Find the Latest Status about sikhism in india from top creators only on Nojoto App. Also find trending photos & videos about, sikhism in india.
0
ਕਹਿੰਦੇ ਸਿੱਖ ਚੁੱਪ ਰਹਿਣ ਆਪ ਅੰਦਰੋ ਅੰਦਰੀ ਡਰਦੇ ਰਹਿਣ ਆ ਤੇਰੀਆ ਤਸੱਲੀਆ ਕਰਾਈਏ ਨੀ ਸਰਕਾਰੇ ਇੱਕ ਵਾਰ ਬਾਹਰ ਕੱਢ ਕੇ ਵੇਖ ਤੂੰ ਜਗਤਾਰ ਸਿੰਘ ਹਵਾਰੇ ਨੂੰ ਸਰਕਾਰੇ ਕਹਿ ਕੇ ਬਲਾਵੇ ਭਾਵੇਂ ਤੂੰ ਅੱਤਵਾਦੀ ਨੀ ਸਰਕਾਰੇ ਪਰ ਸੱਚ ਇਹ ਆ ਹਰ ਪਲ ਤੂੰ ਡਰੇ ਨੀ ਸਰਕਾਰੇ ....kaurrajan sikh#sikhism#khalisatan
sikhsikhismkhalisatan #ਵਿਚਾਰ
read moreKr I Sh An (S.K.M.23)
ਖਾਲਿਸਤਾਨ ਭਾਰਤ ਦੇਸ਼ ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਪਏ, ਸਿਰਫ ਇੱਕ ਅੰਮ੍ਰਿਤਪਾਲ ਕਰ ਕੇ ਸਾਰੇ ਸਿੱਖ ਬਦਨਾਮ ਹੁੰਦੇ ਪਏ, ਪਹਿਲਾਂ ਭਿੰਡਰਾਂਵਾਲੇ ਤੇ ਹੁਣ ਅੰਮ੍ਰਿਤਪਾਲ ਦੀ ਵਾਰੀ ਹੈ, ਸਰਕਾਰ ਨੇ ਬਣਾਈ ਰਣਨੀਤੀ ਸਾਰੀ ਹੈ, ਤੁਸੀਂ ਕੀਹਦੇ ਲਈ ਪੰਜਾਬ ਮੰਗਦੇ, ਤੁਸੀਂ ਤਾਂ ਅਪਣੇ ਵਾਰਿਸ ਸਾਰੇ ਵਿਦੇਸ਼ਾਂ ਚ ਟੰਗਤੇ, ਅੰਮ੍ਰਿਤਪਾਲ ਤਾਂ ਆਪ ਦੁਬਈ ਤੋਂ ਫਰਾਰ ਹੋਇਆ, ਸਿੱਖ ਭਰਾਵਾਂ ਦਾ ਦਿਮਾਗ ਤਾਂ ਇਹਨੇ ਹੀ ਧੋਇਆ, ਜਿਹੜੇ ਗੁਰੂ ਘਰ ਅਸਲਾ ਲੈ ਕੇ ਜਾਂਦੇ ਨੇ, ਉਹ ਖਾਲਿਸਤਾਨ ਦੀ ਮੰਗਦੇ ਨੇ, ਜਿਨਾਂ ਨੂੰ ਗੁਰੂ ਘਰ ਦਾ ਸਤਿਕਾਰ ਕਰਨਾ ਨਾ ਆਵੇ, ਉਹ ਗੁਰੂ ਘਰ ਹਮਲਾ ਕਰ ਕੇ ਖਾਲਿਸਤਾਨ ਮੰਗੀ ਜਾਵੇ। ©Kr I Sh An (S.K.M.23) #S_K_M_23 #Mr_verma #Kr_I_Sh_An #khalistan #India #punjab #amritpalsinghkhalsha #trending #sikhism #Sardar
Ranjit Singh Mashiana
हिन्द कर्जदार ए हिन्द दी चादर दा मानवता लई मिटे गुरु तेग बहादर दा त्याग ते शहादत दी जो अज़ीम मिसाल बने भारी पैण ते जेहड़े दुजेया दे नाल खड़े जिहना मन्नी नही ईन ना ही जिहना दींन छडेया गुरां ने अपने लहुँ दे नाल दिल्ली दी ज़मीन नु रंगेया जालमां नु झुकना पेया जिहना दे अग्गे आखिर हाँ हिन्द कर्जदार ए हिन्द दी चादर दा मानवता लई मिटे गुरु तेग बहादर दा ©Ranjit Singh Mashiana #gurutegbahadarji #Sikha #sikhism #waheguru #Moon
Ajay Chahal~
ਅੱਜ ਦੇਖੇ ਮੈਂ ਕਾਫਲੇ ਵਿਸਾਖੀ ਤੇ ਜਾਂਦੇ ਵੱਲ ਤਲਵੰਡੀ ਜੋ ਗਿਣਤੀ ਚ ਲੱਖਾਂ ਹਜ਼ਾਰਾਂ ਦੇ ਸੀ ਉਹ ਕੋਈ ਹੋਰ ਨੀ ਬੀਬਾ ਸਿਰਫ 2% ਵਾਲੇ ਸਿੰਘਾਂ ਸਰਦਾਰਾਂ ਦੇ ਸੀ~ #najoto #vasakhi #sikhism #singhs #sardars ~
Gurvinder Singh
Blessings of Bhai Gurdas ji ਕਬਿਤ ਨੰ. 672 ਕਬਿਤ ਦਾ ਕਵਿਤਾ ਰੂਪ ਵਿਚ ਅਨੁਵਾਦ ਛੋਟੇ ਛੋਟੇ ਟੁਕੜੇ ਹੋਕੇ ਪੈਰਾਂ ਤੇ ਡੰਡਉਤ ਕਰਾਂ ਗੁਰਸਿੱਖਾਂ ਦੇ ਪੈਰਾਂ ਉਤੋਂ ਵਾਰੇ ਵਾਰੇ ਜਾਵਾਂ ਮੈਂ। ਵਿਚ ਅਗ ਦੇ ਸਾੜਕੇ ਖੁਦ ਨੂੰ ਚੱਕੀ ਦੇ ਵਿਚ ਪੀਸਾਂ ਗੁਰਸਿੱਖਾਂ ਦੇ ਰਸਤੇ ਵਿਛਣਾ ਉਡਕੇ ਨਾਲ ਹਵਾਂਵਾਂ ਮੈਂ। ਜਦ ਵੀ ਗੁਰਸਿੱਖ ਤੁਰਦਾ ਰਸਤੇ ਮੈਂ ਕਦਮਾਂ ਨੂੰ ਚੁੰਮਾਂ ਗੁਰੂ ਦੁਆਰੇ ਵਲ ਨੂੰ ਜਾਂਦੇ ਗੁਰਸਿੱਖਾਂ ਨੂੰ ਭਾਵਾਂ ਜੇ। ਜਿੰਨਾਂ ਸਦਕੇ ਯਾਦ ਗੁਰੂ ਦੀ ਰੋਮ ਰੋਮ ਵਿਚ ਵਸੇ ਮਿਟ ਜਾਵਣ ਅਪਰਾਧ ਮੇਰੇ ਤੇ ਸ਼ਾਇਦ ਬਖਸ਼ਿਆ ਜਾਵਾਂ ਮੈਂ। ©Gurvinder Singh #ਕਬਿਤ #ਭਾਈਗੁਰਦਾਸਜੀ #ਗੁਰਬਾਣੀ #ਸਿਖ #sikhism #Flower