Nojoto: Largest Storytelling Platform

Best ਤਨਹਾਈ Shayari, Status, Quotes, Stories

Find the Best ਤਨਹਾਈ Shayari, Status, Quotes from top creators only on Nojoto App. Also find trending photos & videos about ਤਨਹਾਈ meaning, ਤਨਹਾਈ ਸ਼ਾਇਰੀ, ਤਨਹਾਈ,

  • 8 Followers
  • 8 Stories
    PopularLatestVideo

Harvinder Kaur

तन्हाई दा उत्सव मनाओ #ਤਨਹਾਈ #Collab #yqbhaji #YourQuoteAndMine Collaborating with YourQuote Bhaji #yqbaba #yqquotes #yqtales #yqpunjabi

read more
ਆਪ ਤੋਂ ਰੁੱਸਿਓ, ਆਪ ਨੂੰ ਮਨਾਇਓ
ਰੋਜ਼ ਤਾਂ ਮਰਦੇ ਹੋ, ਅੱਜ ਜੀ ਜਾਓ 
ਧਰਤੀ ਨੂੰ ਰਹਿਣ ਜੋਗ ਬਣਾਓ
ਅੰਦਰ ਦਾ ਇਨਸਾਨ ਜਗਾਓ

 तन्हाई दा उत्सव मनाओ
#ਤਨਹਾਈ #collab #yqbhaji   #YourQuoteAndMine
Collaborating with YourQuote Bhaji #yqbaba #yqquotes #yqtales #yqpunjabi

Pankaj Singh Chawla

तन्हाई विच #ਤਨਹਾਈ #Collab #yqbhaji #YourQuoteAndMine Collaborating with YourQuote Bhaji #pchawla16

read more
तन्हाई विच

बोल्दी ए ख़ामोशी अक्सर तन्हाई विच,
पिघलदा ए दिल अक्सर तन्हाई विच,
चाहिदा ए सहारा जज़्बाता नूं सम्भन ली,
उठ जाउंदी ए कलम अक्सर तन्हाई विच। तन्हाई विच
#ਤਨਹਾਈ #collab #yqbhaji  #YourQuoteAndMine
Collaborating with YourQuote Bhaji #pchawla16

Mohan Singh

#ਤਨਹਾਈ# #ਸ਼ਾਇਰੀ

read more
mute video

Shankki Sharma

तन्हाई #ਤਨਹਾਈ #Collab #yqbhaji #YourQuoteAndMine Collaborating with YourQuote Bhaji

read more
ਸਾਰੀ ਦੀ ਸਾਰੀ ਮੇਰੇ ਹਿੱਸੇ ਆਈ
ਕਰਕੇ ਗਈ ਤੂੰ ਬੇਵਫ਼ਾਈ
ਤੇ ਜਾਣ ਮੇਰੀ ਤੇ ਬਣ ਆਈ
ਕੀਮਤ ਮੇਰੀ ਹੀਰੇ ਜਿਨੀ ਸੀ
ਤੂੰ ਭੋਰਾ ਕਦਰ ਵੀ ਨਹੀਂ ਪਾਈ
ਮੇਨੂ ਸੁਪਨੇ ਵੱਡੇ ਵਿਖਾ ਕੇ
ਫੇਰ ਤੂੰ ਆਪਣੀ ਔਕਾਤ ਵਿਖਾਇ
ਰੱਬ ਨੇ ਵੀ ਤੇਨੁ ਮਾਫ਼ ਨਹੀਂ ਕਰਨਾ
ਫੇਰ ਚਾਹੇ ਕੀਨੇ ਵੀ ਤਰਲੇ ਪਾਂਇ
ਬਸ ਇਕ ਗੁਜ਼ਾਰਿਸ਼ ਕਬੂਲ ਕਰ 
ਹੁਣ ਜਾਣਕੇ ਦਿਲ ਨਾ ਕਿਸੇ ਦਾ ਦੁਖਾਇ

 तन्हाई
#ਤਨਹਾਈ #collab #yqbhaji  #YourQuoteAndMine
Collaborating with YourQuote Bhaji

im_dhillon_sabh

ਸਹਾਰਾ ਨ ਈ ਮਿਲਿਆ😞 #ਇਸ਼ਕ #ਦਰਦ #ਹੰਝੂ #ਤਨਹਾਈ #ਦਿਲ #ਪੀੜਾਂ

read more
mute video

ਹਰਪ੍ਰੀਤ ਸਿੰਘ

Priyanka Kaur S Batalvi ਸਵਰਨ ਕਵਿਤਾ Ravneet kaur Ritika Gupta #ਸ਼ਾਇਰੀ

read more
ਕਦੇ ਤਨਹਾਈ ਰੁਲਾਉਂਦੀ ਤੇਰੀ
ਕਦੇ ਤਨਹਾਈ ਕੋਲ ਲੈ ਆਉਂਦੀ ਤੈਨੂੰ,

ਹੱਸ-ਹੱਸ ਗੱਲਾਂ ਫੇਰ ਕਰਦੀ
ਘੁੱਟ ਕੇ ਸੀਨੇ ਨਾਲ ਲਗਾਉਂਦੀ ਮੈਨੂੰ..!! 
ਹਰਪ੍ਰੀਤ ਸਿੰਘ Priyanka Kaur S Batalvi ਸਵਰਨ ਕਵਿਤਾ Ravneet kaur Ritika Gupta

Deep Sandhu

#ਤੇਰੇ ਹੁੰਦੇ ਹੋਏ ਵੀ #ਤਨਹਾਈ ਮਿਲੀ 
#ਵਫ਼ਾ ਕਰਕੇ ਵੀ #ਬੁਰਾਈ ਮਿਲੀ 
ਜਿੰਨੀ ਵੀ #ਤੈਨੂੰ ਪਾਉਣ ਦੀ #ਮੰਗੀ ਦੁਆ
 ੳੁਨੀ ਹੀ #ਤੇਰੀ ਜੁਦਾਈ ਮਿਲੀ...!!!
                                                ✍Deep sandhu


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile