Nojoto: Largest Storytelling Platform
nojotouser1024453656
  • 123Stories
  • 50Followers
  • 1.5KLove
    44.4KViews

Ravneet Rangian

ਇਸ਼ਕ ਅਸਮਾਨ ਵਰਗਾ ਏ Instagram:- official_ravneet_rangian ਪ੍ਰਤੀਲਿਪੀ ਤੇ ਮੈਨੂੰ ਫੋਲੋ ਕਰੋ, https://pratilipi.page.link/LobirzZ6ezfP6aSQA ਭਾਰਤੀ ਭਾਸ਼ਾਵਾਂ ਵਿੱਚ ਪੜ੍ਹੋ, ਲਿਖੋ ਅਤੇ ਸੁਣੋ, ਬਿਲਕੁਲ ਨਿ:ਸ਼ੁਲਕ!

  • Popular
  • Latest
  • Video
305ab731a81ab05593263978b21edc01

Ravneet Rangian

ਬਾਬਾ ਨਵਤੇਜ ਭਾਰਤੀ ਜੀ
#ਰਵਨੀਤਰੰਗੀਆ #ਪੰਜਾਬੀ #ਪੰਜਾਬੀਸ਼ਾਇਰੀ #poetpunjab #nojoto

ਬਾਬਾ ਨਵਤੇਜ ਭਾਰਤੀ ਜੀ #ਰਵਨੀਤਰੰਗੀਆ #ਪੰਜਾਬੀ #ਪੰਜਾਬੀਸ਼ਾਇਰੀ #poetpunjab nojoto

305ab731a81ab05593263978b21edc01

Ravneet Rangian

Red sands and spectacular sandstone rock formations ਰੋਲਿਆ ਵਿਚ ਏਵੇ ਖੋ ਨਾ ਜਾਵੀ
ਬਹਿ ਨਜ਼ਰ ਮਾਰੀ ਜੋ ਬੀਤ ਗਿਆ
ਛੱਡ ਪੁਰਾਣੀਆ
ਅੱਗੇ ਵੱਧ 
ਏਵੇ ਦੁਨੀਆਂ ਦੀ ਭੇੜ ਵਿੱਚ
ਪਿੱਛੇ ਰਹਿ ਨਾ ਜਾਵੀ।

©Ravneet Rangian ਦੋੜ ਜ਼ਿੰਦਗੀ ਦੀ #ਰਵਨੀਤਰੰਗੀਆ #ਮਾਂਬੋਲੀ #ਪੰਜਾਬੀਸ਼ਾਇਰੀ #ravneetrangian 
#Sands

ਦੋੜ ਜ਼ਿੰਦਗੀ ਦੀ #ਰਵਨੀਤਰੰਗੀਆ #ਮਾਂਬੋਲੀ #ਪੰਜਾਬੀਸ਼ਾਇਰੀ #ravneetrangian #Sands

305ab731a81ab05593263978b21edc01

Ravneet Rangian

White ਕੈਸਾ ਅਨਜਾਮ ਦੇ ਰਹੀ ਏ ਜ਼ਿੰਦਗੀ
ਆਪਣਿਆ ਦੀ ਦੌੜ ਲੱਗੀ ਏ
ਆਪਣਿਆ‌ ਨੂੰ ਹੀ ਚੋਟ ਪਹੁੰਚਾਉਣ ਲਈ
ਕਾਸ਼ ਦਰੁੱਸਤ ਹੋ ਜਾਵੇ
ਏਵੇ ਦੇਰ ਨਾ ਹੋ ਜਾਵੇ ਸੁਲਝਾਉਣ ਦੀ
ਰੱਬਾ ਕੈਸਾ ਸਮਾਂ ਸਿਰਜਿਆ ਏ
ਹਰ ਵੇਲੇ  ਲੱਗੀ ਰਹਿੰਦੀ ਏ
ਮੁਸੀਬਤ ਜਿਵੇਂ ਮੇਰੇ 
ਗੱਲ ਨੂੰ ਫਾਹਾ ਲਾਉਣ ਨੂੰ।।

©Ravneet Rangian ਕੈਸਾ ਅਨਜਾਮ
#ਰਵਨੀਤਰੰਗੀਆਂ #sad_quotes #ਪੰਜਾਬੀਸ਼ਾਇਰੀ #ਮਾਂਬੋਲੀ #ਪੰਜਾਬੀਅਤ #ravneetRangian #punjabibooks #Nojoto #Music #punabisinger

ਕੈਸਾ ਅਨਜਾਮ #ਰਵਨੀਤਰੰਗੀਆਂ #sad_quotes #ਪੰਜਾਬੀਸ਼ਾਇਰੀ #ਮਾਂਬੋਲੀ #ਪੰਜਾਬੀਅਤ #ravneetrangian #punjabibooks #Music #punabisinger

