Find the Latest Status about 1st corona case in world from top creators only on Nojoto App. Also find trending photos & videos.
ukwrites96
The world is dying You R still smiling © ukwrites96 #world #corona #pandemic
jashandeep singh gill
ਇਨਸਾਫ਼ ਜਾਂ ਬੇਇਨਸਾਫ਼ ਸਾਨੂੰ ਨਹੀਂ ਪਤਾ ਇਹ ਇਨਸਾਫ਼ ਹੈ ਜਾਂ ਬੇਇਨਸਾਫ਼ ਹੈ ਅੱਜ ਕੁਦਰਤ ਨਫੇ ਚ, ਘਾਟੇ ਚ ਕੁੱਲ ਸੰਸਾਰ ਅੱਜ ਮਾਨਵ ਬੰਦ, ਪੰਛੀ ਦੀ ਉੱਚ ਪੁਕਾਰ ਅੱਜ ਘਰ ਵਿੱਚ ਆਉਂਦਾ,ਸੂਚੀ ਅਖਬਾਰ ਪਹਿਲਾਂ ਬਾਹਰ ਦੀ ਖੁੱਲ,ਹੁਣ ਬਾਹਰੋਂ ਇਨਕਾਰ ਮੁੱਦਤਾਂ ਪਿੱਛੋਂ ਆਸਮਾਂ ਪੂਰਾ ਸਾਫ ਹੈ ਸਾਨੂੰ ਨਹੀਂ ਪਤਾ ਇਹ ਇਨਸਾਫ਼ ਹੈ ਜਾਂ ਬੇਇਨਸਾਫ਼ ਹੈ ਭਾਰਤ ਦੀ ਗੱਲ ਪਾਸੇ, ਸਮੁੱਚੇ ਜੱਗ ਵਿੱਚ ਹੈ ਸੋਗ ਜੇ ਇੱਕ ਹੈ ਜਾਵੇ,ਦੂਜਾ ਅਾ ਜਾਂਦਾ ਰੋਗ ਓਹੀ ਜੋਗਾਂ ਦਾ ਜੋਗ, ਤੇ ਭੋਗਾਂ ਦਾ ਭੋਗ ਉਹਨਾਂ ਹੀ ਹੈ ਦਿੰਦਾ ,ਜਿਹੜਾ ਜਿੰਨੇ ਯੋਗ ਗਿੱਲ ਯਾਦ ਰੱਖ ਇਹ ਪਾਣੀ ਹੀ ਭਾਫ਼ ਹੈ ਸਾਨੂੰ ਨਹੀਂ ਪਤਾ ਇਹ ਇਨਸਾਫ਼ ਹੈ ਜਾਂ ਬੇਇਨਸਾਫ਼ ਹੈ #corona #world #Punjabi
Arshe Alam
अभी न छेड़ मोहब्बत के गीत ऐ मुतरिब अभी हयात का माहौल ख़ुश-गवार नहीं ✍️SahirLudhiyanvi @ArsheAlam #love #corona #world
Prabhjot PJSG
ਰੱਬ ਕਰੇ ਸੰਸਾਰ ਤੇ ਅਾੲੀ, ਮੁਸੀਬਤ ਜਲਦੀ ਹਲ ਹੋਵੇ, ਜਿਵੇਂ ਚਲਦੀ ਸੀ ਪਹਿਲਾ ਦੁਨੀਅਾਂ, ਓ ਹੋ ਜਹੀ ਦੁਨੀਅਾਂ ਫਿਰ ਕੱਲ ਹੋਵੇ। ਪ੍ਰਭਜੋਤ PJSG #corona #covid19 #world
Yussu...✍
*ब्रेकिंग न्यूज* अब भारत ने फ्रांस व जर्मनी को लीग मैचों में हराकर *कोरोना विश्वकप* के क्वाटर फाइनल राउंड में प्रवेश कर लिया है क्वाटर फाइनल में भारत का मुकाबला यूनाइटेड किंगडम व स्पेन से है परंतु ग्रुप मैचों में भारत के प्रदर्शन को देखते हुए उसकी स्थिती मजबूत मानी जा रही है। गौरतलब है कि अमेरिका 19.66लाख अंको के साथ पहले ही कोरोना विश्वकप के फाइनल में जगह पक्की कर चुका है। भारत ने इस सप्ताह के दो मैचों सहित कुल 2.36लाख अंक अर्जित कर जर्मनी व फ्रांस को एक ही दिन में हरा दिया जो क्रमशः 1.85 लाख व 1.53 लाख का स्कोर ही बना पाए। भारत का मुकाबला सेमीफाइनल में रूस व स्पेन के साथ है जो क्रमशः 4.50 लाख व 2.88लाख अंकों के साथ बढ़त बनाये हुए है। भारत के अबतक के दमदार प्रदर्शन को देखते हुए उसे फाइनल का पक्का दावेदार माना जा रहा है हालांकि रूस व ब्राज़ील भी फाइनल में पहुंचने की पूरी कोशिश कर रहे हैं। अमेरिका, ब्राज़ील व रूस ने लॉकडाउन में भारी छूट देकर व सोशल डिस्टेंसिंग को नकार कर लाखों अंक बटोर लिये किन्तु भारत ने भी अनलॉक डाउन 1.0 जारी कर अमेरिका, ब्राज़ील व रूस के प्रभुत्व को कड़ी चुनौती दी है। भारत की ओर से मुम्बई दिल्ली व तमिलनाडू अच्छे स्ट्राइकर बने हुए हैं सेमीफाइनल मुकाबले जून के द्वितीय सप्ताह में व फाइनल मुकाबला जुलाई में होने की सभांवना है। हम सब देशवासियों की लापरवाही ज़ारी रही तो हम फाइनल भी जीतेंगे..!! सावधान रहें.!! -ykhan0111- व्यंग्यात्मक लहजे में कड़वी सच्चाई... #Corona world cup...
#corona world cup...
read moreGuriaulakh777
ਏਹ ਕੈਸੀ ਜ਼ਹਿਮਤ ਗਲ ਪਈ ਬੰਦਾ ਕੁਦਰਤ ਦਾ ਹੋਇਆ ਰਕੀਬ (ਵੈਰੀ) ਮੀਆ!! ਹਰ ਅੱਖ ਚ ਪਿਆ ਅਸ਼ਕ (ਹੰਝੂ) ਬੋਲੇ ਕਿੱਦਾਂ ਬਦਲੇਗਾ ਤੇਰਾ ਨਸੀਬ ਮੀਆ!! #nature #world #Corona