Nojoto: Largest Storytelling Platform

Best ਤੇਰੀ Shayari, Status, Quotes, Stories

Find the Best ਤੇਰੀ Shayari, Status, Quotes from top creators only on Nojoto App. Also find trending photos & videos about

  • 194 Followers
  • 449 Stories

#ਤੇਰਾ ਜੱਸ

#ਕਰ ਦਿੱਤਾ #ਅੱਜ #ਮੈਸਜ ਉਹਨੂੰ #ਵੀ, ਕਿ #ਭੁੱਲ ਜਾਂਈ #ਕੋਈ ਆਮ ਜਿਹਾ #ਤੇਰੀ #ਜਿੰਦਗੀ ਵਿੱਚ #ਆਇਆ ਸੀ...
.
#ਕਹਿੰਦੀ ਕਿਵੇਂ #ਭੁੱਲਾਂਗੀਂ ਕਿਸੇ ਨੇ #ਪਹਿਲੀ ਵਾਰ #ਰਾਂਤਾਂ ਨੂੰ #ਰਵਾਇਆ ਸੀ..........#Dudhalia

©#ਤੇਰਾ ਜੱਸ #Massage #roya #Yaad #kalam #viral #in 

#Phone  Puja Udeshi Anshu writer khushboo kumari Pooja Udeshi Sheetal Kumari

Guru ji fan club###

##ਤੇਰੀ ਯਾਦ## #ਪਿਆਰ

read more

ਮਨਦੀਪ ਛੀਨਾ

#ਤੂੰ#ਮੇਰਾ#ਸੀ#ਤੇ#ਮੈਂ#ਤੇਰੀ#ਸੀ #ਵਿਚਾਰ

read more

ਮਨਦੀਪ ਛੀਨਾ

#ਵਕਤ#ਬਦਲਿਆ#ਪਰ#ਤੇਰੀ#ਯਾਦ#ਨਹੀ #ਵਿਚਾਰ

read more

preet luv

#ਤੇਰੀ ਯਾਦ

read more
ਤੇਰੀ ਯਾਦ ਵੀ ਕਮਾਲ ਐ ਹਨਾਂ
ਸੂਰਜ ਦੇ ਨਾਲ ਆ ਜਾਂਦੀ ਆ
ਤੇ ਚੰਨ ਦੇ ਜਾਣ ਤੱਕ ਰਹਿੰਦੀ ਆ
ਦਿਨੇ ਧੁੱਪ ਵਾਗੂ ਮੈਨੂੰ ਤਪਾ ਦਿੰਦੀ ਆ
ਰਾਂਤੀ ਚੰਨ ਦੀ ਠੰਡੀ ਚਾਨਣੀ ਵਾਗ 
ਮੇਰਾ ਸੀਨਾਂ ਠਾਰਦੀ ਆ
ਦਿਨੇ ਜੀਣ ਨੂੰ ਮਜ਼ਬੂਰ ਕਰਦੀ 
ਰਾਂਤੀ ਪਲ ਪਲ ਮੈਨੂੰ ਮਾਰਦੀ ਆ #ਤੇਰੀ ਯਾਦ

Davy Saab

✍✍✍✍✍✍✍✍ #ਤੇਰੀ

read more
##ਤੇਰੀ ਆਵਾਜ਼ ਸੁਣਨ ਨੂੰ ਕੰਨ ਤਰਸਣ,ਦੋ ਬੋਲ ਪਿਆਰ ਦੇ ਬੋਲ ਯਾਰਾ,,
👂👂
ਬਹਿ ਕੇ ਰਾਬਤਾ ਕਰਨ ਨੂੰ ਦਿਲ ਕਰਦੈ,ਤੂੰ ਵੀ ਦਿਲ ਦੀ ਗੱਲ ਖੋਲ ਯਾਰਾ,,
☺☺
ਸੋਚਾਂ ਵਿੱਚ ਰਹਾਂ ਸੋਚਦਾ ਤੈਨੂੰ,ਦਿਲ ਨੂੰ ਪਈ ਜਾਣ ਹੌਲ ਯਾਰਾ,,
🤔🤔
ਤੇਰੀ ਦੀਦ ਸਾਡੇ ਲਈ ਲਾਜ਼ਮੀ ਏ,ਨ ਨਜ਼ਰਾਂ ਸਾਥੋਂ ਮੋੜ ਯਾਰਾ##
🙄🙄 ✍✍✍✍✍✍✍✍

