Nojoto: Largest Storytelling Platform

New punjabi love shayari Quotes, Status, Photo, Video

Find the Latest Status about punjabi love shayari from top creators only on Nojoto App. Also find trending photos & videos about, punjabi love shayari.

Stories related to punjabi love shayari

    LatestPopularVideo

Guruvirk

Poetry Punjabipoetry Punjabi Love Shayari

read more
ਯਾਦਾਂ ਵੀ ਕਾਸ਼ ਮੌਤ ਵਾਂਗ ਹੁੰਦੀਆਂ,
ਬਸ ਇੱਕ ਵਾਰ ਆਉਂਦੀਆਂ, 
ਭੁੱਲ ਜਾਣਾ ਸੀ ਅਸੀਂ ਤੈਨੂੰ ਯਕਦਮ,
ਪਰ "ਗੁਰੂ" ਹੁੰਦਾ ਉਹ ਸਾਡਾ ਆਖਰੀ 
ਦਮ..!!

©Guruvirk #Nojoto #Poetry #Punjabipoetry 
#Punjabi #Love #Shayari

Guruvirk

Poetry Punjabipoetry Punjabi Love Shayari

read more
#5LinePoetry ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਸਾੜ ਦਿੱਤੇ ਨੇ ਕੁੱਝ ਮੈਂ ਅਰਮਾਨ ਜਿਉਂਦੇ।।
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਪਿੰਡੇ ਤੇ ਲੱਗੇ ਜਖ਼ਮ ਤੇਰਾ ਨਾਂ ਲੈ ਕੇ 
ਜਫ਼ਾ-ਜਫ਼ਾ ਪਏ ਨੇ ਗਾਉਂਦੇ।।
ਮਰ ਗਈਆਂ ਮੇਰੀਆਂ ਕਵਿਤਾਵਾਂ ਮੰਜ਼ਿਲ ਤੇ 
ਪਹੁੰਚਣ ਤੋਂ ਪਹਿਲਾਂ ਹੀ,
"ਗੁਰੂ" ਅੱਖਰ ਮੁੜੇ ਆਉਂਦੇ ਨੇ ਵੈਣ ਪਾਉਂਦੇ,
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ...!!

©Guruvirk
  #Nojoto #Poetry #Punjabipoetry 
#Punjabi #Love #Shayari

Guruvirk

Poetry Punjabipoetry Punjabi Love Shayari

read more
#5LinePoetry ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਸਾੜ ਦਿੱਤੇ ਨੇ ਕੁੱਝ ਮੈਂ ਅਰਮਾਨ ਜਿਉਂਦੇ।।
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਪਿੰਡੇ ਤੇ ਲੱਗੇ ਜਖ਼ਮ ਤੇਰਾ ਨਾਂ ਲੈ ਕੇ 
ਜਫ਼ਾ-ਜਫ਼ਾ ਪਏ ਨੇ ਗਾਉਂਦੇ।।
ਮਰ ਗਈਆਂ ਮੇਰੀਆਂ ਕਵਿਤਾਵਾਂ ਮੰਜ਼ਿਲ ਤੇ 
ਪਹੁੰਚਣ ਤੋਂ ਪਹਿਲਾਂ ਹੀ,
"ਗੁਰੂ" ਅੱਖਰ ਮੁੜੇ ਆਉਂਦੇ ਨੇ ਵੈਣ ਪਾਉਂਦੇ,
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ...!!

