Nojoto: Largest Storytelling Platform

New ਪੰਜਾਬ ਭਾਜਪਾ ਨੇ ਨਵੇਂ ਜੁੜੇ ਨੇਤਾਵਾਂ ਨੂੰ ਦਿੱਤੀ ਟਿਕਟ Quotes, Status, Photo, Video

Find the Latest Status about ਪੰਜਾਬ ਭਾਜਪਾ ਨੇ ਨਵੇਂ ਜੁੜੇ ਨੇਤਾਵਾਂ ਨੂੰ ਦਿੱਤੀ ਟਿਕਟ from top creators only on Nojoto App. Also find trending photos & videos.

    LatestPopularVideo

Pawan

ਰੂਹਾਂ ਵਾਲੇ ਸਾਥ ਜੁੜੇ ਨੇ

read more
ਤੇਰੇ ਲਈ ਅਣਕਹੇ ਮੇਰੇ 
ਅਹਿਸਾਸ ਬੜੇ ਨੇ..
ਦਿਲ ਹੀ ਨਹੀ ਤੇਰੇ ਨਾਲ 
ਤਾਂ ਮੇਰੇ ਰੂਹਾਂ ਵਾਲੇ ਸਾਥ ਜੁੜੇ ਨੇ.. ਰੂਹਾਂ ਵਾਲੇ ਸਾਥ ਜੁੜੇ ਨੇ

Rakesh Ladhrh Robert

#hillroad ਠੋਕਰਾਂ ਤੋੜ ਕਿ ਕਾਬਿਲ ਬਣਾਉਂਦੀਆਂ ਨੇ ਖੁਦ ਨੂੰ ਮਨਾਉਂਦੀਆਂ ਨੇ ਜ਼ਿੰਦਗੀ ਨੂੰ ਫਿਰ ਤੋਂ ਜੋੜ ਕਿ ਨਵੇਂ ਸਿਰੇ ਤੋਂ ਚਲਾਉਂਦੀਆਂ ਨੇ | #शायरी

read more
ਠੋਕਰਾਂ ਤੋੜ ਕਿ ਕਾਬਿਲ ਬਣਾਉਂਦੀਆਂ ਨੇ
ਖੁਦ ਨੂੰ ਮਨਾਉਂਦੀਆਂ ਨੇ 
ਜ਼ਿੰਦਗੀ ਨੂੰ ਫਿਰ ਤੋਂ ਜੋੜ ਕਿ 
ਨਵੇਂ ਸਿਰੇ ਤੋਂ ਚਲਾਉਂਦੀਆਂ ਨੇ |

©Rakesh Ladhrh Robert #hillroad ਠੋਕਰਾਂ ਤੋੜ ਕਿ ਕਾਬਿਲ ਬਣਾਉਂਦੀਆਂ ਨੇ
ਖੁਦ ਨੂੰ ਮਨਾਉਂਦੀਆਂ ਨੇ 
ਜ਼ਿੰਦਗੀ ਨੂੰ ਫਿਰ ਤੋਂ ਜੋੜ ਕਿ 
ਨਵੇਂ ਸਿਰੇ ਤੋਂ ਚਲਾਉਂਦੀਆਂ ਨੇ |

DR MANJOT SINGH

#ਪੰਜਾਬ ਨੂੰ ਨਾ ਛੱਡੋ... #ਵਿਚਾਰ

read more

@lakhveer

ਨਵੇਂ ਸਾਲ ਦੀਆਂ ਵਧਾਈਆਂ ਸਾਰੇਆ ਨੂੰ

read more

Rakesh Ladhrh Robert

ਫਤਿਹ ਵਰਗਿਆਂ ਨੂੰ ਬੋਰਾਂ ਨੇ ਖਾ ਲਿਆ, ਪੰਜਾਬ ਨੂੰ ਸਿਆਸਤੀ ਚੋਰਾਂ ਨੇ ਖਾ ਲਿਆ| ਸਾਨੂੰ ਆਪਣੇ ਲੁੱਟ ਗਏ, ਕਿੰਝ ਕਹੀਏ ਸਾਨੂੰ ਹੋਰਾਂ ਨੇ ਖਾ ਲਿਆ? ਲੁੱਟ ਕੇ ਵੀ ਅਸੀਂ ਜਾਗ

