Nojoto: Largest Storytelling Platform

Best ਗੁਨਾਹ Shayari, Status, Quotes, Stories

Find the Best ਗੁਨਾਹ Shayari, Status, Quotes from top creators only on Nojoto App. Also find trending photos & videos about ਗੁਨਾਹੋੰ ਨੂੰ, ਗੁਨਾਹੋੰ ਦੀ ਸਜ਼ਾ, ਗੁਨਾਹੋੰ ਦੀ, ਗੁਨਾਹ ਹੈ ਜੋ, ਗੁਨਾਹ ਹੈ,

  • 38 Followers
  • 41 Stories
    PopularLatestVideo

meri_kalam215

#ਗੁਨਾਹ #ਗਿਆਨ

read more
mute video

G.Ravinder Singh

#ਗੁਨਾਹ #Life

read more
mute video

ਦੀਪਕ ਸ਼ੇਰਗੜ੍ਹ

#ਗੁਨਾਹ #ਦੀਪਕ_ਸ਼ੇਰਗੜ੍ਹ #ਕਵਿਤਾ

read more
ਸਿਰ ਤੇ ਮੜ੍ਹਿਆ ਤਾਜ ਗੁਨਾਹਾਂ ਦਾ।
ਦਲੀਲ ਕਿਉਂ  ਕੋਈ  ਸੁਣਦਾ ਨਹੀ।

ਕਿੰਨੇ  ਵਿਛੇ  ਨੇ  ਕੰਢੇ  ਸਾਡੇ ਰਾਹਾਂ ਚ।
ਕੋਈ ਫੁੱਲਾਂ ਦੀ ਗੱਲ,ਕਿਉਂ ਕਰਦਾ ਨ੍ਹੀਂ?

ਕਿਸੇ  ਤੋੜਨਾ, ਮਿੱਧਣਾ  ਕਿੰਨਾ ਸੋਖਾ।
ਕੋਈ ਖਿੜਣੇ ਦੀ ਗੱਲ ਕਰਦਾ ਨਹੀ।

ਸੜਨਾ, ਘੁੱਟਣਾ  ਹੀ  ਬਸ  ਤੇਰੇ  ਹਿੱਸੇ।
ਕੋਈ ਸਬਰ-ਸੰਤੋਖ ਦੀ ਗੱਲ ਕਰਦਾ ਨ੍ਹੀਂ।

ਬਹੁਤੇ ਆਏ ਤੇ ਹਲ਼ੇ ਬਹੁਤਿਆਂ ਆਉਣਾ।
ਇੱਥੇ  ਕਿਸੇ  ਨੇ ਸਦੀਵੀਂ ਟਿਕਣਾ ਨਹੀਂ।।

ਭਲਾ ਲੋਕ ਕਿਉਂ ਨੇ ਸਦਾ 'ਚੜ੍ਹਦੇ ਵੱਲ਼ ਦੇ?
ਪਰ ਕਿਉਂ ਨੀਵੇ ਵੱਲ਼ ਦਾ ਕੋਈ ਬਣਦਾ ਨ੍ਹੀਂ।

ਝੂਠ,ਕਪਟ ਤੇ ਸਾੜਾ ਦਿਲ ਚ ਰੱਖਣ ਲੋਕੀ।
ਕਿਉਂ ਉਸ ਡਾਢੇ ਤੋਂ ਵੀ ਕੋਈ ਡਰਦਾ ਨਹੀਂ?

©ਦੀਪਕ ਸ਼ੇਰਗੜ੍ਹ #ਗੁਨਾਹ

#ਦੀਪਕ_ਸ਼ੇਰਗੜ੍ਹ

RANA KHUMAN

#ਛੰਦਵਿਰਾਸਤੀ #ਸ਼ਾਇਰੀ #ਪੰਜਾਬੀ #ਸ਼ਿਵ_ਕੁਮਾਰ_ਬਟਾਲਵੀ_ਜੀ #ਵਾਲੇ #ਮੈਂ #ਵਿਰਸਾ #Love #suspense #ਗੁਨਾਹ

read more
mute video

RANA KHUMAN

sapna ahaana Sony Sidhu sraj midnight writer RJ_Keshvi Baljeet Chauhan #ਪੰਜਾਬੀ #ਮਾਂ #ਗੁਨਾਹ #ਜਾਂਦਾ #ਸ਼ਿਵ_ਕੁਮਾਰ_ਬਟਾਲਵੀ_ਜੀ #ਸੁਰਜੀਤਪਾਤਰ #ਛੰਦਵਿਰਾਸਤੀ#ਪਿਆਰ#

