Nojoto: Largest Storytelling Platform

New ਪੰਜਾਬੀ ਸਟੇਟਸ ਅੱਤ ਯਾਰੀ Quotes, Status, Photo, Video

Find the Latest Status about ਪੰਜਾਬੀ ਸਟੇਟਸ ਅੱਤ ਯਾਰੀ from top creators only on Nojoto App. Also find trending photos & videos.

    LatestPopularVideo

Harjit Singh

#calm ਪੰਜਾਬੀ ਸਟੇਟਸ #ਸ਼ਾਇਰੀ

read more

Harjit Singh

#propose ਪੰਜਾਬੀ ਸਟੇਟਸ #ਸ਼ਾਇਰੀ

read more

Rishu

#yqbhaji #ਪੰਜਾਬੀ #ਪੰਜਾਬੀ_ਸਾਇਰੀ #ਪੰਜਾਬੀਅਤ #ਯਾਰੀ

read more
ਮੇਰੇ ਯਾਰ........
ਨਾ ਸਿੱਖਣੇ ਚੱਜ ਮੈਂ ਦੁਨੀਆ ਦੇ
ਨਾ ਇਸਦੇ ਰੰਗ ਵਿੱਚ ਰੰਗਣਾ ਏ
ਮੇਰਾ ਯਾਰ ਹੀ ਬਣਿਆ ਰੱਬ ਮੇਰਾ
ਕਿਸੇ ਹੋਰ ਗਲੀ ਨਾ ਲੰਘਣਾ ਏ #yqbhaji #ਪੰਜਾਬੀ #ਪੰਜਾਬੀ_ਸਾਇਰੀ #ਪੰਜਾਬੀਅਤ #ਯਾਰੀ

S A T V I R . S I N G H

ਜੱਟ । #ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ #शायरी #ਉਹਨਾਂ #ਜਿੰਨਾਂ #ਵਰਤੀ

read more
ਕਾਕਾ #ਜਿੰਨਾਂ ਨਾਲ #ਵਰਤੀ ਦਾ.
#ਉਹਨਾਂ ਨੂੰ ਨਹੀਂ #ਵਰਤੀ ਦਾ..

©S A T V I R  .  S I N G H ਜੱਟ ।

#ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ

Rashi Rashpal Virk

shayari song poem status punjabi #ਸ਼ਾਇਰੀ #ਗੀਤ #ਕਵਿਤਾ #ਸਟੇਟਸ #ਪੰਜਾਬੀ

read more
ਤੇਰੇ ਮੇਰੇ ਦੋਹਾਂ ਦੇ ਚਿਹਰੇ ਨੇ ਘਸਮੈਲੇ ਜਏ
ਇਕ ਦੂੱਜੇ ਨੂੰ ਪਿਆਰ ਕਰਦੇ ਅਸੀ ਮੈਲੇ ਜਏ
ਰੰਗ ਕਾਲਾ ਕਣਕ ਮਿੰਨਾ ਭੂਰਾ ਦੋਵਾਂ ਦਾ 
ਪਰ ਫੇਰ ਵੀ ਸਾਡਾ ਦਿਲ ਸਾਫ ਤੇ ਸੂੱਚਾ ਈ
ਦੂਨੀਆਂ ਸਮਝੇ ਨੀਵਾਂ ਗੰਦਾ ਕਾਲੇ ਤੇ ਘਸਮੈਲਿਆਂ  ਨੂੰ 
ਪਰ ਪਿਆਰ ਕਰਨ ਵਾਲਿਆਂ ਲਈ 
ਬੱਸ ਪਿਆਰ ਹੀ ਸਭ ਤੋਂ ਸੋਹਣਾਂ ਪਵਿੱਤਰ ਉੱਚਾ ਈ
ਜਿਥੇ ਨਿਗਾ ਹੀ ਸੂੱਚੀ ਹੋਵੇ ਉਥੇ ਨਈਂ ਮੂੰਹ ਅੰਗ ਦੇਖੀਦਾ
 ਰੰਗ ਨਹੀਂ ਵੇਖੀਦਾ ਸੋਹਣਿਆਂ ਉਏ
ਬੱਸ ਪਿਆਰ ਕਰਨ ਦਾ ਢੰਗ ਵੇਖੀਦਾ
Rashi Rashpal virk #shayari #song #poem #status #punjabi
#ਸ਼ਾਇਰੀ #ਗੀਤ #ਕਵਿਤਾ #ਸਟੇਟਸ #ਪੰਜਾਬੀ