305ab731a81ab05593263978b21edc01

Ravneet Rangian

White ਜ਼ਿੰਦਗੀ ਤਾਂ ਆਪਣਿਆਂ ਦੀ ਨਾਰਾਜ਼ਗੀ
ਦੂਰ ਕਰਨ ਵਿੱਚ ਲੰਘ ਰਹੀ ਏ
ਕਦੇ ਮੈ ਨਰਾਜ਼ ਹੋਵਾ
ਵਖ਼ਤ ਹੀ ਨੀ ਮਿਲਿਆ।।

©Ravneet Rangian ਵਖ਼ਤ ਦੀ ਨਾਰਾਜ਼ਗੀ
#ਰਵਨੀਤਰੰਗੀਆ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬੀਸ਼ਾਇਰੀ #Punjabi #Punjabipoetry #Books

ਵਖ਼ਤ ਦੀ ਨਾਰਾਜ਼ਗੀ #ਰਵਨੀਤਰੰਗੀਆ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬੀਸ਼ਾਇਰੀ #Punjabi #Punjabipoetry #Books #ਜੀਵਨ

305ab731a81ab05593263978b21edc01

Ravneet Rangian

ਲੈ ਕੇ ਤੱਸਵੀ ਮੈਂ ਵਖ਼ਤ ਗੁਜਾਰ ਲਿਆ
ਰੱਬ ਦਾ ਨਾਮ‌ ਤਾਂ ਲਿਆ ਈ ਨੀ
ਸਮਾ ਕਰ ਬਰਬਾਦ ਲਿਆ
ਇੱਧਰ ਉੱਧਰ ਭੱਜਿਆ 
ਪੱਲੇ ਕੁੱਝ ਨਾ ਆਇਆ
ਦਰ ਦਰ ਭਟਕਣ ਮੈ ਪਾਈ
ਤੈਨੂੰ ਹੀ ਮਨੋ ਵਿਸਾਰ ਲਿਆ।।

©Ravneet Rangian
  ਤੱਸਵੀ ਰੱਬ ਦੀ
#God #Poetry #poem #Punjabipoet #Nojoto #pujabibooks #writer #Music #singers 
#UskeHaath
305ab731a81ab05593263978b21edc01

Ravneet Rangian

ਦਰ ਬੇ ਦਰ 
#ravneetrangian #Love #Punjabi #Nojoto #Music #punjabishyri #punjabibooks #writerpunjabi
305ab731a81ab05593263978b21edc01

Ravneet Rangian

ਹਕੀਕਤ ਤੋਂ ਪਰੇ
#ਰਵਨੀਤਰੰਗੀਆ #Punjabipoetry #poerty #writer #Music #punjabibooks #punjab #Nojoto #nojotopoetry 
#mothernature

ਹਕੀਕਤ ਤੋਂ ਪਰੇ #ਰਵਨੀਤਰੰਗੀਆ #Punjabipoetry #poerty #writer #Music #punjabibooks #punjab #nojotopoetry #mothernature

305ab731a81ab05593263978b21edc01

Ravneet Rangian

ਚੱਲ ਕੋਈ ਨਾ
#Love #Nojoto #Music #punjabipoet #punjab #punjabibookslover #SadStorytelling #punjabiwriter #punjabimusic
305ab731a81ab05593263978b21edc01

Ravneet Rangian

ਚੱਲ ਕੋਈ ਨਾ
ਸਮੇਂ ਦੀ ਏ ਗੱਲ, 
ਅੱਜ ਨਹੀ ਮੇਰੇ ਵੱਲ
ਤੂੰ ਅੱਗੇ ਵੱਧਦਾ ਚੱਲ,
ਸਭ ਉਹਦੇ ਵੱਲ
ਕੋਈ ਕਰਦਾ ਨਹੀ 
ਤੇਰੇ ਹੱਲ 
ਚੱਲ ਕੋਈ ਨਾ।।

©Ravneet Rangian
  ਚੱਲ ਕੋਈ ਨਾ
#Nojoto #Music #Punjabipoetry #Books #punjabipoet #Punjabi 
#traintrack #Music #punjabipoet #punjab
305ab731a81ab05593263978b21edc01

Ravneet Rangian

ਹਕੀਕਤ ਤੋਂ ਪਰੇ ਨੇ
ਸਭ ਗੱਲਾਂ
ਜਿਵੇਂ ਚੱਲਦੇ ਪਾਣੀ ਦੀਆਂ ਛੱਲਾਂ
ਕਿਧਰ ਨੂੰ ਚੱਲਾਂ
ਜਾਂ ਰੱਬ ਦੇ ਵੱਲਾ
ਹਕੀਕੀ ਦੇ ਨਾਲ 
ਤੂੰ ਵਹਿਮ ਦੇ ਘਰ ਕਿਉਂ ਚੱਲਾਂ।।

©Ravneet Rangian
  ਹਕੀਕਤ ਤੋਂ ਪਰੇ
#Nojoto #Music #poem #Poetry #writer #Punjabi #punjabibooks #mountainsnearme

ਹਕੀਕਤ ਤੋਂ ਪਰੇ #Music #poem Poetry #writer #Punjabi #punjabibooks #mountainsnearme

loader
Home
Explore
Events
Notification
Profile