਭੇਦ ਦਿਲ ਨਾ ਕਿਸੇ ਕੋਲ ਦਸੀਏ। ਸੋਨੂੰ ਏ ਨਿਮਾਣਾ ਹੁਣ ਸਮਜ ਗਿਆ ਏ। ਹੱਥ ਲੁਚਿਆ ਦੇ ਜੱਗ ਹੋਗਿਆ । ਕਿਸੇ ਦਾ ਕਸੂਰ ਨਹੀਓ ਸੁਣ ਬਲਿਆ ਕਲ ਜੁੱਗ ਦੌਰ ਵੱਦ ਹੋਗਿਆ। ਕਲ ਜੁੱਗ ਦੌਰ ਵੱਦ ਹੋਗਿਆ ©ਸੋਨੂੰ ਨਮਾਨਾ ਪੰਜਾਬੀ ਸ਼ਾਇਰੀ #alone
ਪੰਜਾਬੀ ਸ਼ਾਇਰੀ #alone
read moreਰਵਿੰਦਰ ਸਿੰਘ (RAVI)
ਤੂੰ ਪਾਣੀ ਮਿਠਿਆਂ ਝੀਲਾਂ ਦਾ ਮੈਂ ਰਾਹੀਂ ਹਾਂ ਲੰਮੇ ਸਫ਼ਰ ਦਾ। ਇੱਕ ਸਾਹ ਵਿੱਚ ਤੈਨੂੰ ਪੀ ਜਾਵਾਂ ਬੰਨ੍ਹ ਟੁੱਟ ਗਿਆ ਹੁਣ ਮੇਰੇ ਸਬਰ ਦਾ। ਸਾਡੇ ਧੁੰਦਲੇ ਸੁਪਨੇ ਨੈਣਾਂ ਦੇ ਹੌਲੀ-ਹੌਲੀ ਨਿਖਰਣ ਲੱਗ ਪਏ ਨੇ। ਬਣ ਅਹਿਸਾਸ ਤੇਰੀ ਮੁਹੱਬਤ ਦੇ ਸਾਡੇ ਦਿਲ ਵਿੱਚ ਬਿਖਰਨ ਲੱਗ ਪਏ ਨੇ। ਸਾਨੂੰ ਖਿੱਚ ਜੀ ਤੇਰੇ ਵੱਲ ਰਹਿੰਦੀ ਯੇ ਬਣ ਗਏ ਮੁਰੀਦ ਅਸੀਂ ਤੇਰੀ ਸਾਦਗੀ ਦੇ। ਕਦੇ ਕੱਢ ਕੇ ਦੋ ਪਲ ਸਾਡੇ ਲਈ ਪੜ ਲਵੀਂ ਸੁਨੇਹੇ ਲਿਖੇ ਤੇਰੇ ਲਈ ਕਾਗ਼ਜ਼ੀ ਵੇ। ਰਵੀ🖋️🖋️ #shore#ਨੌਜੋਟੋ#ਪੰਜਾਬੀ ਸ਼ਾਇਰੀ
#shore#ਨੌਜੋਟੋ#ਪੰਜਾਬੀ ਸ਼ਾਇਰੀ
read moreDeep Pathania
ਏਦਾਂ ਨਾਂ ਸਾਨੂੰ ਵੇਖ ਵੇਖ ਖੰਗ ਮਿੱਤਰਾਂ ਸਾਨੂੰ ਤਾਂ ਕੋਈ ਅੰਖਾ ਖੋਲ ਕੇ ਵੀ ਵੇਖੇ ਅਸੀ ਓਹਨੂੰ ਵੀ ਮੰਨ ਲੈਂਦੇ ਆ ਜੰਗ ਮਿੱਤਰਾ ©Deep Pathania #galiyaan #ਪੰਜਾਬੀ #ਸ਼ਾਇਰੀ #punjqbishayari
#galiyaan #ਪੰਜਾਬੀ #ਸ਼ਾਇਰੀ #punjqbishayari #शायरी
read moreRaj Lochan
ਪਹਿਲਾਂ ਦੂਰ ਦੂਰ ਕਾਹਤੋਂ ਹੁਣ ਆਉਂਦੇ ਨੇੜੇ ਤੁਸੀਂ ਵੀ ਓਹੀ ਆ ਬੁਹੇ ਜਿੰਨਾ ਨੇ ਸੀ ਭੇੜੇ ਸੱਚੀ ਇਹ ਮੇਰੀਆਂ ਦੁਆਵਾਂ ਮੰਗਦੇ ਜਾ ਫਿਰ ਕੋਈ ਵਹਿਮ ਮੇਥੋਂ ਪਾਲ ਹੋ ਗਿਆ ਗੈਰ ਮੇਰੇ ਪੱਖ ਚ ਖੜਨ ਲੱਗ ਗਏ ਪੱਖ ਚ ਜਦੋਂ ਦਾ ਮੇਰੇ ਕਾਲ ਹੋ ਗਿਆ.. ©Raj Lochan ਰਾਜਾ ✍️ #ਪੰਜਾਬੀ #ਸ਼ਾਇਰੀ
ਰਾਜਾ ✍️ #ਪੰਜਾਬੀ #ਸ਼ਾਇਰੀ #ਵਿਚਾਰ
read more