Nojoto: Largest Storytelling Platform

New sardar and sardarni punjabi status Quotes, Status, Photo, Video

Find the Latest Status about sardar and sardarni punjabi status from top creators only on Nojoto App. Also find trending photos & videos about, sardar and sardarni punjabi status.

Stories related to sardar and sardarni punjabi status

    LatestPopularVideo

Simranjit Singh

ਜੱਦ ਲੰਗਜੇ ਉਮਰ ਜਵਾਨੀ 
ਫਿਰ ਪਿਆਰ ਯਾਦ ਆਉਂਦੇ ਨੇ
ਵਿੱਛੜ ਜਾਵੇ ਜੱਦ ਮੇਲਾ ਫਿਰ
 ਯਾਰ ਯਾਦ ਆਉਂਦੇ ਨੇ 
ਉਂਝ ਕੌਮਾਂ ਜੱਸੜਾ ਵੇ ਜੱਗ
ਤੇ ਬੜੀਆਂ ਜੱਦ ਗੱਲ ਅਣਖਾਂ 
ਦੀ ਚੱਲੇ ਸਰਦਾਰ ਯਾਦ ਆਉਂਦੇ ਨੇ #TarsemJassar 
#sardar
#Punjabi

Punjabo

ਹੋਲੀ ਮੁਬਾਰਕ ਉਹਨਾਂ ਲੋਕਾਂ ਨੂੰ,
 ਜੋ ਲੋੜ ਪੈਣ ਤੇ ਆਪਣੇ ਅਸਲੀ ਰੰਗ 
ਦਿਖਾ ਗਏ ਨੇ,

©Miss Sardarni👑 #Happy_holi #Punjabi #Punjabipoetry #sardarni

Deep Sharma

SUKH-E

shayari foryou punjabi sardar

read more

Izhar Ali

sardAr IzhaR StatUs #nojotophoto

read more
 sardAr IzhaR StatUs

ALONE BOY

Punjabi Song Status and Whatsapp status #Love

read more

manwinder Singh

ਘੋਗੜ ਕਾਂ ਵਾਂਗੂੰ ਛਾਲ ਨਹੀਂਓਂ ਮਾਰਣੀ,
ਬਾਜ਼ ਵਾਂਗੂ ਅਸਮਾਨ  ਹੈ ਦੱਬਣਾ,
ਔਕੜਾਂ ਮੁਸੀਬਤਾਂ ਵਿਚ ਵੀ,
ਅਸੀਂ ਹੱਸਣਾਂ ਕਦੇ ਨਹੀਂਓ ਛੱਡਣਾ,
ਅਸੀਂ ਹੱਸਣਾਂ ਕਦੇ ਨਹੀਂਓ ਛੱਡਣਾ।
ਮਨਵਿੰਦਰ ਸਿੰਘ ✍️

©manwinder Singh #motivate #Punjabi #nojotopunjabi #Sardar #Punjabipoetry

нαямαиρяєєт. sι∂нυ

Gurpreetkhaira64

ਅਸੀਂ ਥੋੜੇ ਕਮਲੇ ਆ,
ਥੋੜੇ ਜ਼ਜਬਾਤੀ ਆ।
ਦਿਲੋਂ ਅਸੀਂ ਸਾਫ ਆ,
ਸਾਨੂੰ ਸ਼ਕਲੋ ਨਾ ਜੱਜ ਕਰ।
ਓ ਦਿਲਾ ਤੈਨੂੰ ਪਿਆਰ ਕਰਦੇ ਆ, 
ਤਾਂਹੀ ਤਾ ਤੇਰਾ ਗੁੱਸਾ ਜ਼ਰਦੇ ਆ। 
                                 @Gurpreet Singh #Punjabi #2parcent #pokaPunjabi #Sardar #nojoto

Karan Rai

Sardar singh is real king #Sardar #SINGH #Punjabi #punjab #ਗਿਆਨ

read more
loader
Home
Explore
Events
Notification
Profile