Nojoto: Largest Storytelling Platform

Best livelikequeen Shayari, Status, Quotes, Stories

Find the Best livelikequeen Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Ravneet kaur

ਹਰ ਦਿਨ ਨਵੀਂ ਕਹਾਣੀ ਹੈ। "ਹਰ ਦਿਨ ਨਵੀਂ ਕਹਾਣੀ ਹੈ"
ਕਿਤੇ ਅੱਖਾਂ ਚੋਂ ਵਹਿੰਦੇ ਹੰਝੂ ਤੇ 
ਕਿਤੇ ਓਹੀ ਪਾਣੀ ਆ ,
ਕਿਸੇ ਦੀ ਨਜ਼ਰ ਚ ਮੈਂ ਨ-ਸਮਝ
ਤੇ ਕਿਸੇ ਦੀ 'ਚ ਸਿਆਣੀ ਆ ,
ਕਿਸੇ ਦੀ ਨਜ਼ਰ ਰਾਣੀ ਤੇ 
ਕਿਸੇ ਦੀ ਚ ਨੋਕਂਰਾਣੀ ਆ ,
ਕਿਵੇਂ ਬਿਆਨ ਕਰਦਾ ਇਹਨੂੰ 
ਚੰਦ ਕੁ ਲਫ਼ਜ਼ਾਂ ਵਿਚ
ਇਹ ਤਾਂ ਹਰ ਇੱਕ ਧੀ ਦੀ ਕਹਾਣੀ ਆ...
ਆਰ k ਬੀ😘 #ਹਰ ਦਿਨ ਨਵੀਂ ਕਹਾਣੀ ਹੈ #everyday #girls #story #poet #quotes #quoteoftheday #punjabiquotes #hanju #fathersprincess #livelikequeen #positiveattitude #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves  Manpreet Gill  Varinder Sahota Bhupinder Singh Deep Sandhu Harman Maan


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile