Nojoto: Largest Storytelling Platform
ronitshwetafan2130
  • 12Stories
  • 1Followers
  • 74Love
    0Views

lifestorykaur

  • Popular
  • Latest
  • Video
a6f378e26807719654ccd5c443efd16b

lifestorykaur

White ਜੋ ਗਿਆ, ਉਹ ਸਿਖਾ ਕੇ ਗਿਆ,
 ਜੋ ਆਇਆ, ਉਹ ਸਿਖਾ ਰਿਹਾ ਏ,
 ਏਥੇ ਹਰ ਕੋਈ ਸਾਨੂੰ ਅਜ਼ਮਾ ਰਿਹਾ‌‌ ਏ,
 ਇਹ ਦਿਲ ਕਿੰਨਾ ਨਰਮ ਏ,
ਦਿਮਾਗ ਕਿੰਨਾ ਗਰਮ ਹੈ,
ਪਾਲਿਆ ਕਿ ਭਰਮ ਏ,
ਇਹ ਧਰਮ ਏ, ਕੀ ਕਰਮ ਏ? 
ਜਿਹੜਾ ਹੱਸਦਾ ਉਹ ਰਵਾ ਰਿਹਾ ਏ,   
ਏਥੇ ਹਰ ਕੋਈ ਸਾਨੂੰ ਅਜ਼ਮਾ ਰਿਹਾ ਏ।

©lifestorykaur #GoodMorning
a6f378e26807719654ccd5c443efd16b

lifestorykaur

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।

©lifestorykaur #LostTracks
a6f378e26807719654ccd5c443efd16b

lifestorykaur

ਜੇ ਕਿਸਮਤ ਮਾੜੀ ਨਾ ਹੁੰਦੀ 
ਤਾਂ ਜਿੰਦਗੀ ਹੀ ਕੁੱਝ ਹੋਰ ਹੋਣੀ ਸੀ

ਪ੍ਰੀਤ ਕੌਰ😶

©Ronit_shweta Fan #Hopeless
a6f378e26807719654ccd5c443efd16b

lifestorykaur

#ਉਸਨੇ ਜਿਸ ਦਾ ਵੀ ਕੀਤਾ ਦਿਲੋਂ ਕੀਤਾ 
#ਪਰ ਕੋਈਆ ਨੇ ਉਸਦਾ ਦਿਲ ਦੁਖਾਇਆ  ਏ
#ਉਹ ਹਰ ਗੱਲ ਲਾ ਲੈਂਦੀ ਏ ਦਿਲ ਤੇ
#ਉਸਨੂੰ ਆਪਣੇ ਆਪਣੀ ਜਾਨ ਤੋਂ ਵੀ ਵੱਧ ਪਿਆਰੇ ਨੇ
#ਖੁਆਹਿਸ਼ ਹੈ ਉਸਦੀ ਹਰ ਇੱਕ ਦਾ ਦਿਲ  ਜਿੱਤ ਲੈਣਾ
#ਫਿਤਰਤ ਨਹੀ ਕਿਸੇ ਨੂੰ ਦੁੱਖ ਦੇਣ ਦੀ😪🙏
ਪ੍ਰੀਤ ਕੌਰ✍ #ReachingTop
a6f378e26807719654ccd5c443efd16b

lifestorykaur

#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ 
#ਪ੍ਰੀਤ ਕੌਰ ਦੇ ਸੋਚਣ ਦਾ ਅੰਦਾਜ਼ ਹੀ ਕੁੱਝ ਵੱਖਰਾ ਏ,
#ਓ ਹਰ ਵੇਲੇ ਸੋਚਦੀ ਆਪਣਿਆਂ ਬਾਰੇ 
#ਕਦੇ ਨਹੀਂ ਸੋਚਿਆ ਆਪਣੇ ਬਾਰੇ .........
#ਯਾਦ ਹੈ ਉਸਨੂੰ ਉਸਨੇ ਕੀ ਪਾਇਆ ਤੇ  ਕੀ  ਖੋਇਆ ਏ:)
🙏🙏🙏🙏🙏 #walkingalone
a6f378e26807719654ccd5c443efd16b

lifestorykaur

Waqt Bura Hain Par kabhi Toh Acha Aayga...
Khuda Mera Bhi Hain Aakhir kab Tak Rulayga😞 #ShiningInDark
a6f378e26807719654ccd5c443efd16b

lifestorykaur

@life_story_kaur #shadesoflife
a6f378e26807719654ccd5c443efd16b

lifestorykaur

❌ਕੋਈ ਨਹੀ ਏ ਆਪਣਾ ਇੱਥੇ
ਸਭ ਆਪੋ ਆਪਣੇ ਰਾਹੀ ਨੇ,🚶‍♀️
💔ਕੋਈ ਨਹੀ ਕਰਦਾ ਕਿਸੇ ਦਾ ਦਿਲੋਂ ਇੱਥੇ
ਸਭ ਮਤਲਬ ਦੇ ਖਿਡਾਰੀ ਨੇ🤔 #Stars&Me
a6f378e26807719654ccd5c443efd16b

lifestorykaur

❌ਕੋਈ ਨਹੀ ਏ ਆਪਣਾ ਇੱਥੇ
ਸਭ ਆਪੋ ਆਪਣੇ ਰਾਹੀ ਨੇ,🚶‍♀️
💔ਕੋਈ ਨਹੀ ਕਰਦਾ ਕਿਸੇ ਦਾ ਦਿਲੋਂ ਇੱਥੇ
ਸਭ ਮਤਲਬ ਦੇ ਖਿਡਾਰੀ ਨੇ🤔 #Stars&Me
a6f378e26807719654ccd5c443efd16b

lifestorykaur

💝GRAND 💝

loader
Home
Explore
Events
Notification
Profile