Nojoto: Largest Storytelling Platform

Best ਆਮ Shayari, Status, Quotes, Stories

Find the Best ਆਮ Shayari, Status, Quotes from top creators only on Nojoto App. Also find trending photos & videos about

  • 12 Followers
  • 37 Stories

Aman jassal

#crimestory #ਮੰਡੀ #ਪੰਜਾਬੀ #ਕਿਸਾਨ #kisanmajdoorekta #ਪੰਜਾਬੀ #gharuan #nojotopunjabi #ਆਮ #ਨੋਜੋਟੋ

read more
ਰੱਬਾ ਮੈਨੂੰ ਮਾਫ਼ ਕਰੀ ਮੈ
 ਤਰ ਗਿਆ ਤੇਰੀ ਦੁਨੀਆਂ ਵਿੱਚ ਆ ਕੇ
ਏਥੇ ਅੰਨ ਤਾ ਨੇਹਰੀਆਂ ਤੂਫ਼ਾਨਾਂ ਵਿੱਚ ਰੁੜ ਜਾਂਦਾ
ਮੂਰਤਾਂ ਐਨ ਰਖਦੇ ਨੇ ਚਮਕਾ ਕੇ
ਨਾਲ਼ੇ ਤਾ ਕਹਿੰਦੇ ਕਣ ਕਣ ਵਿੱਚ ਤੂੰ ਹੀ ਐ
ਫ਼ੇਰ ਕਾਹਤੋਂ ਕਣ ਕਣ ਰੱਖਦੇ ਨਹੀਂ ਬਚਾ ਕੇ
ਕੋਈ ਮੂਰਤੀ ਵੀ ਤਾ ਹੀ ਬਣੂ ਗੀ 
ਜੇਕਰ ਕੋਈ ਜਿਊਂਦਾ ਹੋਊ ਗਾ ਅੰਨ ਖਾ ਕੇ

©Aman jassal #crimestory 
#ਮੰਡੀ 
#ਪੰਜਾਬੀ 
#ਕਿਸਾਨ 
#kisanmajdoorekta 
#ਪੰਜਾਬੀ 
#gharuan 
#nojotopunjabi

Ravneet Rangian

#ਇਬਾਦਤ #ਆਮ ਲਿਖਾਰੀ

read more
ਇਬਾਦਤ  ਹਰ ਪਲ ਤੇਰੀ  ਖ਼ੁਸੀ ਲਈ ਜੀਣਾ,
ਮੈਨੂੰ ਇਬਾਦਤ ਲੱਗਦੀ ਏ,
ਜਿਵੇਂ ਚਕੋਰ ਚੰਨ ਨੂੰ ਨਿਹਾਰਦੀ,
ਖ਼ੁਸ ਹੋ ਝੂਮਦੀ ਏ,
ਸਦਰਾ ਤੋਂ ਉਡੀਕਦੇ 
ਹਾਜੀ ਨੂੰ ਉਸਦੇ ਹੱਜ ਦਾ ਸਬਾਕ ਮਿਲਦਾ,
ਜਿਵੇਂ ਕੋਈ ਫਕੀਰ ਮਸਤ ਹੋਇਆ,
ਰੱਬੀ ਧੁਨ ਦਾ ਅਲਾਪ ਲਾ ਰਿਹਾ ਹੋਵੇ।
insta@ official_aamlikhari #ਇਬਾਦਤ #ਆਮ ਲਿਖਾਰੀ

Ravneet Rangian

#ਲਫ਼ਜਾ ਦੀ ਜ਼ੁਬਾਨ #ਆਮ ਲਿਖਾਰੀ #ਸ਼ਾਇਰੀ

read more
 #ਲਫ਼ਜਾ ਦੀ ਜ਼ੁਬਾਨ #ਆਮ ਲਿਖਾਰੀ

Gopi Cheema

Broken ਮੇਰੀ  Weakness ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ 

ਮੇਰੀ ਤਾਂ ਆਦਤ ਹੀ ਉਹ ਕਮਲੀ ਸੀ 
ਉਹਦੀ ਆਦਤ ਸੀ ਹਮੇਸ਼ਾ ਮੈਨੂੰ ਮਾੜਾ ਪਾਉਣਾ 

ਮੈਂ ਆਮ ਜਿਹਾ! 
ਮੇਰਾ ਆਮ ਸੀ ਉਹਦੀ ਹਰ ਗੱਲ ਨੂੰ ਦਿਲ ਤੇ ਲਾਉਣਾ 

ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ 

ਮੇਰੀ  Weakness ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਵੀ ਜ਼ਿਆਦਾ ਚਹੁੰਣਾ #Lyrics_by_gopi_Cheema

Gopi Cheema

Broken ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ

ਮੇਰੀ ਤਾਂ ਆਦਤ ਹੀ ਉਹ ਕਮਲੀ ਸੀ 
ਤੇ ਉਹਦੀ ਆਦਤ ਸੀ ਹਮੇਸ਼ਾ Wait ਕਰਾਉਣਾ  

ਮੈਂ ਆਮ ਜਿਹਾ ! 
ਮੇਰਾ ਆਮ ਸੀ ਉਹਦੀ ਹਰ ਗੱਲ ਦਿਲ ਤੇ ਲਾਉਣਾ 

 ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ

ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ 
ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ #Lyrics_by_gopi_Cheema

guggu😍

read more
ਕੁੜੀ ਮੈਂ ਇੱਕ ਆਮ ਜਿਹੀ,,ਆਮ ਤੌਂ ਖਾਸ 
ਪਹਿਚਾਣ ਬਣਾਉਣੀ ਆ ਆਪਣੀ,,
ਰੱਖ ਰੱਬ ਤੇ ਭਰੋਸਾ ਆਪਣੀ ਮੰਜਿਲ ਵੱਲ ਤੁਰਦੀ ਹਾਂ,,
ਉਹਦੀ ਕਿਰਪਾ ਨਾਲ ਮੈਂ ਹੌਸਲਾ ਤੇ ਸਬਰ ਦੋਨੋ ਰੱਖੇ ਆ।।