Jagraj Sandhu

#ਤਾਰੀਫ਼ #ਤੇਰੀ ✍ ਹਰਫ਼ ਦਾਨਗੜੵੀਆ ਗੀਤਕਾਰ ਸੁੱਖੀ ਜੋਧਾਂ Lovely Kour shagun Ravneet kaur #ਜਗਰਾਜ

read more
ਜੇ ਮੈਂ ਗੱਲ ਕਰਾਂ ਬਰਸਾਤਾਂ ਦੀ..
ਬੱਦਲ ਆ ਕੇ ਵਹਿ ਤੁਰ ਜਾਂਦੇ ਨੇ..!!
ਜੇ ਕਰਾਂ ਮੈਂ ਗੱਲ ਉੱਡਦੇ ਪਰਿੰਦਿਆਂ ਦੀ..
ਸ਼ਾਮ ਪੈਣ ਤੇ ਉਹ ਵੀ ਰਾਹੋਂ ਮੁੜ ਜਾਂਦੇ ਨੇ..!!
ਸਭ ਕੁਝ ਮੁੜ ਜਾਂਦਾ ਏ ਵਕ਼ਤ ਨਾਲ..
ਇੱਕ ਮੁੜਦੀ ਨਹੀਂ ਮੇਰੇ ਅਲਫਾਜ਼ਾਂ ਦੀ ਹਨੇਰੀ..!!
ਖ਼ਤਮ ਨਹੀਂ ਹੁੰਦੇ ਚਲਦੇ ਜੋ ਲਫ਼ਜ਼ #ਜਗਰਾਜ ਦੇ..
ਤੇ ਵਧਦੀ ਜਾਂਦੀ ਏ ਤਾਰੀਫ਼ ਤੇਰੀ..!!
- Tera @JagraJ - #ਤਾਰੀਫ਼ #ਤੇਰੀ ✍ ਹਰਫ਼ ਦਾਨਗੜੵੀਆ ਗੀਤਕਾਰ ਸੁੱਖੀ ਜੋਧਾਂ Lovely Kour shagun Ravneet kaur

guri Singh.8 437924103

ਦੂਰ👍@$ ਚਲੇ ਜਾਓ @$#ਤੇਰੀ $#ਜਰੂਰਤ ਨਹੀ #ਹੈ #Pehlealfaaz

read more
#Pehlealfaaz ਚਲੇ ਜਾਓ ਮੇਰੀ ਜਿੰਦਗੀ ਸੇ ਦੂਰ
ਤੁਮਹਾਰੀ ਜਰੂਰਤ ਨਹੀ ਹੈ
ਦਫਾ ਹੋ ਜਾਓ ਮੇਰੀ
ਨਜਰੋ ਸੇ ਦੂਰ 
ਤੁਮਹਾਰੀ ਔਕਾਤ ਨਹੀ ਹੈ
ਕਭੀ ਲੌਟਕਰ ਨਾਂਹ ਆਉਣਾ
ਮੇਰੇ ਪਾਸ ਤੇਰੀ ਕੋਈ
ਹਮੇ ਜਰੂਰਤ ਨਹੀ ਹੈ
writer guri singh ਦੂਰ👍@$ ਚਲੇ ਜਾਓ @$#ਤੇਰੀ $#ਜਰੂਰਤ ਨਹੀ #ਹੈ

sukhminder singh

ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ। ਤੇਰੀ ਗੱਲ ਦਾ ਹੋਰ ਮਤਲਬ ਬੋਲਣ ਲੱਗ ਪਏ ਨੇ। ਗਲ ਵਿੱਚ ਤਵੀਤ ਬਣਾ ਕੇ ਪਾ ਲਿਆ ਬਾਣੀ ਨੂੰ ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਲੁਕਾਈ ਨੂੰ ਭੁਲੇਖੇ ਵਿੱਚ ਪਾ ਕੇ ਇਹ ਆਪਣਾ ਢਿੱਡ ਭਰਦੇ ਨੇ।

read more
ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ।
ਤੇਰੀ ਗੱਲ ਦਾ ਹੋਰ ਮਤਲਬ ਬੋਲਣ ਲੱਗ ਪਏ ਨੇ।
ਗਲ ਵਿੱਚ ਤਵੀਤ ਬਣਾ ਕੇ ਪਾ ਲਿਆ ਬਾਣੀ ਨੂੰ
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ।


ਲੁਕਾਈ ਨੂੰ ਭੁਲੇਖੇ ਵਿੱਚ ਪਾ ਕੇ ਇਹ ਆਪਣਾ ਢਿੱਡ ਭਰਦੇ ਨੇ।
ਤੇਰੇ ਨਾ ਤੇ ਆਸਰੇ ਖੋਲ ਕੇ ਇਹ ਆਪਣਾ ਹੀ ਭਲਾ ਕਰਦੇ ਨੇ।
ਬੱਸ ਦੁਕਾਨਾਂ ਚਲਾਉਣ ਖਾਤਰ ਏਨਾ ਅਪਨਾ ਲਿਆ ਬਾਣੀ ਨੂੰ।
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ।

ਐਨੇ ਦੀਵਾਨ ਲੱਗ ਕੇ ਵੀ ਸੱਚ ਮੁੱਕ ਚੱਲਿਆ ਏ।
ਪੰਜਾਬ ਵਿੱਚੋ ਪੰਜਾਬ ਦਾ ਹੱਕ ਮੁੱਕ ਚੱਲਿਆ ਏ
ਜਿੱਥੋ ਚੰਗੇ ਛਿੱਲੜ  ਮਿਲਣ ਉਥੇ ਜਾ ਕੇ ਗਾ ਲਿਆ ਬਾਣੀ ਨੂੰ।
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ।