read more

ਫਤਿਹ ਵਰਗਿਆਂ ਨੂੰ ਬੋਰਾਂ ਨੇ ਖਾ ਲਿਆ,
ਪੰਜਾਬ ਨੂੰ ਸਿਆਸਤੀ ਚੋਰਾਂ ਨੇ ਖਾ ਲਿਆ|
ਸਾਨੂੰ ਆਪਣੇ ਲੁੱਟ ਗਏ,
ਕਿੰਝ ਕਹੀਏ ਸਾਨੂੰ ਹੋਰਾਂ ਨੇ ਖਾ ਲਿਆ?
ਲੁੱਟ ਕੇ ਵੀ ਅਸੀਂ ਜਾਗਦੇ ਨਹੀਂ ,
ਸਵਾਲ ਅਸੀਂ ਦਾਗਦੇ ਨਹੀਂ
"ਲੱਧੜ"ਸਾਨੂੰ ਮਤਲਬੀ ਮੋਰਾਂ ਨੇ ਖਾ ਲਿਆ|
ਪੰਜਾਬ ਨੂੰ ਸ਼ਰੇਆਮ ਸਿਆਸੀ ਚੋਰਾਂ ਨੇ ਖਾ ਲਿਆ| 
ਫਤਿਹ ਵਰਗਿਆਂ ਨੂੰ ਬੋਰਾਂ ਨੇ ਖਾ ਲਿਆ,
ਪੰਜਾਬ ਨੂੰ ਸਿਆਸਤੀ ਚੋਰਾਂ ਨੇ ਖਾ ਲਿਆ|
ਸਾਨੂੰ ਆਪਣੇ ਲੁੱਟ ਗਏ,
ਕਿੰਝ ਕਹੀਏ ਸਾਨੂੰ ਹੋਰਾਂ ਨੇ ਖਾ ਲਿਆ?
ਲੁੱਟ ਕੇ ਵੀ ਅਸੀਂ ਜਾਗ

Jagseer Jassal

ਕਲਯੁੱਗੀ ਚੱਲਦੀਆਂ ਹਵਾਵਾਂ ਨੇ, ਸੱਚ ਨੂੰ ਧੱਕੇ, ਝੂਠ ਨੂੰ ਬਾਹਵਾਂ ਨੇ।

read more
ਕਲਯੁੱਗੀ ਚੱਲਦੀਆਂ ਹਵਾਵਾਂ ਨੇ,
ਸੱਚ ਨੂੰ ਧੱਕੇ, ਝੂਠ ਨੂੰ ਬਾਹਵਾਂ ਨੇ। ਕਲਯੁੱਗੀ ਚੱਲਦੀਆਂ ਹਵਾਵਾਂ ਨੇ,
ਸੱਚ ਨੂੰ ਧੱਕੇ, ਝੂਠ ਨੂੰ ਬਾਹਵਾਂ ਨੇ।

Rakesh Ladhrh Robert

ਮੁਹੱਬਤ ਨਾਲ ਕੀਤੀਆਂ ਕਲੋਲਾਂ ਮੁਹੱਬਤ ਨਾਲ ਕੀਤੀਆਂ ਮਖੌਲਾਂ ਨੇ ਤੇਰੀ ਜਿੰਦਗੀ ਮਖੌਲ ਬਣਾ ਦਿੱਤੀ, ਝੂਠੇ ਹਰਦੇ ਵੇਖੇ ਨੇ ਤੂੰ ਸੱਚੀ ਮੁਹੱਬਤ ਹੀ ਹਰਾ ਦਿੱਤੀ| ਜੋ ਰੋਂਦੀ

