Find the Best ਖੁਸ਼ੀ Shayari, Status, Quotes from top creators only on Nojoto App. Also find trending photos & videos about ਖà©à¨¸à¨¼à©€ meaning in english, ਖà©à¨¸à¨¼à©€ ਦੀ, ਖà©à¨¸à¨¼à©€ ਦਾ ਵਿਰੋਧੀ ਸ਼ਬਦ, ਖà©à¨¸à¨¼à©€ ਦਾ ਸਮਾਨਾਰਥਕ ਸ਼ਬਦ, ਖà©à¨¸à¨¼à©€ ਦਾ,
Rakesh Ladhrh Robert
ਮੁਹੱਬਤ ਦੀਆ ਸੁਰਾ, ਜਿੰਦਗੀ ਨੂੰ ਸਕੂਨ ਦਿੰਦੀਆਂ ਨੇ| ਨਫਰਤਾਂ ਕਿੱਥੇ ਜਿਉਣ ਦਿੰਦੀਆਂ ਨੇ? ਜਿਨ੍ਹਾਂ ਨੂੰ ਪਸੰਦ ਨਾ ਹੋਵੇ ਕਿਰਦਾਰ ਕਿਸੇ ਦਾ, "ਲੱਧੜ"ਉਹ ਫੋਟੋਆ ਤੇ ਵੀ ਲੂਣ ਧੂਲ ਦਿੰਦੀਆਂ ਨੇ| ਮੁਹੱਬਤ ਦੀਆ ਸੁਰਾ, ਜਿੰਦਗੀ ਨੂੰ ਸਕੂਨ ਦਿੰਦੀਆਂ ਨੇ| ਨਫਰਤਾਂ ਕਿੱਥੇ ਜਿਉਣ ਦਿੰਦੀਆਂ ਨੇ? ਜਿਨ੍ਹਾਂ ਨੂੰ ਪਸੰਦ ਨਾ ਹੋਵੇ ਕਿਰਦਾਰ ਕਿਸੇ ਦਾ, "ਲੱਧੜ"ਉਹ ਫੋਟੋਆ ਤੇ ਵੀ ਲੂਣ ਧੂਲ ਦਿੰਦੀਆਂ ਨੇ| #ਖੁਸ਼ੀ
Rakesh Ladhrh Robert
"ਪੁੱਤ ਮਾਪਿਆਂ ਦੀ ਰੁੱਤ ਹੁੰਦੇ ਨੇ, ਮਾਪੇ ਮਾਪੇ ਰਹਿੰਦੇ, ਪੁੱਤ ਹੀ ਕਪੁੱਤ ਹੁੰਦੇ ਨੇ |" ਦੋਸ਼ ਨਹੀਂ ਲੱਭਦੇ ,ਮਾਵਾਂ ਨੂੰ, ਪੁੱਤਾਂ ਵਿੱਚੋ, ਪਿਆਰ ਨਹੀਂ ਲੱਭਦੇ ,ਬੁੱਤਾਂ ਵਿੱਚੋ, ਖੁਸ਼ਬੂ ਆਉਂਦੀ ਏ ਪਿਆਰ ਦੀ, "ਲੱਧੜ" ਸੱਚੇ ਰਿਸ਼ਤੇ ਦੀਆ ਰੁੱਤਾਂ ਵਿੱਚੋ| ਦੋਸ਼ ਨਹੀਂ ਲੱਭਦੇ ,ਮਾਵਾਂ ਨੂੰ, ਪੁੱਤਾਂ ਵਿੱਚੋ, ਪਿਆਰ ਨਹੀਂ ਲੱਭਦੇ ,ਬੁੱਤਾਂ ਵਿੱਚੋ, ਖੁਸ਼ਬੂ ਆਉਂਦੀ ਏ ਪਿਆਰ ਦੀ "ਲੱਧੜ" ਸੱਚੇ ਰਿਸ਼ਤੇ ਦੀਆ ਰੁੱਤਾਂ ਵਿੱਚੋ| #ਖੁਸ਼ੀ
SNU RATTU
ਵਾਹਿਗੁਰੂ ਤੇਰਾ ਸ਼ੁਕਰ ਹੈ ਪਿਛਲਾ ਖਤਮ ਤੇ ਨਵਾਂ ਤਿਆਰ__ ਖੇਡ ਤਮਾਸ਼ਾ ਹੈ #ਸੰਸਾਰ __ ਖੇਡ ਖੇਡ ਵਿੱਚ #ਫੁੱਲ ਖਿਲਾਵੇ, #ਖੁਸ਼ੀ ਚ ਡੇਗਣ ਵਾਲਾ__ #ਰੱਬ ਤੋਂ ਵੱਡਾ ਕੌਣ ਖਿਡਾਰੀ ਖੇਡਾਂ ਖੇਡਣ ਵਾਲਾ... 🙏🙏🙏