ਸਾਡੀ ਸੰਸਥਾ ਚ ਗਿਆਨ ਏ ਏਨਾ ਦੀ ਚ ਹਨੇਰੇ ਨੇ।
ਅਸੀ ਤਾ ਗੁਰੂ ਦੇ ਸੱਚੇ ਸਿੱਖ ਇਹ ਤਾ ਜੀ ਲੁਟੇਰੇ ਨੇ।
ਆਪਸ ਵਿੱਚ ਲੜ ਲੜ ਏਨਾ ਉਲਝਾ ਲਿਆ ਆਮ ਪ੍ਰਾਣੀਨੂੰ।
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ।

ਜਾਤਾ ਪਾਤਾ ਚ ਵੰਡਕੇ ਏਨਾ ਗੁਰੂ ਘਰ ਖੋਲ ਦਿੱਤੇ ਨੇ।
ਤੇਰੇ ਇੱਕੋ ਬਾਟੇ ਵਾਲੇ ਏਨਾ ਕਿਨਾਰੇ ਤੋੜ ਦਿੱਤੇ ਨੇ।
ਸਰਬ ਸਾਂਝੀ ਛੱਡ ਕਿ ਏਨਾ ਮੇਰੀ ਮੇਰੀ ਕਹਿਣਾ ਜੁਬਾ ਤੇ ਚੜਾ ਲਿਆ ਬਾਣੀ ਨੂੰ।
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ।

ਬਾਬਾ ਤੇਰੀ ਬਾਣੀ ਸਦਾ ਧਰਤੀ ਹਵਾ ਅੱਗ ਪਾਣੀ ਅਕਾਸ ਚ ਰਹਿਣੀ ਏ।
ਸੱਚੀਆਂ ਨੀਤਾ ਅਤੇ ਸੱਚੇ ਵਿਸ਼ਵਾਸ਼ ਚ ਰਹਿਣੀ ਏ।
ਭਾਵੇ ਜਿੰਨਾ ਮਰਜੀ ਏਨਾ ਨੇ ਵਧਾ ਚੜਾ ਲਿਆ ਬਾਣੀ ਨੂੰ।
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ।
     ਸੁਖਮਿੰਦਰ ਸਿੰਘ ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ।
ਤੇਰੀ ਗੱਲ ਦਾ ਹੋਰ ਮਤਲਬ ਬੋਲਣ ਲੱਗ ਪਏ ਨੇ।
ਗਲ ਵਿੱਚ ਤਵੀਤ ਬਣਾ ਕੇ ਪਾ ਲਿਆ ਬਾਣੀ ਨੂੰ
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ
ਨੂੰ।


ਲੁਕਾਈ ਨੂੰ ਭੁਲੇਖੇ ਵਿੱਚ ਪਾ ਕੇ ਇਹ ਆਪਣਾ ਢਿੱਡ ਭਰਦੇ ਨੇ।

Kuldeep BILLA kippy

#ਤੇਰੀ #ਚੁੰਨੀ #ਸ਼ਾਇਰੀ

read more
ਸਵਾ ਮੀਟਰ ਦੀ ਚੁੰਨੀ ਤੇਰੀ,
ਫੁਲਾਂ ਵਾਲੀ ਜੋ।
ਇੱਕ ਕੋਨੇ ਉੱਤੇ ਸੁਰਖੀ ਲੱਗੀ,
ਬੁੱਲ੍ਹਾ ਵਾਲੀ ਜੋ।
ਕੁਝ ਬੰਨ ਸਮਾਨ ਸੀ,
ਫੜਾਈ ਛੱਤ ਤੋਂ ।
ਤੇਰੇ ਸਾਹਾ ਦੀ ਖੁਸਬੂ ਸੀ,
ਆਈ ਛੱਤ ਤੋਂ ।
ਚੁੰਨੀ ਗਲ ਵਿੱਚ ਪਾ ਕੇ ਮੈਂ,
ਫਕੀਰ ਹੋ ਗਿਆ ।
ਦਿਲ ਸਦਾ ਲਈ ਤੇਰੀ ਹੀ,
ਜਾਗੀਰ ਹੋ ਗਿਆ ।
ਤੈਨੂੰ ਆਪਣਾ ਮੁਰਸ਼ਦ ਮੰਨ ਲਿਆ,
ਰੂਹ ਮੇਰੀ ਨੇ।
ਸਾਰਾ ਬ੍ਰਹਿਮੰਡ ਢੱਕ ਲਿਆ,
ਚੁੰਨੀ ਤੇਰੀ ਨੇ।

ਕੁਲਦੀਪ ਬਿੱਲਾ ਕਿੱਪੀ। #ਤੇਰੀ #ਚੁੰਨੀ
loader
Home
Explore
Events
Notification
Profile