Nojoto: Largest Storytelling Platform

New ਪੰਜਾਬੀ ਵੀਡੀਓ ਜੋਕਸ Quotes, Status, Photo, Video

Find the Latest Status about ਪੰਜਾਬੀ ਵੀਡੀਓ ਜੋਕਸ from top creators only on Nojoto App. Also find trending photos & videos.

    LatestPopularVideo

Harpreet Fatta Balu

ਵੀਡੀਓ ਨੇ ਬਚਾ ਲਿਆ 😂😂 #ਕਾਮੇਡੀ

read more

sonam kallar

#ਪੰਜਾਬੀ #ਪੰਜਾਬੀ ਸੱਭਿਆਚਾਰ #romance #Poetry

read more

Raj Kaur

ਪੰਜਾਬੀ #ਕਵਿਤਾ

read more

ARMY_LIFE

#ਪੰਜਾਬੀ #Quotes

read more
ਬੁੱਲ੍ਹਿਆ ਚਾਰ ਮੋਢਿਆ ਨੇ ਤੈਨੂੰ ਚੁੱਕਣਾ।
ਇਕ ਤੀਲੀ ਨੇ ਤੈਨੂੰ ਫੂਕਣਾ।

ਅਸਮਾਨ ਤੇ ਤੇਰਾ ਧੂਆਂ ਉੱਡਣਾ
ਧਰਮ ਰਾਜ ਨੇ ਤੇਰਾ ਲੇਖਾ ਪੁੱਛਣਾ।

ਪੁੱਛਣ ਤੇ ਤੇਥੋ ਬੋਲ ਨਹੀਂ ਹੋਣਾ।
ਮਿੱਟੀ ਦਾ  ਤੂੰ ਬੰਦਾ ਬੁੱਲ੍ਹਿਆ ਲੁੱਕ ਲੁੱਕ ਕੇ ਤੂੰ ਰੋਣਾ।

©fake_jindgi06 #ਪੰਜਾਬੀ

ਸਤਵਿੰਦਰ ਸਿੰਘ

#ਪੰਜਾਬੀ # #ਵਿਚਾਰ

read more

ਪ੍ਰੀਤ ਬਖ਼ਤੜੀ

#ਪੰਜਾਬੀ #nojotophoto #ਕਵਿਤਾ

read more
 #ਪੰਜਾਬੀ

ਜੀਵਨ ਘੁੰਮਣ

ਪੰਜਾਬੀ #ਕਹਾਣੀ

read more
ਸੱਭਿਆਚਾਰ ਤੇ ਪੰਜਾਬੀ ਬੋਲੀ              
ਮੈ ਕਿਸੇ ਹੰਢਾਈ ਉਮਰ ਜਿਹੀ ,ਜਾ ਪੱਤਿਆਂ ਦੀ ਕਹਿ ਟਾਹਣੀ ਲਉ
ਮੈ ਬਚਪਨ ਹਾ ਕਿਸੇ ਬੱਚੇ ਦਾ , ਬੇਬੇ ਦੀ ਕਹਿ ਮਧਾਣੀ ਲਉ
ਮੈਂ ਰਚਨਾ ਹਾ ਕਿਸੇ ਸਾਇਰ ਦੀ , ਜਾ ਸੱਚੀ ਕਹਿ ਕਹਾਣੀ ਲਉ
ਮੈ ਹਾ ਨਦੀਆਂ ਦੇ ਪੱਤਨ ਜਿਹੀ ,ਜਾ ਮੈਨੂੰ ਹੀ ਕਹਿ ਪਾਣੀ ਲਉ
ਕੋਈ ਰੱਬ ਆਖੈ ਕੋਈ ਮਾਂ ਆਖੈ , ਜਾ ਛਾਂ ਠੰਡੀ ਕਹਿ ਮਾਣੀ ਲਉ
ਮੈ ਕਲਮ ਹਾ ਘੁੰਮਣ ਆਲੇ ਦੀ , ਜਾ ਸਬਦਾਂ ਕਹਿ ਰਾਣੀ ਲਉ
ਮੈ ਆਵਾਜ ਹਾ ਪੀਰ ਫਕੀਰਾਂ ਦੀ, ਜਾ ਗੁਰੂਆਂ ਦੀ ਕਹਿ ਬਾਣੀ ਲਉ
ਮੈ ਇੱਕ ਪੰਜਾਬ ਚ ਜਨਮੀ ਵੇ ਵਿਛੜੀ ਦੋ ਵਿੱਚ ਕਹਿ ਮਰਜਾਣੀ ਲਉ
ਵਿਛੜੀ ਦੋ ਵਿੱਚ ਕਹਿ ਮਰਜਾਣੀ ਲਉ
       ਜੀਵਨ ਘੁੰਮਣ (ਬਠਿੰਡਾ) ਪੰਜਾਬੀ