read more
mute video

Sandeep Kaur

#ਗੁਨਾਹ

read more
ਗੁਨਾਹ    ਜਿੰਦਗੀ ਵਿੱਚ ਕੁਝ  ਐਦਾ ਦੇ ਹੋ ਜਾਂਦੇ ਹਨ, 
ਜਿਹਨਾ ਨੂੰ ਕਰਨ ਤੋਂ ਬਾਅਦ ਇਨਸਾਨ ਖੁੱਦ ਦੀਆ ਨਜਰਾ ਚ ਗਿਰ ਜਾਂਦਾ ਹੈ 
ਤੇ ਆਪਣੇ ਆਪ ਨੂੰ ਕਦੇ ਮਾਫ ਨੀ ਕਰ ਸਕਦਾ। 
ਉਸਦਾ ਪਛਤਾਵਾ ਜਿੰਦਗੀ ਭਰ ਰਹਿੰਦਾ ਹੈ। 
written by Sandeep Sahal Wali 

         11 :30pm #ਗੁਨਾਹ

Prabhjot PJSG

#alone #ਗੁਨਾਹ #punjab #Hindi sad😔 #sadness #Punjabi #Talk

read more
ਕਿਸੀ ਨੇ ਕਹਾ ਅਾਜ ਮੂਜੇ ਜਿੰਦਗੀ ਮੈਂ ਕਿਤਨੇ ਗੁਨਾਹ ਕੀੲੇ ਹੈ ਤੁਮਨੇ,
ਤੋਂ ਮੈਂਨੇ ਕਹਾ ਦੋਸਤ, 
ੳੁਤਾਰ  ਤੋਂ ਸਕਤਾਂ ਹੂ  ਅਾਪਣੇ ਗੁਨਾਹੋ ਕੋ  ਪੰਨੋ ਪਰ,
ਲੇਕਿਨ ਮੈਂ  ਅਾਪਣੇ ਗੁਨਾਹ ਲੋਗੋ  ਕੋ  ਨਹੀ ਬਤਾਨਾ ਚਾਹਤਾ ॥

ਪ੍ਰਭਜੋਤ PJSG #alone #ਗੁਨਾਹ #punjab #Hindi #sad😔 #sadness 
#Punjabi

Ankush @ K

#ਗੁਨਾਹ

read more
ਗੁਨਾਹ ਕਿਤੇ ਬੜੇ ਗੁਨਾਹ
ਹੁਣ ਆਪ ਹਾਂ ਸ਼ਰਮਿੰਦਾ
ਏਹੋ ਜਿਹੇ  ਬੰਦੇ ਨੂੰ
ਰੱਬ ਮਾਫ ਨਹੀਂ ਕਰਦਾ.. #ਗੁਨਾਹ

SanDeepDing

ਗੁਨਾਹ ਪਿਆਰ ਤੇਰੇ ਨਾਲ ਯਾਂ ਨਾ ਕਰਦੀ..।
ਕਾਸ਼! ਮੈਂ ਇਹ ਗੁਨਾਹ ਨਾ ਕਰਦੀ.।।
💕😔 💕
- ©SanDeepDing #ਗੁਨਾਹ #sad #thought #NojotoIndia #NojotoPunjabi #heart #tears #love #withyou #SanDeepDing

ਬੇਈਮਾਨ Lucky

#ਗੁਨਾਹ

read more
ਗੁਨਾਹ ਕੀਤੇ ਗੁਣਾਹਾਂ ਦੀ ਮੁਆਫੀ ਨੀ ਹੁੰਦੀ ਸੱਜਣਾ ਹਰ ਇਕ ਕੁੜੀ ਪੈਸੇ ਦੀ ਪਿਆਸੀ ਨੀ ਹੁੰਦੀ ਸੱਜਣਾ ਅਕਸਰ ਚੜੀ ਜਵਾਨੀ ਵਿਚ ਗਲਤੀਆਂ ਕਰ ਬਹਿੰਦਾ ਇਨਸਾਨ ਪਰ ਹਰ ਇਕ ਗਲਤੀ ਗੁਸਤਾਖੀ ਨਹੀ ਹੁੰਦਾ ਸੱਜਣਾ 
ਬੇਈਮਾਨ lucky #ਗੁਨਾਹ
loader
Home
Explore
Events
Notification
Profile