Ravneet Rangian

#ਦੁਨੀਆਂ ਦੀ ਸਭ ਤੋਂ ਸੋਹਣੀ ਤਸਵੀਰ #ਆਮ ਲਿਖਾਰੀ #DearZindagi

read more
 #ਦੁਨੀਆਂ ਦੀ ਸਭ ਤੋਂ ਸੋਹਣੀ ਤਸਵੀਰ #ਆਮ ਲਿਖਾਰੀ #DearZindagi

Ravneet Rangian

#ਕਹਾਣੀਕਾਰ #ਆਮ ਲਿਖਾਰੀ #DearZindagi

read more
 #ਕਹਾਣੀਕਾਰ #ਆਮ ਲਿਖਾਰੀ #Dearzindagi

Gagan Maan

#story

read more
ਭਾਗ : (ਪਹਿਲਾ)
ਕਹਾਣੀ
*ਇਸ਼ਕ ਦੇ ਫ਼ੱਟ *

ਇਕ ਆਮ ਜੇ ਪਿੰਡ ਤੋਂ, ਇਕ ਆਮ ਜੇ ਘਰਾਣੇ ਦਾ ਮੁੰਡਾ ਦੂਸਰੇ ਪਿੰਡ ਦੇ ਸਰਕਾਰੀ ਸਕੂਲ ਤੋਂ ਬਾਰ੍ਹਾਂ ਜਮਾਤਾਂ ਪਾਸ ਕਰਕੇ ਕਾਲਜ਼ ਵਿੱਚ ਦਾਖ਼ਲਾ ਲੈ ਲੈਂਦਾ ਐ, ਮੁੰਡੇ ਨੂੰ ਸਕੂਲ ਵੇਲੇ ਇਕ ਕੁੜੀ ਨਾਲ਼ ਦਿਲ ਤੋਂ ਪਿਆਰ ਹੋ ਹੈ ਪਰ ਕੁੜੀ ਉਸਨੂੰ ਧੋਖਾ ਦੇ ਦਿੰਦੀ ਹੈ।ਓਹੋ ਕੁੜੀ ਤੇ ਬਹੁਤ ਭਰੋਸਾ ਕਰਦਾ ਐ ਪਰ ਕੁੜੀ ਉਸਨੂੰ ਛੱਡ ਕੇ ਕਿਸੇ ਅਮੀਰ ਘਰ ਦੇ ਮੁੰਡੇ ਨਾਲ ਪਿਆਰ ਕਰ ਲੈਂਦੀ ਹੈ।ਓਹੋ ਮੁੰਡਾ ਉਸਦੀ ਖੁਸ਼ੀ ਲਈ ਉਸਨੂੰ ਕੁੜੀ ਨੂੰ ਭੁੱਲ ਜਾਂਦਾ ਹੈ ਪਰ ਜੋ ਉਸਨੇ ਕੀਤਾ ਹੁੰਦਾ ਓਹੋ ਨੀ ਭੁੱਲਦਾ। ਮੁੰਡਾ ਹਮੇਸ਼ਾ ਹੀ ਖੁਸ਼ ਰਹਿੰਦਾ ਸੀ ਤੇ ਜਿਸ ਨਾਲ ਵੀ ਗੱਲ ਕਰਦਾ ਉਸੇ ਦਾ ਦਿਲ ਜਿੱਤ ਲੈਂਦਾ, ਬਹੁਤ ਹੀ ਜ਼ਿਆਦਾ ਬੋਲਦਾ ਤੇ ਹਮੇਸ਼ਾ ਹੀ ਚਹਿਰੇ ਤੇ ਹਾਸਾ ਰੱਖਦਾ, ਹਰ ਇਕ ਨੂੰ ਮਜ਼ਾਕ ਕਰਦਾ ਰਹਿੰਦਾ ਤੇ ਹਸਾਉਂਦਾ ਰਹਿੰਦਾ। ਹੁਣ ਉਸਨੇ ਸੋਚ ਲਿਆਂ ਸੀ ਕਿ ਹੁਣ ਓਹੋ ਕਿਸੀ ਕੁੜੀ ਨੂੰ ਦਿਲੋਂ ਪਿਆਰ ਨਹੀਂ ਕਰੇਗਾ ਕਿਉਕਿ ਉਸਨੂੰ ਪਹਿਲਾ ਧੋਖਾ ਮਿਲਿਆਂ ਹੋਇਆਂ ਸੀ । ਉਸਨੂੰ ਲਿਖਣ ਦਾ ਤੇ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ ।ਹੁਣ ਉਸ ਨੇ ਕੁਝ ਦਿਨਾਂ ਤੱਕ ਕਾਲਜ਼ ਵਿਚ ਜਾਣਾ ਸ਼ੁਰੂ ਕਰਨਾਂ ਸੀ । 

( ਅਗੱਲੇ ਭਾਗ (2 )ਵਿੱਚ ਤੁਸੀਂ ਜਾਣੋ ਗੇ, ਕਿ ਕਿਵੇਂ ਉਸ ਮੁੰਡੇ ਦੇ ਵਿਸ਼ਵਾਸ਼ ਟੁੱਟਣ ਗੇ' ਤੇ ਕੌਣ-ਕੌਣ ਉਸਨੂੰ ਚੰਗੇ ਇਨਸਾਨ ਤੋਂ ਮਾੜੇ ਵੱਲ ਤੋਰਨ ਗੇ)

Makhan Jakhepal

read more
ਆਮ ਨਹੀਂ ਸੀ ਮੈਂ !
ਆਪ ਹੀ ਸੋਚ , ਤੇਰੇ ਜਿਹੇ ਇਨਸਾਨ ਨੂੰ ਰੱਬ 
ਕਰਨ ਵਾਲਾ ਆਮ ਹੋ ਸਕਦਾ ?
loader
Home
Explore
Events
Notification
Profile