Nojoto: Largest Storytelling Platform

Best ਨੋਜੋਟੋ Shayari, Status, Quotes, Stories

Find the Best ਨੋਜੋਟੋ Shayari, Status, Quotes from top creators only on Nojoto App. Also find trending photos & videos about

  • 12 Followers
  • 37 Stories

Nëélåm Råñï

#Likho #Khushi love #ਪਿਆਰ #Punjabi #ਨੋਜੋਟੋ #ਪੰਜਾਬੀਸ਼ਾਇਰੀ #nojotoshayri #neelam #Tera Jagsir Singh Anjali saini Dinesh Kumar Gangwar जादूगर Vijay Kumar #शायरी

read more
ਕਦੇ ਤੇਰੇ ਆਉਣ ਦੀ ਖੁਸ਼ੀ ਹੁੰਦੀ ਏ
ਕਦੇ ਤੇਰੇ ਜਾਣ ਦਾ ਗਮ ਹੁੰਦਾ ਏ
ਕਦੇ ਤੇਰੇ ਹਾਸੇ ਚ ਸਾਡਾ ਹਾਸਾ ਹੁੰਦਾ ਏ
ਕਦੇ ਤੇਰੇ ਸੁੱਖ ਦਾ ਦਿਲਾਸਾ ਹੁੰਦਾ ਏ

©Nëélåm Råñï #Likho #khushi #love #ਪਿਆਰ 
#punjabi #ਨੋਜੋਟੋ #ਪੰਜਾਬੀਸ਼ਾਇਰੀ #nojotoShayri #neelam #Tera Jagsir Singh Anjali saini Dinesh Kumar Gangwar जादूगर Vijay Kumar

sivia

#roshni #ਨੋਜੋਟੋ #nojohindi #Like #SAD #😢😢 Davinder Singh Aaru Bishnoi Til vali ladki ! Shyra ganesha ^⁠_⁠^ Sherni... Ritu_Upadhyay Bhoomi VOICE of NEW INDIA Zoya सचिन सारस्वत khamoshi.. dark_cinderella_doll shehzadi #😜😜

read more

sukhvir Kaur

#ਨੋਜੋਟੋ #ਨੋਜੋਟੋਪੰਜਾਬੀ #Punjabi #ਸ਼ਾਇਰੀ

read more

Aman jassal

#rayal #Qatar #doha #Punjabi #ਪੰਜਾਬੀਸ਼ਾਇਰੀ #ਘੜੂੰਆਂ #ਇਸ਼ਕ #ਨੋਜੋਟੋ #nojotohindi #Society

read more

SINJINI ROY

Aman jassal

#ਭਗ਼ਤਸਿੰਘ #ਰਾਜਗੁਰੂ #ਸੁਖਦੇਵ #ਨੋਜੋਟੋ #ਨੋਜੋਟੋਪੰਜਾਬੀ#gharuan #NojotoFilms #nojotohindi #Society #sheed

read more
ਹਕੂਮਤਾਂ ਨਾਲ਼ ਮੱਥੇ ਲਾ ਕੇ
ਤੋੜਿਆ ਜਾਂਦਾ ਗੁਲਾਮੀਂ ਦੀਆਂ ਜੰਜ਼ੀਰਾਂ ਨੂੰ
ਨਹੀਂ ਚੁੰਮ ਹੋਣੇ ਰੱਸੇ ਜੇਹ ਕਿਹਾ
ਮੋਦੀ ਜੇਹੇ ਫਕੀਰਾਂ ਨੂੰ
ਅੱਜ ਅਸੀਂ ਗ਼ੁਲਾਮ ਸਰਦਾਰਾਂ ਤੇਰੇ ਦੇਸ਼ ਵਿੱਚ
ਮੈਨੂੰ ਤਾਂ ਕਿਤੇ ਲੱਗੇ ਨਾ ਵੱਸ ਆਜ਼ਾਦੀ ਅਮੀਰਾਂ ਨੂੰ
ਕੋਟਿ ਕੋਟਿ ਪ੍ਰਣਾਮ
ਭਗ਼ਤ ਸਿਆਂ ਤੈਨੂੰ ਨਾਲ਼ੇ ਤੇਰੇ ਵੀਰਾਂ ਨੂੰ

©Aman jassal #ਭਗ਼ਤਸਿੰਘ 
#ਰਾਜਗੁਰੂ
#ਸੁਖਦੇਵ 
#ਨੋਜੋਟੋ 
#ਨੋਜੋਟੋਪੰਜਾਬੀ#gharuan
#Nojoto 
#NojotoFilms 
#nojotohindi

Aman jassal

#Holi #gharuan #Punjabi #ਪੰਜਾਬੀ #ਨੋਜੋਟੋ #nojotohindi #ishq #Society #Aman #ijaajt

read more
ਮੇਰੇ ਹੱਥ ਵਿਚ ਹੁੰਦਾ ਕੋਈ
ਲਾਲ ਜਿਹਾ ਰੰਗ
ਅੱਜ ਹੋਲੀ ਦੇ ਬਹਾਨੇਂ ਤੇਰੀ
ਭਰਦਾ ਮੈ ਮਾਂਗ

ਕਿੱਥੇ ਜਾਣ ਦਿੰਦਾ ਆਉਂਦੀ ਜੇ ਤੂੰ 
ਹੋਲੀ ਦੇ ਬਹਾਨੇ
ਤੈਨੂੰ ਦਸਦੇ ਕੇ ਅੱਜ ਵੀ
ਤੇਰੇ ਕਿੰਨੇ ਐ ਦੀਵਾਨੇ