Rashi Rashpal Virk

shayari song status punjabi poem #ਸ਼ਾਇਰੀ #ਗੀਤ #ਸਟੇਟਸ #ਪੰਜਾਬੀ #ਕਵਿਤਾ

read more
ਲੋਕ ਕਹਿੰਦੇ ਆ ਪਿਆਰ ਚ ਇਕ ਦਿਨ
ਜੂਦਾਈ ਜਰੂਰ ਆਉਂਦੀ ਐ
ਬੱਸ ਇਹੀ ਕਹੀ ਗੱਲ ਲੋਕਾਂ ਦੀ 
ਮੇਰੇ ਸੀਨੇ ਅੱਗ ਲਾਉਂਦੀ ਐ
 ਲੋਕਾਂ ਨੂੰ ਝੁਠ ਮੰਨ ਕੇ 
ਗੱਲ ਦਿਲ ਵਾਲੀ ਮੰਨ ਕੇ
ਤੇਰੇ ਨਾਲ ਪਿਆਰ ਤਾਂ ਪਾ ਬੈਠੀ ਆਂ ਮੈਂ 
ਪੱਕਾ ਮੇਰੇ ਵੱਲੋਂ
ਕਿਤੇ ਲੋਕਾਂ ਨੂੰ ਨਾ ਕਰ ਦਈਂ ਤੂੰ 
ਸੱਚਾ ਤੇਰੇ ਵੱਲੋਂ 
Rashi Rashpal virk #shayari #song #status #punjabi #poem
#ਸ਼ਾਇਰੀ #ਗੀਤ #ਸਟੇਟਸ #ਪੰਜਾਬੀ #ਕਵਿਤਾ

Aman jassal

#yarr #yarri #Videsh #ਯਾਰੀ #ਯਾਰੀਆਂ #ਪੰਜਾਬੀਸ਼ਾਇਰੀ #punjabistetus #ਪੰਜਾਬੀ #ਘੜੂੰਆਂ #philosophy #Motivational

read more
ਉਹ ਯਾਰ ਨੀ 👬👬ਮਿਲਦੇ ਏਥੇ
ਜਿਹੜੇ ਰੋਜ ਸ਼ਾਮ🌆ਨੂੰ ਮਿਲਦੇ ਸੀ
ਏਥੇ ਸਭ ਦੇ 💌ਦਿਲ ਜੇ ਪਰਖ ਲਏ
ਉਹ ਕਿੰਨੇ ਚੰਗੇ 💝ਦਿਲ ਦੇ ਸੀ।
ਕੋਈ ਨਾ ਕੋਈ 👉ਰੀਲ ਮੇਰੇ ਤੇ
🥱🥱 ਚੜੀ ਹੀ ਰਹਿੰਦੀ ਸੀ
ਇਕ ਕੰਮ ਸੀ 🥃ਪੁੱਠੇ ☕
ਅੱਖ 👁️ ਮੇਰੀ ਵੀ ਖੜੀ ਹੀ ਰਹਿੰਦੀ ਸੀ।
ਠੋਕਵੇ 🤜🤛ਜਵਾਬ ਕਿੰਝ ਦੇਵਾਂ ਮੈਂ
ਮੇਰੀ ਅੜੀ 🤜🤛ਜੀ ਰਹਿੰਦੀ ਸੀ
ਝੁੰਡ ਦੇਖ ਕੇ ਆਉਂਦਾ 👬👬ਕਾਇਆ
 ਦੀ ਫੇਰ ਸੜੀ💥💥 ਜੀ ਰਹਿੰਦੀ ਸੀ

©Aman jassal #yarr #yarri #Videsh #ਯਾਰੀ #ਯਾਰੀਆਂ
#ਪੰਜਾਬੀਸ਼ਾਇਰੀ #punjabistetus 
#ਪੰਜਾਬੀ #ਘੜੂੰਆਂ 
#philosophy

Amandeep Singh

#ਅੱਤ

read more
ਮਾੜਿਆ ਨਾਲ ਬੈਠਣ ਦਾ ਸ਼ੌਂਕ ਆ ਜਨਾਬ
ਤਗ਼ੜਿਆ ਨੂੰ ਤਾ ਹਰ ਇਕੱ ਪਿਓ ਬਣਾ ਲੈਂਦਾ #ਅੱਤ

Laad_writer

ਅੱਤ

read more
ਭਾਵੇਂ ਚਲਦੇ ਮਾੜੇ ਹਲਾਤ 
ਪਰ ਦਿਲ ਨਹੀਓ ਛੱਡਿਆ 
ਮਤਲਬ ਨੂੰ ਨਹੀਂ ਕੋਈ ਆਪਣੇ
ਨਾਲ ਵੀ ਨਹੀਂ ਰੱਖਿਆ ਅੱਤ

Laad_writer

ਅੱਤ

read more
19 ਸਾਲਾਂ ਦੀ ਜ਼ਿੰਦਗੀ ਚ ਬੜੇ ਨੇ ਦਿਲ ਤੋੜਿਆ ਤੇ ਬੜੇ ਨੇ ਸਾਥ ਛੱਡਿਆ ਪਰ ਆਪਾ ਕਦੇ ਵੀ ਕਿਸੇ ਦਾ ਬੁਰਾ ਨਹੀਂ ਮੰਗਿਆ ਅੱਤ
loader
Home
Explore
Events
Notification
Profile