Nojoto: Largest Storytelling Platform

Best ਬਸ Shayari, Status, Quotes, Stories

Find the Best ਬਸ Shayari, Status, Quotes from top creators only on Nojoto App. Also find trending photos & videos about

  • 73 Followers
  • 107 Stories

Gurpreet Singh

RANA KHUMAN

#lovebeat sapna ahaana Jugaadi Jat sraj ladhroia midnight writer RJ_Keshvi Baljeet Chauhan #ਭੁੱਲ #ਸ਼ਾਇਰੀ #ਸਹੀਦ #ਨਜੋਟੋ_ਪੰਜਾਬੀ #ਨਜੋਟੋਪੰਜਾਬੀ #ਕਵਿਤਾ #ਬਾਰਿਸ਼ #ਬਸ

read more

preet

#ਲੋਕ ਤਾਂ #ਬਹੁਤ ਨੇ #ਜਿਹੜੇ ਸਾਥੋ #ਮੱਚੇ😳ਹੋਏ #ਨੇ💪
#ਬਸ ਮੁਹਰੇ ਨੀ #ਬੋਲਦੇ😀ਤਾਂਹੀ #ਹਲੇ ਤਕ #ਬਚੇ ਹੋਏ ਨੇ💪 #Love

Deep Pardeep

ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,, #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!! #ਦੀਪ_ਪ੍ਰਦੀਪ✍️ #ਸ਼ਾਇਰੀ

read more
ਮੇਰੇ ਇਸ਼ਕ ਦੀ
ਬਸ ਇੰਨੀ ਕੁ ਕਹਾਣੀ ਏ,,
ਸੱਜਣਾਂ ਤੋਂ ਵਾਰ ਦੇਵਾਂ ਜਾਨ,
ਉਂਝ ਵੀ ਤਾਂ ਜਾਣੀ ਹੀ ਏ..!! #ਦੀਪ_ਪ੍ਰਦੀਪ✍️ ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,,  #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!!  #ਦੀਪ_ਪ੍ਰਦੀਪ✍️

Happy Waraich

#SUMAN# Deep Sandhu vicky_bishnoi777

read more
ਮੈ ਕੁੱਝ ਜਿ਼ਆਦਾ ਖ਼ਾਸ ਨਹੀਂ,
ਬਸ ਪਟਕਦੇ ਬੱਦਲ ਵਰਗਾ ਹਾਂ?
ਜਦ ਵੀ ਦਿਲ ਕੀਤਾ ਬਰਸਨ ਨੂੰ,
ਬਸ ਯਾਦ ਤੈਨੂੰ ਹੀ ਕਰਦਾ ਹਾਂ?
            ___waraich #suman# Deep Sandhu vicky_bishnoi777

ਮਾਹੀ ਢਿੱਲੋ

ਕਲਮਾਂ ਬੇਜੁਬਾਨ #

read more
।।।***       ਸ਼ਿਗਾਰ * **।।।।                                 ਮੈਨੂੰ ਏ ਅੱਖਰਾਂ ਦਾ ਤਾਣਾ ਪੇਟਾ ਬੁਣਾ ਨਹੀ ਆਉਦਾ 
ਬਸ ਕੋਰੇ ਤੇ ਥੋੜੀਆਂ ਮੋਟੀਆਂ  ਝਰੀਟਾਂ ਜੀਆਂ ਮਾਰ ਲੈਣਾ ਹਾਂ
ਬਸ ਇਕ ਤੇਰੇ ਕਰਕੇ ,ਤੇਰੇ ਕਰਕੇ 
ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ ।
ਤੂੰ ਕਹਿਣੀ ਏ ਕਿ ਤੂੰ ਲਿਖਦਾ ਬੜਾ ਹੀ ਕੈਮ ਏ
ਤੂੰ ਕਿ ਜਾਣੇ ਤੇਰੇ ਤੇ 'ਏ ਲਾਈਨਾਂ ਲਿੱਖਣ ਲਈ 
ਹਰ ਇਕ ਅੱਖਰ ਨਾਲ ਆਪਣੇ ਆਪ ਨੂੰ ਮਾਰ ਲੈਣਾ ਹਾਂ 
ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ ।
ਏ ਨਾਂ ਸੋਚੀ ਸਾਡੀ ਤੂੰ ਸ਼ਕਲ ਦੇਖਕੇ ਕਿ ਖੁਸ਼ ਹਾਂ ਮੈ 
ਕਮਲੀਏ ਕਦੇ ਏ ਸੋਚੀ ਕਿ ਕਿੰਝ ਬੁਲ੍ਹੀਆਂ ਤੇ ਨਕਲੀ ਜੇ ਹੱਸੇ ਹੱਸ ਕੇ
ਆਪਣੇ ਦਰਦ ਨੂੰ ਮਾਹੀ ਕਿਵੇ ਛੁਪਾ ਲੈਣਾ ਹਾਂ 
ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ ।
ਮਾਹੀ ਕਲਮਾਂ ਬੇਜੁਬਾਨ #

