Nojoto: Largest Storytelling Platform

Best punjabipoem Shayari, Status, Quotes, Stories

Find the Best punjabipoem Shayari, Status, Quotes from top creators only on Nojoto App. Also find trending photos & videos about love mom dad status in punjabi, l love you in punjabi, punjabi me i love you, meri good morning tu hai punjabi song download, punjabi love shayari,

  • 18 Followers
  • 21 Stories
    PopularLatestVideo

ਨਿੰਦਰ

ਫਿਤਰਤ 

ਨਿੰਦਰ 
ਤੂੰ ਜਿੱਦ ਕਰ ਰਿਹਾਂ
ਸੂਲਾਂ ਨੂੰ ਫੁੱਲ ਬਣਾਉਣ ਦੀ, 
ਭੁੱਲ ਗਿਐ?
ਤੂੰ ਹੀ ਕਿਹਾ ਸੀ 
ਕਿ ਇਹ ਆਪਣੀ 
ਫਿਤਰਤ ਨਹੀਂ ਬਦਲਦੀਆਂ।

©ਨਿੰਦਰ #shivkumsr #sayri #punjabisayri #punjabipoem #punjkavita #ninder
#sayri

Sukhwinder Singh Ahluwalia

mute video

Ananya Sharma

nhi hunda 🥀 #nojotopunjabi #Punjabipoetry #punjabipoem #StoryOfSuspense #best_poetry #Mylanguage #UnlockSecrets #kujkhasgallan #UnhideEmotions GURU PRASAD YADAV Karan Verma Aatey Saab Riya Saini Piyanka mongia

read more
mute video

Rj Sarvesh Sharma

mute video

Nilima Durani

mute video

shayarkashu

ਠੰਡੀ ਚੱਲੇ ਹਵਾ ਵਿੱਚ ਬੱਦਲਾਂ ਦੀ ਛਾਂ ਏ
ਚਹਕਦੀਆ ਚਿੜੀਆ ਤੇ ਬੋਲਦੇ ਕਾਂ ਏ

ਸੁੱਕੀ ਪਈ ਨਿੰਮੜੀ ਨਾ ਵਾਦੇ ਪਈ ਤੁਲਸੀ
ਠੱਲ ਦਿੱਤੀ ਦੁਨੀਆਂ ਆਈ ਕੋਈ ਬਲਾਂ ਏ

ਰੁੱਖਾਂ ਕੋਲੋ ਸੁਣੀ ਪੰਛੀਆਂ ਦੀ ਬਾਤ ਏ
ਰੱਬ ਦੇ ਦਰਾਂ ਤੇ ਬੈਠੀ ਸਾਰੀ ਕਾਇਨਾਤ ਏ
ਕਿਤੇ ਉੱਜੜੇ ਨੇ ਘਰ ਬਾਰ ਨਾ ਦਿੱਸੇ ਕੋਈ ਥਾਂ ਏ

21 ਦਿਨ ਘਰ ਰਹੋ ਮਿੱਤਰੋ ਨਾ ਬਾਹਰ ਜਾਓ ਜੀ
ਨਾ ਮਿਲੋ ਕੋਈ ਕਿਸੇ ਨੂੰ ਨਾ ਹਥ ਮਲਾਓ ਜੀ
ਜਿੰਦੜੀ ਦਾ ਸਵਾਲ ਬੱਸ ਇਕੋ ਹੀ ਉਪਾ ਏ

ਏ ਕੜੀਆ ਚ ਜੋੜਦੀ ਨਾ ਜੀ ਕੋਈ ਮੋੜਦੀ
ਬੰਦੇ ਦੀ ਕਰਤੂਤ ਸੁੱਟੀ ਦੁਨੀਆ ਪਛਾਂ ਏ
ਗੱਲ ਬਾਤ ਸਾਰੇ ਪਾਸੇ 'ਕਰੋਨਾ' ਓਹਦਾ ਨਾਂ ਏ

ਭੇੜੀ ਹੈ ਬਿਮਾਰੀ ,ਰੱਬਾ ਕਰੋ ਸਾਨੂੰ ਅਜਾਦ ਜੀ
ਡਾਕਟਰ ਤੇ ਪੁਲਿਸ ਵਾਲਿਆ ਦਿਲੋਂ ਧਨਵਾਦ ਜੀ
ਹੋਲੀ ਹੋਲੀ ਲੈਣੀ ਆਪਾ ਬਿਮਾਰੀ ਇਹੋ ਢਾਂ ਏ
ਗੱਲ ਬਾਤ ਸਾਰੇ ਪਾਸੇ 'ਕਰੋਨਾ' ਓਹਦਾ ਨਾਂ ਏ

-: singhkashu ✍️✍️✍️
#wmk🙏🙏 #request #apeal #stayhome #punjabiwriter #poetry #punjabipoet #shayari #punjabipoem

