Nojoto: Largest Storytelling Platform

New jathedar jagtar singh Quotes, Status, Photo, Video

Find the Latest Status about jathedar jagtar singh from top creators only on Nojoto App. Also find trending photos & videos about, jathedar jagtar singh.

Stories related to jathedar jagtar singh

    LatestPopularVideo

Gurpreet Sandhu jcb

ਅਗਰ ਕੋਈ ਜਾਣਕਾਰੀ ਜਾ ਮੰਗਵਾਓਣਾ ਚਾਹਦੇ ਹੋ ਤਾ ਕਾਲ ਕਰ ਸਕਦੇ ਹਾਂ ਜੀ Call & watsapp..8360847954 9463879217Saraswathi Subramanian JATHEDAR JAGTAR SING #Love

read more

Jaspreet Singh

🏴Khalistan Zainabad Jagtar Singh hawara #Life

read more

jasvir kaur sidhu

jasvir kaur sidhu /Jagtar. singh sidhu

read more
ਮੇਰੀ ਜੀਵਨ ਸਾਥੀ 

            ਹੋਵੇ ਜਦ ਤੂੰ ਹੋਵੇ  ਅੰਗ ਸੰਗ ਮੇਰੇ  
                  ਹਾਸੇ  ਖਿੜਦੇ  ਚਾਰ ਚੁਫੇਰੇ।
               ਬਿਨ ਤੇਰੇ  ਘਰ ਸੁੰਨਾ  ਲੱਗਦਾ 
                 ਸੱਚੀ  ਮੇਰਾ  ਜੀਅ ਨਾ  ਲੱਗਦਾ ।
ਹੌਸਲਾ  ਤੇਰਾ  ਐਨਾ ਮੈਨੂੰ                
ਉਠਦੀ ਵੇਖਾਂ ਮੁੱਖੜਾ ਤੇਰਾ ।              
        ਸਾਰਾ ਦਿਨ  ਪੂਰਾ  ਵਧੀਆ  ਲੰਘੇ              
 ਭੱਜ ਭੱਜ ਸਾਰੇ ਕੰਮ  ਨਿਬੇੜਾ।             
                     ਸਦਾ ਹੱਸਦਾ ਵੱਸਦਾ ਰਹਿ ਮਾਹੀਆ 
                 ਮੈ ਦੀਵਾ  ਤੇ ਤੂੰ  ਚਾਨਣ ਮੇਰਾ।
                                        ਜਸਵੀਰ ਕੌਰ ਸਿੱਧੂ jasvir kaur sidhu  /Jagtar. singh sidhu

Jagtar Mamman

jagtar #nojotophoto

read more
 jagtar

Narinder Narin

Dr jagtar

read more

Shankar Shanky

pooja yadav ऊषा माथुर MONIKA SINGH Suhani Tiwari Jagtar Smaani #nojotophoto #ਕਵਿਤਾ

read more
 pooja yadav ऊषा माथुर MONIKA SINGH Suhani Tiwari Jagtar Smaani

Shankar Shanky

#ਮਹੋਬਤ Jagtar Smaani Pratibha Tiwari(smile)🙂 A.sahu🖋️ 📒 Suman Zaniyan MONIKA SINGH #ਵਿਚਾਰ

read more
Love quotes in hindi ਜੈ ਜ਼ਿਸਮ ਫਰੋਸ਼ੀ ਨਾਲ਼ ਮਹੋਬਤ ਹੁੰਦੀਂ

ਤੇਰੇ ਨਾਲ ਨਹੀਂ ਤੇਰੇ ਅੰਗਾਂ ਨਾਲ਼ ਹੁੰਦੀਂ #ਮਹੋਬਤ Jagtar Smaani Pratibha Tiwari(smile)🙂 A.sahu🖋️ 📒 Suman Zaniyan MONIKA SINGH

arpana dubey

Jagtar Singh #raah #Safed Rajesh Sardar Sardar DEEPAK MISHRA Akhilesh Rao Chandan Pandey Vipin Misra #पौराणिककथा

read more

Nojoto Punjabi ( ਨੋਜੋਟੋ ਪੰਜਾਬੀ )

Dr. jagtar singh. amazing poet nojotopunjabi nojoto quote punjabi legendary poet poetry punjqbikavita gazal

read more
ਕੈਸਾ ਅਜਬ ਸੁਆਗਤ ਮੇਰਾ ਹੋਇਆ ਹੈ ।
ਦੀਪ ਬੁਝਾ ਤੂੰ ਤੇਲ ਬਰੂਹੀਂ ਚੋਇਆ ਹੈ ।

ਕਤਰਾ ਕਤਰਾ ਕਰ ਕੇ ਜਿਹੜਾ ਮਿਲਿਆ ਸੀ,
ਅਜ ਇਕ ਦਮ ਦਰਿਆ ਵਾਂਗੂੰ ਵਖ ਹੋਇਆ ਹੈ ।
ਡਾ. ਜਗਤਾਰ ਸਿੰਘ Dr. jagtar singh.
amazing poet

#nojotopunjabi #nojotoquote #nojoto #quote #punjabi #legendary #poet #poetry #punjqbikavita #gazal

Ravneet kaur

ਤੇਰੀ "ਨਾਰਾਜ਼ਗੀ"
ਕੁੱਝ ਇਓਂ ਹੈ ਮੇਰੇ ਲੲੀ 
ਜਿਵੇਂ ਦਿਨ ਵਿੱਚ 
ਕਾਲ਼ੀ ਰਾਤ ਦਾ ਹੋ ਜਾਣਾ,
ਬੈਠ ਕਿਸੇ ਮਹਿਫ਼ਲ'ਚ ਵੀ
ਤੇਰੀ ਯਾਦਾਂ ਵਿੱਚ ਖੋ ਜਾਣਾ,
 ਹਸਦੇ ਹਸਦੇ ਵੀ ਯਾਦ ਕਰ
ਤੈਨੂੰ ਇਓਂ ਪਾਗਲਾ ਵਾਂਗੂੰ ਰੋ ਜਾਣਾ...

ਆਰ k ਬੀ😘 #naraj #quoteoftheday #punjabiquotes #nojotopunjabi #punjabistatus #punjabilovers #punjabi #poet #shayari #love #life  Varinder Sahota Inder
loader
Home
Explore
Events
Notification
Profile