sukhminder singh
ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਹੱਥ ਰੱਬ ਦੀਆ ਟੋਕੀਆ ਚ ਨੀ ਫਸਾਉਣਾ ਚਾਹੀਦਾ। ਖੁਸ਼ੀ ਵਿੱਚ ਖੁਸ਼ੀ ਪਾ ਕਿ ਅਵੱਲਾ ਹੀ ਸਰੂਰ ਬਣ ਜਾਦਾ ਏ। ਚਿਹਰੇ ਉੱਤੇ ਇਲਾਹੀ ਤੇ ਰੁਹਾਨੀ ਇੱਕ ਨੂਰ ਬਣ ਜਾਦਾ ਏ। ਸੁਖਮਿੰਦਰ ਸਿੰਘ।
jasvir kaur sidhu
ਇਹ ਮੋਹ ਮੋਹ ਦੇ ਧਾਗੇ ਇਹ ਮੋਹ ਦੇ ਧਾਗੇ ਨੇ ਜਨਮਾਂ ਦਾ ਸਾਥ ਨਿਭਾਉਂਦੇ ਨੇ ਆਪਣੀ ਹੀ ਖੁਸ਼ੀ ਨਹੀਂ ਬਲਕਿ ਇੱਕ ਦੂਜੇ ਦੀ ਖੁਸ਼ੀ ਚਾਹੁੰਦੇ ਨੇ। ਜਸਵੀਰ ਕੌਰ ਭੈਣ ਭਰਾ ਦਾ ਪਿਆਰ
Jagraj Sandhu
ਓਹ ਵਕ਼ਤ ਕਦੇ ਨੀ ਆਵਂਦਾ.. ਕਿ ਜੋ #ਦਿਲ ਕਰੇ ਓਹ ਚੁਣ ਲੈ, #ਦੌਲਤ ਵਿਚ ਖੁਸ਼ੀ ਨਾ ਲਭਦੀ.. #ਜ਼ਿੰਦਗੀ ਦਾ ਆਹੀ ਗੁਣ ਹੈ | ਜਿਸ ਜਗ੍ਹਾ ਖਲੋਇਆ ਤੱਕ ਲੈ.. ਪਲ-ਪਲ ਵਿਚ #ਖੁਸ਼ੀ ਦੀ ਧੁਨ ਹੈ, ਜੋ ਵਕ਼ਤ ਉਡੀਕੇਂ ਜਿਉਣ ਲਈ.. ਤੇਰੇ ਕੋਲ ਓਹੀ ਪਲ "ਹੁਣ" ਹੈ .. - Tera @JagraJ - #ਹੁਣ 😍😘 ख्वाहिश 😘😍 Lovely Kour Nehu❤ #suman# ਹਰਪ੍ਰੀਤ ਸਿੰਘ
Nav kaur
ਜੇ ਤੂੰ ਜਾਣਾ ਈ ਆ ਤਾਂ ਦਿਲ ਵਿੱਚ ਕੋਈ ਗਿਲਾ ਨਾ ਲੈ ਕੇ ਜਾਵੀ ਰੱਬ ਕਰੇ ਆਪਾ ਕਦੇ ਫਿਰ ਕਿਸੇ ਮੋੜ ਤੇ ਮਿਲੀਏ ਤਾਂ ਤੇਰੇ ਜਾ ਮੇਰੇ ਦਿਲ ਵਿਚ ਉਹ ਪਿਆਰ ਉਦਾ ਹੀ ਹੋਵੇ ਖੁਸ਼ੀ ਖੁਸ਼ੀ ਜਾ। ਰੱਬ ਤੇਰੀ ਝੋਲੀ ਖੁਸ਼ੀਆ ਨਾਲ ਆਬਾਦ ਰੱਖੇ
Deep Sandhu