Preet Atwal

#ਪੰਜਾਬੀ #nojotophoto #ਕਵਿਤਾ

read more
 #ਪੰਜਾਬੀ

ਵੋਹਰਾ ਸਾਬ

#ਪੰਜਾਬੀ #ਸ਼ਾਇਰੀ

read more
ਖਾਦੀ ਨਹੀਓ ਰੋਟੀ ਬਿੱਲੋ ਮੈ ਕਲ੍ਹ ਦੀ
ਕੱਟ ਦਿੱਤਾ ਫੋਨ ਮੇਰਾ ਬਿਨਾਂ ਗੱਲ ਤੋਂ
ਕਰਦਾ ਮਖੌਲ ਸੀ ਮੈਂ ਤੇਰੀ ਭੈਣ ਨੂੰ 
ਕਰ ਗਈਐਂ ਗੁੱਸਾ ਦੱਸ ਕਿਹੜੀ ਗੱਲ ਤੋਂ
ਆਖਦੀ ਐਂ ਤੂੰ ਵੇ ਮੈ ਤੋੜ ਦੇਣੀ ਯਾਰੀ,
ਬੜੀ ਨਿੱਕੀਆਂ ਤੂੰ ਗੱਲਾਂ ਦਿਲ ਉੱਤੇ ਲਾ ਲਈਆਂ
ਤੇਰੇ ਭਾਅ ਦਾ ਹੋ ਗਿਆ ਮਜਾਕ ਵੇਰਨੇ ਨੀ
ਰੋ ਰੋ ਕੇ ਅਖਾਂ ਮੇਰੀ ਲਾਲ ਹੋ ਗਈਆਂ #ਪੰਜਾਬੀ

sukhvir Kaur

#ਪੰਜਾਬੀ #ਜੀਵਨ

read more
ਕਿੰਨੀਆਂ ਵਧੀਆ ਸੀ ਓਹ ਕਾਲੀਆਂ ਰਾਤਾਂ ਵੀ ਜਦ ਬੇਬੇ ਦੀ ਰਜਾਈ ਵਿੱਚ ਬੈਠਕੇ ਬਾਤਾਂ ਪਾਉਣੀਆਂ ਤੇ ਰੂਪ ਬਸੰਤ ਦੀ ਕਹਾਣੀ ਸੁਣਨੀ।
ਬੇਬੇ ਨੇ ਕਹਿਣਾ ਹੁੰਗਾਰੇ ਭਰਨਾ ਜਦ ਮੈਂ ਕਹਾਣੀ ਸੁਣਾਉ ।
ਜਦ ਅਸੀਂ ਹੁੰਗਾਰੇ ਭਰਦੇ ਭਰਦੇ ਸੌਂ ਜਾਣਾ ਤਾਂ ਮੰਮੀ ਨੇ ਸਾਨੂੰ ਚੁਕ ਕੇ ਲਿਆ ਕੇ ਸਾਡੇ ਬਿਸਤਰਿਆਂ ਚ ਪਾ ਦੇਣਾ।
ਸਵੇਰ ਹੋਈ ਤੇ ਦੇਖਣਾ ਅਸੀਂ ਕਿਥੇ ਸੀ ਰਾਤ ਨੂੰ ਤੇ ਉਠੇ ਕਿਥੋ ਹਾਂ।

©sukhvir Kaur #ਪੰਜਾਬੀ
loader
Home
Explore
Events
Notification
Profile