Rj Sarvesh Sharma

ਜਿਆਦਾ ਕੁਝ ਕਿਹਾ ਤਾਂ ਬੁਰਾ ਮੰਨ ਜਾੳਗੇ ਪਰ ਮੇਰੀ ਰੂਹ ਛੇਤੀ-ਕਿਤੇ ਬੁਰਾ ਨੀ ਮੰਨਦੀ ਮੇਰੇ ਹੱਕ ਕਦੇ ਵੀ ਸ਼ਿਕਾਇਤ ਨਹੀ ਕਰਦੇ ਮੇਰੇ ਕੰਨਾਂ ਨੂੰ ਦਬਕਿਆਂ ਦੀ ਬਚਪਨ ਤੋਂ ਆਦਤ ਐ ਹਨੇਰੇ ਚ ਮੇਰਾ ਰੱਬ ਤੇ ਹਨੇਰੇ ਚ ਹੀ ਇਬਾਦਤ ਐ ਮੂੰਹ ਬੰਦ ਰੱਖਣਾ ਹੁਕਮ-ਏ-ਖ਼ੁਦਾ ਐ ਮੇਰੇ ਲਈ "ਦਰਦਾਂ ਨੂੰ ਸਹਿਣਾ" ਏਹ ਸਲਾਹ ਐ ਮੇਰੇ ਲਈ ਦਿਲ ਦੀ ਗੱਲ ਕਹਿਣਾ ਤਾਂ ਗੁਨਾਹ ਐ ਮੇਰੇ ਲਈ ਕਿਉਂਕਿ..... #Poetry #Quotes #Women #poem #poems #punjabipoem #womenday

read more
A Must Read ਜਿਆਦਾ ਕੁਝ ਕਿਹਾ ਤਾਂ ਬੁਰਾ ਮੰਨ ਜਾੳਗੇ
ਪਰ ਮੇਰੀ ਰੂਹ ਛੇਤੀ-ਕਿਤੇ ਬੁਰਾ ਨੀ ਮੰਨਦੀ
ਮੇਰੇ ਹੱਕ ਕਦੇ ਵੀ ਸ਼ਿਕਾਇਤ ਨਹੀ ਕਰਦੇ
ਮੇਰੇ ਕੰਨਾਂ ਨੂੰ ਦਬਕਿਆਂ ਦੀ ਬਚਪਨ ਤੋਂ ਆਦਤ ਐ
ਹਨੇਰੇ ਚ ਮੇਰਾ ਰੱਬ ਤੇ ਹਨੇਰੇ ਚ ਹੀ ਇਬਾਦਤ ਐ
ਮੂੰਹ ਬੰਦ ਰੱਖਣਾ ਹੁਕਮ-ਏ-ਖ਼ੁਦਾ ਐ ਮੇਰੇ ਲਈ "ਦਰਦਾਂ ਨੂੰ ਸਹਿਣਾ" ਏਹ ਸਲਾਹ ਐ ਮੇਰੇ ਲਈ 
ਦਿਲ ਦੀ ਗੱਲ ਕਹਿਣਾ ਤਾਂ ਗੁਨਾਹ ਐ ਮੇਰੇ ਲਈ 
ਕਿਉਂਕਿ.....

Shilpa Warval

#ਕਿਥੋਂ_ਲੱਭਣ #punjabipoem #myvoice 😊😊😊support #Like #share #Comment #Talk

read more
mute video

Rj Sarvesh Sharma

ਮਸ਼ਾਲਾਂ ਦੀ ਚਿੰਗਾਰੀ ਦਾ ਇੰਤਜਾਰ ਨਾ ਕਰ
ਖੁਦ ਬਲ ਤੇ ਹਨੇਰੇ ਨੂੰ ਨਾਸ਼ ਕਰਦੇ 
ਮੋੜ ਹਵਾ ਦਾ ਰੁੱਖ..ਦਿਨ ਰਾਤ ਇਕ ਕਰ..
ਜਨੂਨੀ ਬਣ ਤੇ ਧਰਤੀ ਨੂੰ ਆਕਾਸ਼ ਕਰਦੇ 
ਝੂਠੀ ਗਵਾਹੀ ਦੇ ਕੇ ਗੁਨਾਹਗਾਰ ਨਾ ਬਣੀ
ਸੱਚ ਬੋਲ ਤੇ ਪਰਦਾ ਫਾਸ਼ ਕਰਦੇ
ਦੁਨਿਆਵੀ ਦਾਅਵੇ ਦੀਆਂ ਗੱਲਾਂ ਨਾ ਕਰ
ਬੇਖੌਫ ਹੋ ਕੇ ਡਰ ਨੂੰ ਹਤਾਸ਼ ਕਰਦੇ 
ਲਾ ਦੇ ਨਾਅਰਾ ਕਵਿਤਾ ਚ ਇਨਕਲਾਬ ਵਾਲਾ
ਕੋਈ ਗਾਲਿਬ, ਸ਼ਿਵ ਯਾ ਪਾਸ਼ ਕਰਦੇ 
ਜਿਊਂਦੇ ਹੋਣ ਦਾ "ਸਰਵੇਸ਼" ਸਬੂਤ ਤਾਂ ਦੇ 
ਨਈਂ ਘੋਸ਼ਿਤ ਖੁਦ ਨੂੰ ਲਾਸ਼ ਕਰਦੇ ।। #punjabipoem #poetry #poemoftheday #nojotopunjabi

Amrit GKU

ग़ज़ब का नशा था ,,
उसके प्यार में  ...!
आजाद होकर वी ,,
कबी उड़ ना सके ...! #punjabi #hindi #shayari #poem #punjabipoem #Punjabishayari
loader
Home
Explore
Events
Notification
Profile