ਮੈ ਤਾਂ ਗਮਗੀਨ ਠੀਕ
ਤੈਨੂੰ
ਹੈਪੀ ਹੋਲੀ ਐ ਰਕਾਨੇ

©Aman jassal #Holi 
#gharuan 
#Punjabi 
#ਪੰਜਾਬੀ 
#ਨੋਜੋਟੋ 
#nojotohindi 
#Nojoto 
#ishq

Aman jassal

#ਸ਼੍ਰੀਗੁਰੂਗ੍ਰਥਸਾਹਿਬਜੀ #shrigurinanakdavji #gurunankdevji #ਗੁਰੂ #ਧਾਰਮਿਕ #gharuan #Punjabi #ਨੋਜੋਟੋ #nojotohindi

read more
ਪਹਿਲੇ ਪਾਤਸ਼ਾਹ ਜੀ ਆਏ
ਹਨ੍ਹੇਰੇ ਚੱਕੇ ਕਲਜੁਗ ਦੇ
ਕਣ ਵਿੱਚ ਵਿੱਚ ਤੂੰ ਐ
ਬੋਲ ਬਾਣੀ ਵਾਲ਼ੇ ਪੁੱਗ ਦੇ















ਰਜ਼ਾ ਰੱਬ ਦੀ ਚ ਰਹਿ ਕੇ
ਰਾਜੇ ਰਾਜ ਕਰ ਗਏ
ਬਾਬੇ ਨਾਨਕ ਨੂੰ ਧਿਆਇਆ ਜਿਨ੍ਹਾਂ
ਪੂਰੀ ਨਵਾਜ਼ ਕਰ ਗਏ

©Aman jassal #ਸ਼੍ਰੀਗੁਰੂਗ੍ਰਥਸਾਹਿਬਜੀ 
#shrigurinanakdavji
#gurunankdevji 
#ਗੁਰੂ 
#ਧਾਰਮਿਕ 
#gharuan 
#Punjabi 
#ਨੋਜੋਟੋ

Aman jassal

#intimacy #ਨੋਜੋਟੋਪੰਜਾਬੀ #gharuan #Punjabi #ਨੋਜੋਟੋ #SAD #alone #downtotheearth #diltodna

read more
ਕਰਦੇ ਨੇ....... Update
ਦਿੱਲਾਂ ਨੂੰ ਦਿੱਲ ਚੋਂ ਕੱਢਣ ਵਾਲੇ
ਵਿੱਚ ਵਿਚਾਲੇ ਛੱਡਦੇ ਦੇਖੇਂ
ਦੇਖੇ ਕਦੇ ਨਾਂ ਛੱਡਣ ਵਾਲੇ 


ਮੁੱਖ ਤਾ ਉਂਝ ਲਿਸ਼ਕਦੇ ਹੁੰਦੇ
ਅੰਦਰੋਂ ਹੁੰਦੇ ਕਾਲ਼ੇ
ਜਦੋਂ ਕੋਈ ਧੋਖਾ ਦਿੰਦੀ ਐ
ਲਗਦੈ ਵਸੈ ਘਰਾਂ ਨੂੰ ਤਾਲੇਂ

©Aman jassal #intimacy 
#ਨੋਜੋਟੋਪੰਜਾਬੀ 
#gharuan 
#Punjabi 
#Nojoto 
#ਨੋਜੋਟੋ 
#SAD 
#alone

Aman jassal

#crimestory #ਮੰਡੀ #ਪੰਜਾਬੀ #ਕਿਸਾਨ #kisanmajdoorekta #ਪੰਜਾਬੀ #gharuan #nojotopunjabi #ਆਮ #ਨੋਜੋਟੋ

read more
ਰੱਬਾ ਮੈਨੂੰ ਮਾਫ਼ ਕਰੀ ਮੈ
 ਤਰ ਗਿਆ ਤੇਰੀ ਦੁਨੀਆਂ ਵਿੱਚ ਆ ਕੇ
ਏਥੇ ਅੰਨ ਤਾ ਨੇਹਰੀਆਂ ਤੂਫ਼ਾਨਾਂ ਵਿੱਚ ਰੁੜ ਜਾਂਦਾ
ਮੂਰਤਾਂ ਐਨ ਰਖਦੇ ਨੇ ਚਮਕਾ ਕੇ
ਨਾਲ਼ੇ ਤਾ ਕਹਿੰਦੇ ਕਣ ਕਣ ਵਿੱਚ ਤੂੰ ਹੀ ਐ
ਫ਼ੇਰ ਕਾਹਤੋਂ ਕਣ ਕਣ ਰੱਖਦੇ ਨਹੀਂ ਬਚਾ ਕੇ
ਕੋਈ ਮੂਰਤੀ ਵੀ ਤਾ ਹੀ ਬਣੂ ਗੀ 
ਜੇਕਰ ਕੋਈ ਜਿਊਂਦਾ ਹੋਊ ਗਾ ਅੰਨ ਖਾ ਕੇ

©Aman jassal #crimestory 
#ਮੰਡੀ 
#ਪੰਜਾਬੀ 
#ਕਿਸਾਨ 
#kisanmajdoorekta 
#ਪੰਜਾਬੀ 
#gharuan 
#nojotopunjabi
loader
Home
Explore
Events
Notification
Profile