©Guruvirk #Nojoto #Poetry #Punjabipoetry 
#Punjabi #Love #Shayari

Guruvirk

ਗੁਲਾਬ  ਵਾਂਗ ਮਹਿਕ ਦੀ ਐ,
ਚਿੜੀਆਂ ਵਾਂਗ ਚਹਿਕ ਦੀ ਐ,
ਜਲ ਵਾਂਗ ਸ਼ੀਤਲ ਐ,
ਅੱਗ ਵਾਂਗ ਦਹਿਕ ਦੀ ਐ,
ਉਹ ਕਾਇਨਾਤ ਨਹੀਂ,
ਉਹੀ ਕਾਇਨਾਤ ਐ...!!!
Guru virk ✍©️ #Nojoto #Poetry #Punjabipoetry 
#Punjabi #Love #Shayari

Rahul jassoria

Punjabi Love shayari #Love #punjabishayari nojoto #nojotovideo

read more

Guruvirk

ਉਹਦੇ ਸ਼ਹਿਰ ਇਸ਼ਕ ਮੇਰੇ ਦਾ
ਕੁੱਝ ਇਹ ਹਸ਼ਰ ਹੋਇਆ,
ਉਹ ਵਿੱਚ ਖ਼ਲਾ ਬੈਠ ਬੜਾ ਰੋਇਆ।।
Guru virk ✍©️ #Nojoto #Poetry #Punjabipoetry 
#Punjabi #Love #Shayari #twoliner

Nojoto Punjabi ( ਨੋਜੋਟੋ ਪੰਜਾਬੀ )

Love shayari in punjabi | love shayari #ShabdadiSanjh #loveshayari #nojotopunjabi

read more

Guruvirk

ਦਿਲ ਦੀ ਗੱਲ.... #Poetry #Punjabipoetry #Punjabi #Love #Shayari #ਕਵਿਤਾ

read more

Bittu Beimaan

#ਨਸੀਬ #ਪੰਜਾਬੀ #ਸ਼ਾਇਰੀ #ਬਿੱਟੂਬੇਈਮਾਨ #naseeb #Punjabi Love Shayari #punjabishayari #bittubeimaan #ਸ਼ਾਇਰੀ

read more
ਜਿਵੇਂ ਹੀ ਦੇਖਿਆ ਪਹਿਲੀ ਵਾਰ ਤੈਨੂੰ,
ਮੇਰੇ ਦਿਲ ਦਾ ਹਾਲ ਬਹੁਤ ਅਜੀਬ ਹੋਇਆ ।
ਨੀਂਦ ਉੱਡ ਗਯੀ ਅੱਖਾਂ ਮੇਰੀਆਂ ਚੋਂ ਰਾਤਾਂ ਦੀ,
ਮੇਰਾ ਖਿਆਲ ਤੇਰੇ ਏਨੇ ਕਰੀਬ ਹੋਇਆ।
ਤੈਨੂੰ ਖਬਰ ਵੀ ਨਹੀਂ ਹੋਣੀ ਕਿ ਤੈਨੂੰ ਕੋਈ ਰੋਜ ਬਹੁਤ ਪਿਆਰ ਨਾਲ ਦੇਖਦਾ ਹੈ,
ਪਰ ਤੁ ਆਪ ਸਮਝ ਜਾਣਾ ਜੇ ਤੇਰਾ ਪਿਆਰ ਮੇਰੇ ਨਸੀਬ ਹੋਇਆ।
ਤੁ ਖੁਦ ਹੀ ਸਮਝ ਜਾਣਾ ਜੇ ਤੇਰਾ ਪਿਆਰ ਮੇਰੇ ਨਸੀਬ ਹੋਇਆ।


#ਬਿੱਟੂਬੇਈਮਾਨ

©Bittu Beimaan #ਨਸੀਬ #ਪੰਜਾਬੀ #ਸ਼ਾਇਰੀ  #ਬਿੱਟੂਬੇਈਮਾਨ 
#naseeb #Punjabi #Love #Shayari #punjabishayari #bittubeimaan

Bittu Beimaan

#Pind #shahir #bittubeimaan #Punjabi #Love #Shayari #ਪਿੰਡ #ਸ਼ਹਿਰ #ਬਿੱਟੂਬੇਇਮਾਨ #ਸ਼ਾਇਰੀ #ਸ਼ਾਇਰੀ

read more
loader
Home
Explore
Events
Notification
Profile