read more
ਮੁਹੱਬਤ ਨਾਲ ਕੀਤੀਆਂ  ਕਲੋਲਾਂ
ਮੁਹੱਬਤ ਨਾਲ  ਕੀਤੀਆਂ ਮਖੌਲਾਂ 
ਨੇ ਤੇਰੀ ਜਿੰਦਗੀ ਮਖੌਲ ਬਣਾ ਦਿੱਤੀ,
ਝੂਠੇ ਹਰਦੇ ਵੇਖੇ ਨੇ
ਤੂੰ ਸੱਚੀ ਮੁਹੱਬਤ ਹੀ ਹਰਾ ਦਿੱਤੀ|
ਜੋ ਰੋਂਦੀ ਨਹੀਂ  ਸੀ ਅੱਖ
ਤੂੰ ਉਹ ਵੀ ਰਵਾ ਦਿੱਤੀ|
ਬੱਲੇ ਨਹੀਂ ਬਹੁਤੀਏ ਚਲਾਕਨੇ,
ਤੂੰ ਜਹਿਰ ਦੀ ਚਾਹ ਪੀਆ ਦਿੱਤੀ|
ਰੁੱਸੀ ਕਿਸਮਤ ਨੂੰ ਲੋਕ ਮਨਾਉਂਦੇ ਨੇ
ਤੂੰ ਮੰਨੀ ਕਿਸਮਤ ਹੀ ਰੁੱਸਾ ਦਿੱਤੀ| ਮੁਹੱਬਤ ਨਾਲ ਕੀਤੀਆਂ  ਕਲੋਲਾਂ
ਮੁਹੱਬਤ ਨਾਲ  ਕੀਤੀਆਂ ਮਖੌਲਾਂ 
ਨੇ ਤੇਰੀ ਜਿੰਦਗੀ ਮਖੌਲ ਬਣਾ ਦਿੱਤੀ,
ਝੂਠੇ ਹਰਦੇ ਵੇਖੇ ਨੇ
ਤੂੰ ਸੱਚੀ ਮੁਹੱਬਤ ਹੀ ਹਰਾ ਦਿੱਤੀ|
ਜੋ ਰੋਂਦੀ

Manpreet kaur

ਪੈਸੇ ਨੇ ਖੋਹ ਲਏ ਸਭ ਆਪਣੇ ਤੇ ਤਲਬ ਪੈਸੇ ਦੀ ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ ਇਸ ਦੀ ਚਾਹਤ ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। ਮਿਲੇ #ਪੰਜਾਬੀ #ਸ਼ਾਇਰੀ #ਪੰਜਾਬੀਅਤ

read more
Trust me ਪੈਸੇ ਨੇ ਖੋਹ ਲਏ ਸਭ ਆਪਣੇ ਤੇ,ਤਲਬ ਪੈਸੇ ਦੀ 
ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। 

ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ,ਇਸ ਦੀ ਚਾਹਤ 
ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। 

ਮਿਲੇ ਨਾਂ ਸਕੂਨ ਕਿਸੇ ਦੀ ਵੀ ਰੂਹ ਨੂੰ ਇੱਥੇ
ਕਾਗਜ ਦੀ ਚਮਕ ਨੇ ਦੁਨੀਆਂ ਹੀ ਸਾੜ ਦਿੱਤੀ।

ਕੋਈ ਕੁਦਰਤ ਨੂੰ ਵੇਚਣੇ ਲਾਈ ਜਾਵੇ,ਕਈਆਂ ਨੇ ਤਾਂ ਵੇਚ
 ਮਿਹਰ ਪਰਮਾਤਮਾ ਦੀ ਹੱਦ ਹੀ ਗੁਜਾਰ ਦਿੱਤੀ।