Vicky Majatri

Vickymajatri sad loveshayari quotessadlove #

read more
ਕਿਸ ਕਦਰ ਕਰੂ ਜ਼ਲੀਲ ਤੁਜੇ
ਤੁਮ ਮੇ ਖੁਦ ਕੋ ਹੀ ਤੋ ਦੇਖਾ ਥਾ
ਬਸ ਇਤਨਾ ਹੀ ਫਰਕ ਹੈ ਹਮ ਮੇ
ਸੇਕ ਇਸ਼ਕ ਕਾ ਬਸ ਮੈਨੇਂ ਹੀ ਤੋ ਸੇਕਾ ਥਾ

ਅਗਰ ਪਤਾ ਹੋਤਾ ਕਿ ਬਾਤੇਂ ਕਰਨੀ ਇਤਨੀ ਹੈ ਜਰੂਰੀ
ਖੁਦਾ ਕਸਮ ਏਕ ਵਕਤ ਵੀ ਜਾਇਆ ਨਾ ਕਰਤਾ
ਬਤਾ ਦੇਤੇ ਤੁਮ ਜਾਨੇ ਵਾਲੇ ਹੋ ਲਾਰਾ ਲਗਾ ਕਰ
ਤੋ ਮੈਂ ਬੈਠਾ ਤੁਮਹਾਰੀ ਚਾਅੇ ਕਾ ਇੰਤਜ਼ਾਰ ਨਾ Vickymajatri
#sad #love#shayari
#quotes#sadlove
#

Manjit 2015

#Shayari

read more
ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ 
ਉਹਦਾ ਵਾਰ ਵਾਰ ਕਹਿਣਾ ਕਿ ਮੈਨੂੰ ਛੱਡ ਕੇ ਨਾ ਜਾਈ
ਉਹਦੀ ਇਹ ਗੱਲ ਮੈਨੂੰ ਚੰਗੀ ਲੱਗਦੀ ਹੈ
ਉਹਦਾ ਰੋਂਦਾ ਹੋਇਆ ਚਿਹਰਾ ਮੈਨੂੰ ਪਸੰਦ ਨਹੀ
ਪਰ ਉਹਦੇ ਬੁੱਲਾਂ ਦੀ ਮੁਸਕਾਨ
ਮੈਨੂੰ ਚੰਗੀ ਲੱਗਦੀ ਹੈ
ਉਹਨੂੰ ਮੇਰਾ ਬਹੁਤਾ ਨੇੜੇ ਆਉਣਾ ਪਸੰਦ ਨਹੀ
ਮੈਨੂੰ ਉਹਦੀ ਇਹ ਗੱਲ ਚੰਗੀ ਲੱਗਦੀ  
ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ
ਮਨਜੀਤ  2015

Gagan Mehra

ਅਰਮਾਨਾਂ ਦੇ ਦੀਵੇ ਸਾਡੇ ,ਕਿਸੇ ਹਨੇਰੀ ਦੇ ਵਿੱਚ ਬੁੱਝ ਗਏ ਨੇ,
ਯਕੀਨ ਤਾਂ ਥੋਨੂੰ ਹੋਣਾ ਨੀਂ,ਪਰ ਸੱਜਣ ਵੀ ਕੰਮਾ ਦੇ ਵਿੱਚ ਰੁੱਝ ਗਏ ਨੇ,
ਦਿਲ ਰੋਂਦਾ ਅੱਖੀਆਂ ਚੋਂ ਹੰਝੂ  ਵਗਦੇ ਨੇ,
ਇਹ ਹੱਥਾਂ ਦੇ ਜਖਮ ਕੋਈ ਇਨਾਮ ਜਿਹਾ ਹੁਣ ਲੱਗਦੇ ਨੇ,
ਕਰ ਮੌਜਾਂ ਵਾਲਾ ਵੇਲਾ ਚੇਤੇ,ਦਿਲ ਹੋ ਜਾਂਦਾ ਬੇਕਰਾਰ ਆ।
ਹੁਣ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ,
ਹੁਣ ਤਾਂ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ।
                                             ਗਗਨ ਲੌਟ ✍

Gagan Mehra

ਅਰਮਾਨਾਂ ਦੇ ਦੀਵੇ ਸਾਡੇ ,ਕਿਸੇ ਹਨੇਰੀ ਦੇ ਵਿੱਚ ਬੁੱਝ ਗਏ ਨੇ,
ਯਕੀਨ ਤਾਂ ਥੋਨੂੰ ਹੋਣਾ ਨੀਂ,ਪਰ ਸੱਜਣ ਵੀ ਕੰਮਾ ਦੇ ਵਿੱਚ ਰੁੱਝ ਗਏ ਨੇ,
ਦਿਲ ਰੋਂਦਾ ਅੱਖੀਆਂ ਚੋਂ ਹੰਝੂ  ਵਗਦੇ ਨੇ,
ਇਹ ਹੱਥਾਂ ਦੇ ਜਖਮ ਕੋਈ ਇਨਾਮ ਜਿਹਾ ਹੁਣ ਲੱਗਦੇ ਨੇ,
ਕਰ ਮੌਜਾਂ ਵਾਲਾ ਵੇਲਾ ਚੇਤੇ,ਦਿਲ ਹੋ ਜਾਂਦਾ ਬੇਕਰਾਰ ਆ।
ਹੁਣ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ,
ਹੁਣ ਤਾਂ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ।
                                             ਗਗਨ ਲੌਟ ✍
loader
Home
Explore
Events
Notification
Profile