Nojoto: Largest Storytelling Platform

New sikhism Quotes, Status, Photo, Video

Find the Latest Status about sikhism from top creators only on Nojoto App. Also find trending photos & videos about, sikhism.

Stories related to sikhism

    LatestPopularVideo

0

sikhsikhismkhalisatan #ਵਿਚਾਰ

read more
ਕਹਿੰਦੇ ਸਿੱਖ ਚੁੱਪ ਰਹਿਣ 
ਆਪ ਅੰਦਰੋ ਅੰਦਰੀ ਡਰਦੇ ਰਹਿਣ 
ਆ ਤੇਰੀਆ ਤਸੱਲੀਆ ਕਰਾਈਏ ਨੀ ਸਰਕਾਰੇ 
ਇੱਕ ਵਾਰ ਬਾਹਰ ਕੱਢ ਕੇ ਵੇਖ ਤੂੰ ਜਗਤਾਰ ਸਿੰਘ ਹਵਾਰੇ ਨੂੰ ਸਰਕਾਰੇ 
ਕਹਿ ਕੇ ਬਲਾਵੇ ਭਾਵੇਂ ਤੂੰ ਅੱਤਵਾਦੀ ਨੀ ਸਰਕਾਰੇ 
ਪਰ ਸੱਚ ਇਹ ਆ ਹਰ ਪਲ ਤੂੰ ਡਰੇ ਨੀ  ਸਰਕਾਰੇ
....kaurrajan sikh#sikhism#khalisatan

Bablu Maan

Ranjit Singh Mashiana

हिन्द कर्जदार ए
हिन्द दी चादर दा
मानवता लई मिटे
गुरु तेग बहादर दा
त्याग ते शहादत  दी
जो अज़ीम मिसाल बने
भारी पैण ते जेहड़े
दुजेया दे नाल खड़े
जिहना मन्नी नही ईन
ना ही जिहना दींन छडेया
गुरां ने अपने लहुँ दे नाल
दिल्ली दी ज़मीन नु रंगेया
जालमां नु झुकना पेया
जिहना दे अग्गे आखिर हाँ
हिन्द कर्जदार ए
हिन्द दी चादर दा
मानवता लई मिटे
गुरु तेग बहादर दा

©Ranjit Singh Mashiana #gurutegbahadarji
#Sikha 
#sikhism 
#waheguru 


#Moon

Parneet Kaur

Sachleen Singh

Golden temple Sikhism #goldentemple #prayer #Godisone #Society

read more

Ajay Chahal~

ਅੱਜ ਦੇਖੇ ਮੈਂ ਕਾਫਲੇ ਵਿਸਾਖੀ ਤੇ ਜਾਂਦੇ ਵੱਲ ਤਲਵੰਡੀ ਜੋ ਗਿਣਤੀ ਚ ਲੱਖਾਂ ਹਜ਼ਾਰਾਂ ਦੇ ਸੀ ਉਹ ਕੋਈ ਹੋਰ ਨੀ ਬੀਬਾ ਸਿਰਫ 2% ਵਾਲੇ ਸਿੰਘਾਂ ਸਰਦਾਰਾਂ ਦੇ ਸੀ~ #najoto #vasakhi #sikhism #singhs #sardars ~

kaur@123

Gurvinder Singh

#ਕਬਿਤ #ਭਾਈਗੁਰਦਾਸਜੀ #ਗੁਰਬਾਣੀ #ਸਿਖ #sikhism #Flower #Thoughts

read more
Blessings of Bhai Gurdas ji
ਕਬਿਤ ਨੰ. 672
ਕਬਿਤ ਦਾ ਕਵਿਤਾ ਰੂਪ ਵਿਚ ਅਨੁਵਾਦ 

ਛੋਟੇ ਛੋਟੇ ਟੁਕੜੇ ਹੋਕੇ           ਪੈਰਾਂ ਤੇ ਡੰਡਉਤ ਕਰਾਂ 
ਗੁਰਸਿੱਖਾਂ ਦੇ ਪੈਰਾਂ ਉਤੋਂ          ਵਾਰੇ ਵਾਰੇ ਜਾਵਾਂ ਮੈਂ। 
ਵਿਚ ਅਗ ਦੇ ਸਾੜਕੇ ਖੁਦ ਨੂੰ  ਚੱਕੀ ਦੇ ਵਿਚ ਪੀਸਾਂ
ਗੁਰਸਿੱਖਾਂ ਦੇ ਰਸਤੇ ਵਿਛਣਾ ਉਡਕੇ ਨਾਲ ਹਵਾਂਵਾਂ ਮੈਂ। 
ਜਦ ਵੀ ਗੁਰਸਿੱਖ ਤੁਰਦਾ ਰਸਤੇ ਮੈਂ ਕਦਮਾਂ ਨੂੰ ਚੁੰਮਾਂ
ਗੁਰੂ ਦੁਆਰੇ ਵਲ ਨੂੰ ਜਾਂਦੇ    ਗੁਰਸਿੱਖਾਂ ਨੂੰ ਭਾਵਾਂ ਜੇ। 
ਜਿੰਨਾਂ ਸਦਕੇ ਯਾਦ ਗੁਰੂ ਦੀ    ਰੋਮ ਰੋਮ ਵਿਚ ਵਸੇ
ਮਿਟ ਜਾਵਣ ਅਪਰਾਧ ਮੇਰੇ ਤੇ ਸ਼ਾਇਦ ਬਖਸ਼ਿਆ ਜਾਵਾਂ ਮੈਂ।

©Gurvinder Singh #ਕਬਿਤ #ਭਾਈਗੁਰਦਾਸਜੀ #ਗੁਰਬਾਣੀ 
#ਸਿਖ #sikhism 

#Flower

kaur@123

kaur@123

loader
Home
Explore
Events
Notification
Profile