ਕਈਆਂ ਨੇ ਖੋਲ ਡੇਰੇ ਕਾਦਰ ਦੇ ਨਾਂ ਤੇ ਖੁਦ ਦੀ
 ਜਿੰਦਾ ਜਮੀਰ ਤਾਂਈ ਹੀ ਮਾਰ ਦਿੱਤੀ।

ਕਿਧਰੇ ਬੱਚੇ ਵਿਕਦੇ ,ਕਿਧਰੇ ਚੱਲਣ ਧੰਦੇ ਜਿਸਮਾਂ ਦੇ ਇਹੀ ਆ
 ਕਿ ਪੈਸੇ ਨੇ ਦੁਨੀਆਂ ਹੀ ਕਰ ਬੇਕਾਰ ਦਿੱਤੀ। 

ਇਸ ਪੈਸੇ ਨੇ ਘਰਾਂ ਦੇ ਘਰ ਖਾਦੇ ਨੇ ,ਮੁੱਕਦੀ ਗੱਲ ਖੋਹ ਲਾਲ
 ਮਾਪਿਆਂ ਦੇ ਉਹਨਾਂ ਦੀ ਦੁਨੀਆਂ ਹੀ ਉਜਾੜ ਦਿੱਤੀ।

 ਖਾਤਿਰ ਜਮੀਨਾਂ ਦੇ ਧੀਆਂ ਪੁੱਤਰਾਂ ਨੇ,ਮਾਪਿਆਂ ਨੂੰ ਕਰ ਘਰੋਂ ਬੇਘਰ
 ਕਲਜੁਗ ਵਾਲੀ ਹਨੇਰੀ ਤੇ ਮੋਹਰ ਲਾ ਦਿੱਤੀ। 

ਦੌਲਤ ਚ ਰਹਿ ਵੀ ਜੋ ਗੁਰਬਾਣੀ ਦੇ ਅਸੂਲਾਂ ਤੇ ਚੱਲ ਪਵੇ
 ਸਮਝੋ "ਪ੍ਰੀਤ" ਕੁਦਰਤ ਨੇ ਓਸਨੂੰ ਆਪਣੀ ਹੀ ਨੁਹਾਰ ਦਿੱਤੀ। ਪੈਸੇ ਨੇ ਖੋਹ ਲਏ ਸਭ ਆਪਣੇ ਤੇ
ਤਲਬ ਪੈਸੇ ਦੀ ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। 

ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ
ਇਸ ਦੀ ਚਾਹਤ ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। 

ਮਿਲੇ

Rakesh Ladhrh Robert

ਕਈਆਂ ਨੂੰ ਮੇਰੀਆਂ ਗੱਲਾਂ suit ਕਰਦੀਆਂ ਨੇ, ਤੇ ਕਈਆਂ ਨੂੰ shoot ਕਰਦੀਆਂ ਨੇ | ਕਈਆਂ ਦੀ energy reboot ਕਰਦੀਆਂ ਨੇ, ਤੇ ਕਈਆਂ ਨੂੰ mute ਕਰਦੀਆਂ ਨੇ |

read more
ਕਈਆਂ ਨੂੰ ਮੇਰੀਆਂ ਗੱਲਾਂ suit ਕਰਦੀਆਂ ਨੇ,
ਤੇ ਕਈਆਂ ਨੂੰ shoot ਕਰਦੀਆਂ ਨੇ |
ਕਈਆਂ ਦੀ energy reboot ਕਰਦੀਆਂ ਨੇ,
ਤੇ ਕਈਆਂ ਨੂੰ mute ਕਰਦੀਆਂ ਨੇ |

 ਕਈਆਂ ਨੂੰ ਮੇਰੀਆਂ ਗੱਲਾਂ suit ਕਰਦੀਆਂ ਨੇ,
ਤੇ ਕਈਆਂ ਨੂੰ shoot ਕਰਦੀਆਂ ਨੇ |
ਕਈਆਂ ਦੀ energy reboot ਕਰਦੀਆਂ ਨੇ,
ਤੇ ਕਈਆਂ ਨੂੰ mute ਕਰਦੀਆਂ ਨੇ |

nawab_deep5

ਮਿੱਟੀ ਬਣਾਉਣ ਨੂੰ ਫਿਰਦੇ ਨੇ #ਜੀਵਨ

read more
loader
Home
Explore
Events
Notification
Profile