Find the Latest Status about trending punjabi songs 2019 from top creators only on Nojoto App. Also find trending photos & videos.
अंkita
White some old songs are like fine wine... ©अंkita old songs.... #Sad_Status #Nojoto #Trending #viral #songs love shayari loves quotes
old songs.... #Sad_Status #Trending #viral #songs love shayari loves quotes #Love
read moreਓਹੀ ਸ਼ਾਇਰ
ਮੈਂ ਮਰਜ਼ੀ ਦਾ ਮਾਲਕ ਬਣਿਆ ਮਖ਼ੌਲਾਂ ਮੌਤ ਨੂੰ ਕਰਨ ਸੀ ਲੱਗਾ। ਜਦ ਮਿਲ਼ੇ ਤਾਂ ਜ਼ਿੰਦਗੀ ਵਧੀਆ ਲੱਗੀ ਮੈਂ ਤੈਨੂੰ ਖੋਹਣ ਤੋਂ ਡਰਨ ਸੀ ਲੱਗਾ। ਹੱਦੋਂ ਵੱਧ ਤੇਰਾ ਮੋਹ ਆਉਂਦਾ ਏ ਦੁਨੀਆਂ ਨਾਲ ਤਾਹੀਂ ਲੜਨ ਸੀ ਲੱਗਾ। ਗਲਵੱਕੜੀ ਵਿੱਚੋਂ ਨਿੱਘ ਨੀ ਆਇਆ ਦਿਲ ਮੇਰਾ ਜਦ ਠਰਨ ਸੀ ਲੱਗਾ। ਖ਼ਿਆਲ ਮੌਤ ਦਾ ਸਬਰ ਨਾ ਹੋਇਆ ਅੱਖ਼ਾਂ ਚ ਹੰਝੂ ਭਰਨ ਸੀ ਲੱਗਾ। ਕਿ ਤੈਨੂੰ ਛੱਡਣਾ, ਭੁੱਲਣਾ ਸੌਖਾ ਹੋ ਜੇ ਮੈਂ ਕੁੱਝ ਐਸਾ ਕਰਨ ਸੀ ਲੱਗਾ। ਮੇਰੀ ਮਾਂ ਉੱਠ ਗਈ ਸੀ ਅੜਿਆ ਰਾਤੀਂ ਜਦ ਮੈਂ ਮਰਨ ਸੀ ਲੱਗਾ ©ਓਹੀ ਸ਼ਾਇਰ #Nojoto #SAD #Punjabi #yqdidi #yqbaba #shyari #viral #Trending #yqaestheticthoughts
Sukhwinder Singh
mohitmangi
ਮੈਨੂੰ ਸਮਝਣਾ ਹੈ , ਤਾਂ ਫੁਰਸਤ ਚ ਮਿਲੀ ! ਕਿਉਂਕਿ ਕਾਯਰ ਤੇ ਬੰਦੇ ਸ਼ਾਯਰ ਅਕਸਰ ਫੁਰਸਤ ਚ ਹੀ ਸਮਝੇ ਜਾਂਦੇ ਨੇ ! ©mohitmangi #alonegirl #mohitmangi #punjab #punjabi #chandigarh #sad #love #Trending
alonegirl mohitmangi punjab punjabi chandigarh sad love Trending
read moreਓਹੀ ਸ਼ਾਇਰ
White ਕਿੰਨੇ ਹੀ ਸੂਰਮੇ ਬੀਤ ਗਏ ਪੰਜਾਬ ਤੇਰੀ ਖ਼ਾਤਰ, ਪੰਜਾਬ, ਪੰਜਾਬੀ ਲਿਖਦਾ ਬੀਤ ਗਿਆ ਅੱਜ ਪਾਤਰ। ©ਮਨpreet ਕੌਰ #election_results #Nojoto #writer #viral #Trending #Punjabi #poem
ਓਹੀ ਸ਼ਾਇਰ
White ਜਿਹੜਾ ਕਣ ਕਣ ਵਿੱਚ ਸੀ ਵਸਦਾ ਫਿਰਦਾ, ਉਹ ਅੱਜ ਕਣ ਕਣ ਤੇ ਹੱਸਦਾ ਫਿਰਦਾ। ਹਰ ਇੱਕ ਬੰਦਾ ਰੱਬ ਹੋਣ ਲਈ, ਨਿਸ਼ਾਨੇ ਰੱਬ ਤੇ ਕਸਦਾ ਫਿਰਦਾ। ਬਾਹਰ ਮਨ ਤੋਂ ਮੈਂ ਨਹੀਂ ਰਹਿੰਦਾ, ਰੱਬ ਬੰਦਿਆਂ ਨੂੰ ਦੱਸਦਾ ਫਿਰਦਾ। ਬੰਦਾ ਚਾਹੇ ਰੱਬ ਨੂੰ ਫੜ੍ਹ ਕੇ ਰੱਖਣਾ, ਤੇ ਰੱਬ ਬੰਦਿਆਂ ਤੋਂ ਨੱਸਦਾ ਫਿਰਦਾ। ©ਮਨpreet ਕੌਰ #milan_night #viral #shyari #Punjabi #Nojoto #Trending