Nojoto: Largest Storytelling Platform

New pb03 rto code Quotes, Status, Photo, Video

Find the Latest Status about pb03 rto code from top creators only on Nojoto App. Also find trending photos & videos about, pb03 rto code.

    LatestPopularVideo

Bhawani Rathore

RTO
Sadak pe maine kuch dekha hai, sadak pe maine kuch dekha hai,
Wo RTO police wale hai
Jeep ke ander sahab
Bahar 100-100 wale hai
Bahar 100 - 100 wale hai
Kya khub nazara hai
Kya khub nazara hai
Ye BHARAT ke rakhwale hai 
🚙 Ke ander sahab
Bahar 100-100 wale hai

©Bhawani Rathore RTO

#coldnights

AYAN KHAN

#alone Rto adviser #जानकारी

read more
MOB NO 
9887002019
I AM RTO OFFICE ADVISOR

©AYAN KHAN #alone Rto adviser

Deep

pb03 #TuneWithTone

read more

Amritpal Sidhu

Galatiyan #sidhu #pb03

read more

Divyanshi Singla

Kulbir MaAn

ਲੋਕ ਅਪਣੇ ਆਪ ਨੂੰ ਚੰਗਾ ਦੱਸਣ ਲਈ ਅਪਣੀ ਗ਼ਲਤੀ ਤੀਜੇ ਬੰਦੇ ਤੇ ਸੁੱਟ ਦਿੰਦੇ ਨੇ  #punjabiquote #punjabivsenglish #pb31 #pb03 #pb31ਵਾਲੇ

Kulbir MaAn

                       ਸਕੂਲ ਲਾਈਫ 😔
ਜਦੋ ਮੈਂ ਨਵਾਂ ਨਵਾਂ ਗਿਆਰਵੀਂ ਜਮਾਤ ਵਿੱਚ ਦਾਖਲਾ ਲਿਆ ਤਾਂ ਮੈ ਪਿੰਡ ਤੋਂ ਸ਼ਹਿਰ ਸਵੇਰ ਜਾਣਾ ਤੇ ਸਾਰਾ ਦਿਨ ਮਸਤੀ ਕਰਨੀ ਕੋਈ ਰੋਕ ਨਾ ਟੋਕ ਬਸ ਉਦੋ ਨਜ਼ਾਰੇ ਹੀ ਬਹੁਤ ਆਉਂਦੇ ਸੀ ਇੱਕ ਵਾਰ ਸਾਡਾ ਇੱਕ ਕਲਾਸਮੇਡ ਨੇ ਵੱਟਸ ਅੱਪ ਤੇ ਗਰੁੱਪ ਬਾਣਾ ਲਿਆ ਤੇ ਨੇਮ ਸੀ ਖਾਸਲਾ ਸਕੂਲ ਦੇ ਵਿਦਿਆਰਥੀ ਕੁਝ ਦਿਨਾਂ ਬਾਦ ਓਸ ਨੇ ਚੇਜ ਕਰਤਾ ਤੇ ਲਿਖ ਦਿੱਤਾ ਖਾਸਲਾ ਸਕੂਲ ਦੇ ਵੈਲੀ ਇੱਕ ਮੁੰਡੇ ਨੇ ਵਿੱਚ ਗੀਤ ਗਾ ਕੇ ਪਾ ਦਿੱਤਾ ਤੇ ਹੋਰ ਮਾਸਟਰ ਦੀ fb ਤੋ ਫੋਟੋ ਚੱਕ ਕੇ ਪਾ ਦਿੰਦੇ ਲੜੀ ਜਾਂਦੇ ਰਹਿੰਦੇ ਏਦਾਂ ਕੁਝ ਦਿਨ ਤਾਂ ਨਿਕਲੇ ਪਰ ਇੱਕ ਮੁੰਡੇ ਸਕੂਲ ਦੇ ਪ੍ਰਿੰਸੀਪਲ ਨੂੰ ਦੱਸ ਦਿੱਤਾ ਤੇ ਫੇਰ ਸਵੇਰੇ ਹੀ ਪਿਰਆਰ ਚ ਪੀ. ਟੀ ਮਾਸਟਰ ਨੇ ਸਪੀਕਰ ਚ ਬੋਲਿਆ ਖਾਸਲਾ ਆਲੇ ਵੈਲੀ ਖੜ੍ਹੇ ਹੋ ਉਦੋ ਸਾਡੀਆ ਲੱਤਾ ਚ ਕੰਬਨ ਸੁਰੂ ਹੋ ਗਈ ਕੋਈ ਨਾ ਹੋਇਆ ਖੜਾ ਤੇ ਫੋਜੀ ਚੁੱਕ ਲਿਆ ਫੋਨ ਓਸ ਦੇ ਬੈਗ ਚ ਬੈਗ ਚੁੱਕ ਲਿਆ ਤੇ ਮੋਬਾਈਲ ਚ ਖੋਲ ਲਿਆ ਸਾਰਾ ਕੁਝ ਸਭ ਤੋ ਪਹਿਲਾ ਬੋਲੇ ਕੁਲਬੀਰ ਮਾਨ 😱ਮੈਂਨੂੰ ਮੁੜਕਾ ਆ ਗਿਆ ਲੱਤਾਂ ਚ ਕੰਬਨ ਸੀ ਮੈਂਨੂੰ ਸੀ ਅੱਜ ਤਾਂ ਫੱਸ ਗਏ 15 ਕ ਜਾਣੇ ਇੱਕ ਪਾਸੇ ਤੇ ਕਰ ਲੈ ਧੂਤ ਦਾ ਡੰਡਾ ਸੀ ਤੇ ਸਰ ਬੋਲੇ ਮੈਂਨੂੰ ਤੂੰ ਵੀ ਏਹ ਕੰਮ  ਕਿੱਧਰ ਆ ਗਿਆ ਸਾਰਾ ਸਕੂਲ ਮੇਰੇ ਵੱਲ ਦੇਖਣ ਲੱਗ ਗਿਆ ਮੈਂਨੂੰ ਕਹਿੰਦੇ ਤੂੰ ਪੜਨ ਆਲਾ ਮੁੰਡਾ ਮੈਂਨੂੰ ਬੈਠਾ ਦਿੱਤਾ ਮੈਂਨੂੰ ਲੱਗਾ ਮੇਂ ਤਾਂ ਬਚ ਗਿਆ ਬਾਕੀ ਦਾ ਕੀ ਬੰਨੋ ਜੋ ਓਨਾ ਦੇ ਕੁੱਟ ਪਈ ਉਹ ਅੱਜ ਵੀ ਯਾਦ ਆ ਸਾਰੀ ਕਲਾਸ ਦੇ ਮੋਬਾਈਲ ਫੜ ਲਏ ਇਕੱਲਾ ਮੇਰਾ ਵਚ ਗਿਆ ਸੀ ਮੇਰਾ ਵੀ ਕਿੱਟ ਚ ਸੀ ਪਤਾ ਨਹੀਂ ਕਿਵੇਂ ਬਚ ਗਿਆ ਮੈਂਨੂੰ ਲੱਗਦਾ ਮੈ ਕੋਈ ਪਹਿਲਾ ਆਲੇ ਜਨਮ ਚ ਕੁਝ ਚੰਗਾ ਕੀਤਾ ਹੋਣਾ ਤਾਂ ਜੋ ਓਸ ਦਿਨ ਮੈ ਬਚ ਗਿਆ
 #schoolmemories #schoollife #punjabschool #pb31 #pb03

Kulbir MaAn

Maan #pb31 #pb03 #kulbirmaan #punjabiquote #punjabipoetry #poem #shayri #poetry

amar sharma

Karan Dandiwal

ਪਾਇਆ ਕੁੜਤਾ ਪਜਾਮਾ
 ਸਿਰ ਉਤੇ ਪੱਗ ਦੇਖ ਚਿੰਨੀ ਨੀ
ਯਾਰ ਹੁਕਮ ਦੇ ਯੱਕੇ ਨਾ
 ਤੂੰ ਦੁੱਕੀ ਤਿੱਕੀ ਵਿਚ ਗਿਣੀ ਨੀ
ਨਸੇ ਪੱਤੇ ਵਾਲੀ ਅਸੀਂ
 ਬਿਮਾਰੀ ਦੂਰ  ਰੱਖੀ ਆ
 ਇਕ ਰੱਖੀ ਕੁੰਡੀ ਮੁੱਛ ਦੂਜੀ ਬਾਪੂ ਕੋਲੋ
 ਮਿਲੀ ਸਰਦਾਰੀ ਕੈਮ ਰੱਖੀ ਆ

©Karan Dandiwal #pagg #Sardar #Jatt #Nojoto #treanding #Quote #Jassar #pb03 #Attitude
loader
Home
Explore
Events
Notification
Profile