Find the Latest Status about मराठी ਪੰਜਾਬੀ from top creators only on Nojoto App. Also find trending photos & videos about, मराठी ਪੰਜਾਬੀ.
sukhvir Kaur
ਸਾਡਾ ਹਾਲ ਨਾ ਤੂੰ ਜਾਣਿਆਂ ਜਾਕੇ ਪੁਛੀ ਪੰਜ ਦਰਿਆ ਦਿਆ ਪਾਣੀਆਂ ਕਿੰਝ ਪਾਉਂਦੇ ਨੇ ਲੋਕੀਂ ਅੱਜ ਵੀ ਕਹਾਣੀਆਂ ਸਿਰ ਲੈਂਦੇ ਤੇ ਕਿੰਝ ਸੀ ਖੁਸ਼ੀਆਂ ਮਨਾਉਣੀਆਂ ਹਰ ਹਾਲ ਚ' ਵੀ ਸਭ ਦੇ ਭਲੇ ਲਈ ਅਰਦਾਸਾਂ ਕਰਵਾਉਣੀਆਂ ਜਾ ਤੂੰ ਤੇ ਭੁੱਲ ਗਿਆ ਇਹ ਸਿੱਖ ਦੇ ਗੁਰੂ ਦੀ ਪ੍ਰੀਤ ਦੀਆਂ ਕਹਾਣੀਆਂ ©sukhvir Kaur #Barsaat #ਪੰਜਾਬੀ