ਕਿਤਾਬਾਂ ਦੇ ਪੰਨੇ ਪਲਟ ਕੇ ਸੋਚਦਾਂ ਹਾਂ ਜਿੰਦਗੀ ਏਦਾਂ ਪਲਟ ਜਾਵੇ ਤਾਂ ਕੀ ਗੱਲ ਏ ? ਗੱਲ ਦਿਲ ਦੀ ਜੋ ਸੁਪਨੇ ਵਿਚ ਆਏ ਓਹ ਸਚ ਹੋ ਜਾਵੇਂ ਤਾ ਕੀ ਗੱਲ ਏ ? ਕੁਝ ਲੋਕ ਮਤਲਬ ਲਈ ਲਭਦੇ ਨੇ ਮੇਨੂੰ ਬਿਨਾ ਮਤਲਬ ਆਵੇ ਤਾ ਕੀ ਗੱਲ ਏ ? ਕਤਲ ਕਰਕੇ ਤਾਂ ਸਭ ਲੈ ਜਾਣਗੇ ਦਿਲ ਮੇਰਾ ਕੋਈ ਪਿਆਰ ਨਾਲ ਲੈ ਜਾਵੇ ਤਾਂ ਕੀ ਗੱਲ ਏ ? ਜਿੰਦਾ ਰਿਹ ਕੇ ਤਾਂ ਦੇਵਾਂ ਖੁਸ਼ੀ ਸਭ ਨੂੰ ਖੁਸ਼ੀ ਮੇਰੀ ਮੋਤ ਤੋਂ ਕਿਸੇ ਨੂੰ ਮਿਲ ਜਾਵੇ ਤਾਂ ਕੀ ਗੱਲ ਏ? ਦੀਪ ਤਾਂ ਖੁਸ਼ੀਆਂ ਵੰਡ ਦਾ ਰਹੁ ਕੋਈ ਸਾਡੇ ਗਮ ਵਟਾਵੇ ਤਾਂ ਕੀ ਗੱਲ ਏ ****ਤੇਰਾ ਦੀਪ ਸੰਧੂ*** aman6.1 Preet Sidhu Jagraj Sandhu Amrit Amrit Ravneet kaur
Sandeep Brar(ਸੰਦੀਪ ਬਰਾੜ )
ਹਰ ਕੋਈ ਹਾਸੇ ਲੱਭਦਾ ਪਰ ਕਿਸਮਤ ਚ ਨਾ ਸੱਭੇ ਖੁਸ਼ੀ ਦੀ ਕੀਮਤ ਨਾ ਯਾਰੋ ਹਾਸੇ ਨਾ ਮਿਲਣ ਬਜ਼ਾਰੋ ਪਿਆਰ ਕਰੋ ਪਿਆਰ ਵੰਡੋ ਛੱਡ ਨਿੰਦਿਆ ਨਾ ਕੋਈ ਭੰਡੋ ਹੁਣ ਸਭ ਨੂੰ ਦਿਲੋਂ ਸਤਕਾਰੋ ਹਾਸੇ ਨਾ ਮਿਲਣ ਬਜ਼ਾਰੋ ਪੈਸਾ ਬਹੁਤ ਕਮਾਇਆ ਪਰ ਰਾਤੀ ਨੀਂਦ ਨਾ ਫੱਬੇ ਉਦਾਸ ਚਿਹਰੇ ਹੀ ਠੱਗੇ ਕੀਤੇ ਪਾਪ ਕਿਵੇਂ ਉਤਾਰੋ ਹਾਸੇ ਨਾ ਮਿਲਣ ਬਜ਼ਾਰੋ ਜੁਲਮੀ ਵੀ ਖੁਸ਼ੀਆਂ ਲੱਭੇ ਕੰਮ ਕੀਤੇ ਭਾਵੇ ਬਹੁਤੇ ਭੱਦੇ ਉਸ ਡਾਹਢੇ ਨੂੰ ਨਾ ਵਸਾਰੋ ਹਾਸੇ ਨਾ ਮਿਲਣ ਬਜ਼ਾਰੋ ਨਾ ਉਹ ਸੱਗੀ-ਪਰਾਂਦਾ ਏ ਬੰਦਾ ਬੰਦੇ ਨੂੰ ਹੀ ਖਾਂਦਾ ਏ ਆਪਣੇ ਨਾ ਆਪ ਮਾਰੋ ਹਾਸੇ ਨਾ ਮਿਲਣ ਬਜ਼ਾਰੋ ਈਰਖਾ ਦੇ ਕੋਹੜ ਨੂੰ ਕੱਢੋ ਪੈਸੇ ਦੀ ਗੁਲਾਮੀ ਨੂੰ ਛੱਡੋ ਟੈਸ਼ਨਾ ਨੂੰ ਗਲੋ ਉਤਾਰੋ ਹਾਸੇ ਨਾ ਮਿਲਣ ਬਜ਼ਾਰੋ ਮਿੱਟੀ ਦਾ ਬਣਿਆ ਮਿੱਟੀ ਬਰਾੜਾ ਤੂੰ ਹਜੇ ਵੀ ਦੁਚਿੱਤੀ ਆ ਜੋ ਖੁਸ਼ੀਆਂ ਦੀ ਬਹਾਰੋ ਧਰਤੀ ਮਾਂ ਦਾ ਸੀਨਾ ਠਾਰੋ ਹਾਸੇ ਨਾ ਮਿਲਣ ਬਜ਼ਾਰੋ #ਖੁਸ਼ੀ #ਹਾਸੇ #ਪੰਜਾਬੀ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto